ਮਹਿਕ ਚਹਿਲ
ਮਹਿਕ ਚਹਿਲ (ਜਨਮ 1 ਫ਼ਰਵਰੀ, 1979) ਇੱਕ ਨਾਰਵੇਗੀਅਨ ਅਦਾਕਾਰ ਅਤੇ ਮਾਡਲ ਹੈ ਜਿਸਨੇ ਬਾਲੀਵੁੱਡ ਵਿੱਚ ਆਪਣੀ ਪਛਾਣ ਕਾਇਮ ਕੀਤੀ। ਮਹਿਕ ਬਿਗ ਬੌਸ ਦੀ ਪ੍ਰਤਿਯੋਗੀ ਰਹੀ ਹੈ। ਇਸਨੂੰ ਆਖ਼ਿਰੀ ਵਾਰ ਕਲਰਸ ਟੀਵੀ ਦੇ ਅਲੌਕਿਕ ਸ਼ੋਅ ਕਵਚ... ਕਾਲੀ ਸ਼ਕਤੀਓ ਸੇ ਵਿੱਚ ਦਿਖਾਈ ਦਿੱਤੀ।
ਮਹਿਕ ਚਹਿਲ | |
---|---|
ਜਨਮ | [1][2] | 1 ਫਰਵਰੀ 1979
ਪੇਸ਼ਾ | ਅਦਾਕਾਰ, ਮਾਡਲ |
ਸਰਗਰਮੀ ਦੇ ਸਾਲ | 2002—ਵਰਤਮਾਨ |
ਵੈੱਬਸਾਈਟ | www |
ਕੈਰੀਅਰ
ਸੋਧੋਚਹਿਲ ਨੇ ਆਪਣੇ ਬਾਲੀਵੁੱਡ ਕੈਰੀਅਰ ਦੀ ਸ਼ੁਰੂਆਤ ਨਯੀ ਪੜੋਸਨ (2003) ਫ਼ਿਲਮ ਤੋਂ ਕੀਤੀ।)[4] ਮਹਿਕ ਨੇ ਚਮੇਲੀ (2004) ਫ਼ਿਲਮ ਵਿੱਚ ਇੱਕ ਆਈਟਮ ਨੰਬਰ ਵਿੱਚ ਕੰਮ ਕੀਤਾ।[5] ਚਹਿਲ ਨੇ ਇਸ ਤੋਂ ਬਾਅਦ ਪੰਜਾਬੀ ਫ਼ਿਲਮ ਦਿਲ ਆਪਣਾ ਪੰਜਾਬੀ (2006]]) ਵਿੱਚ ਕਿਰਦਾਰ ਨਿਭਾਇਆ)[6] ਅਤੇ ਫ਼ਿਲਮ ਵਾਂਟੇਡ ਅਤੇ ਮੈਂ ਔਰ ਮਿਸਿਜ਼ ਖੰਨਾ (2009) ਫ਼ਿਲਮ ਵਿੱਚ ਸਹਾਇਕ ਭੂਮਿਕਾ ਨਿਭਾਈ।[7] ਇਸਨੇ ਯਮਲਾ ਪਗਲਾ ਦੀਵਾਨਾ ਫ਼ਿਲਮ ਵਿੱਚ ਆਈਟਮ ਨੰਬਰ ਦੀ ਪੇਸ਼ਕਾਰੀ ਦਿੱਤੀ।[8] ਇਸਨੇ ਨਾਰਵੇਗੀਅਨ ਰਿਏਲਤੀ ਟੈਲੀਵਿਜ਼ਨ ਸ਼ੋਅ "ਫਰਿਸਤਤ" (2011) ਵਿੱਚ ਕੰਮ ਕੀਤਾ। ਇਸਨੇ ਭਾਰਤੀ ਥ੍ਰਿਲਰ ਫ਼ਿਲਮ "ਕਰਾਰ:ਦ ਡੀਲ" ਵਿੱਚ ਵੀ ਕੰਮ ਕੀਤਾ। ਚਹਿਲ ਨੇ ਨਾਰਵੇ ਵਿੱਚ ਆਪਣਾ ਕੱਪੜਾ ਰੇਖਾ "ਮਹਿਕ ਚਹਿਲ ਕਲਾਥਿੰਗ" ਸ਼ੁਰੂ ਕੀਤਾ।[9] ਇਹ ਭਾਰਤੀ ਟੈਲੀਵਿਜ਼ਨ ਸ਼ੋਅ ਬਿੱਗ ਬੌਸ 5 (2010) ਅਤੇ ਬਿੱਗ ਬੌਸ ਹੱਲਾ ਬੋਲ (2015) ਦੀ ਪ੍ਰਤਿਯੋਗੀ ਰਹੀ।).[10]
ਫ਼ਿਲਮੋਗ੍ਰਾਫੀ
ਸੋਧੋ- ਫ਼ਿਲਮ
ਸਾਲ | ਫ਼ਿਲਮ | ਭੂਮਿਕਾ | ਭਾਸ਼ਾ |
---|---|---|---|
2002 | ਨਿਥੋ | ਸ਼ਾਲਿਨੀ | ਤੇਲਗੂ |
2003 | ਨਯੀ ਪੜੋਸਨ | ਪੂਜਾ ਲਏਂਗਰ | ਹਿੰਦੀ |
2004 | ਚਮੇਲੀ | ਆਇਟਮ ਨੰਬਰ ਗੀਤ "ਸਜਣਾ ਵੇ ਸਜਣਾ" | ਹਿੰਦੀ |
2005 | ਅੰਜਾਨ | ਮੇਨਕਾ | ਹਿੰਦੀ |
2006 | ਦਿਲ ਆਪਣਾ ਪੰਜਾਬੀ | ਲੀਸਾ ਕੌਰ | ਪੰਜਾਬੀ |
2007 | ਛੋੜੋ ਨਾ ਯਾਰ | ਆਈਟਮ ਨੰਬਰ ਗੀਤ "ਤਲਵਾਰ ਰੇ" | Hiਹਿੰਦੀndi |
2009 | ਜੈ ਵੀਰੂ | ਆਈਟਮ ਨੰਬਰ ਗੀਤ "ਆਗਰੇ ਕਾ ਘਾਗਰਾ" | ਹਿੰਦੀ |
2009 | ਵਾਂਟੇਡ | ਸ਼ਾਇਨਾ | ਹਿੰਦੀ |
2009 | ਮੈਂ ਔਰ ਮਿਸਿਜ਼ ਖੰਨਾ | ਟੀਆ ਰੋਬਰਟਸ | ਹਿੰਦੀ |
2009 | ਮਰੇਗਾ ਸਾਲਾ | ਪੂਜਾ | ਹਿੰਦੀ |
2010 | ਮੁੰਬਈ ਕਟਿੰਗ | - | ਹਿੰਦੀ |
2010 | ਕੇਡੀ | ਆਈਟਮ ਨੰਬਰ ਗੀਤ "ਮੂ ਮੂ ਮੁਧਾਂਤੇ" | ਤੇਲਗੂ |
2011 | ਯਮਲਾ ਪਗਲਾ ਦੀਵਾਨਾ | ਆਈਟਮ ਨੰਬਰ ਗੀਤ "ਚਮਕੀ ਮਸਤ ਜਵਾਨੀ" | ਹਿੰਦੀ |
2012 | ਬਿਕਰਮ ਸਿੰਘਾ | ਆਈਟਮ ਨੰਬਰ ਗੀਤ "ਨਾ ਚੰਪਾ ਨਾ ਚਮੇਲੀ" | ਬੰਗਾਲੀ |
2013 | ਜੱਟ ਏਅਰਵੇਅਜ਼ | ਆਈਟਮ ਨੰਬਰ ਗੀਤ "ਓਕੇ ਰਿਪੋਰਟ" | ਪੰਜਾਬੀ |
2014 | ਕਰਾਰ;— ਦ ਡੀਲ | ਨਿਕਿਤਾ | ਹਿੰਦੀ |
2015 | ਮਿਸਟਰ ਐਰਵਾਤਾ | ਆਈਟਮ ਨੰਬਰ ਗੀਤ "ਕਾ ਥਲਕੱਟੂ" | ਕੰਨੜ |
2016 | ਗੇਥੁ | ਆਈਟਮ ਨੰਬਰ | ਤਾਮਿਲ |
- ਟੈਲੀਵਿਜ਼ਨ
ਸਾਲ | ਸ਼ੋਅ | ਭੂਮਿਕਾ | ਭਾਸ਼ਾ |
---|---|---|---|
2009 | ਸੀ.ਆਈ.ਡੀ. | ਵਾਂਟੇਡ ਸਪੈਸ਼ਲ | ਹਿੰਦੀ |
2011 | ਬਿੱਗ ਬੌਸ 5 | ਰਨਰ-ਅਪ | ਹਿੰਦੀ |
2011 | ਫਰੇਸਤਿਤ | ਮਹਿਕ | ਨਾਰਵੇਗੀਅਨ |
2012 | ਕਹਾਣੀ ਕਾਮੇਡੀ ਸਰਕਸ ਕੀ | ਮਹਿਕ | ਹਿੰਦੀ |
2015 | ਬਿੱਗ ਬੌਸ ਹੱਲਾ ਬੋਲ | ਮਹਿਕ- 17 ਦਿਨਾਂ ਵਿੱਚ ਬੇਦਖ਼ਲ - 21 ਜਨਵਰੀ 2015 | ਹਿੰਦੀ |
2015 | ਕਿਲਰ ਕਰੋਕੇ ਅਟਕਾ ਤੋ ਲਟਕਾ | ਮਹਿਕ | ਹਿੰਦੀ |
2015 | ਪਾਵਰ ਕਪਲ | ਅਸ਼ਮਿਤ ਪਟੇਲ ਨਾਲ ਮਹਿਕ | ਹਿੰਦੀ |
2016 | ਦਰ ਸਬਕੋ ਲਗਤਾ ਹੈ (ਐਪੀਸੋਡ 27) | ਸੁਕੰਨਿਆ | ਹਿੰਦੀ |
2016 | ਕਵਚ...ਕਾਲੀ ਸ਼ਕਤੀਓ ਸੇ | ਮੰਜੂਲਿਕਾ | ਹਿੰਦੀ |
2016 | ਕਾਮੇਡੀ ਨਾਈਟਸ ਬਚਾਓ | ਮਹਿਕ | ਹਿੰਦੀ |
ਹਵਾਲੇ
ਸੋਧੋ- ↑ Jha, Sumit (3 February 2012). "Mahek Chahal gets birthday surprise". The Times of India. Retrieved 24 April 2016.
- ↑ Indo-Asian News Service (22 January 2015). "Mahek Chahal now sets sight on dance shows". The Indian Express. Retrieved 24 April 2016.
The 35-year-old, who was the runner-up of "Bigg Boss 5"
- ↑ Singh, Gurvinder (21 May 2014). "Fit 'n' fine". The Tribune (Chandigarh). Retrieved 24 April 2016.
- ↑ "Mahek Chahal evicted from 'Bigg Boss'". Daily News and Analysis. 11 December 2011. Retrieved 24 April 2016.
- ↑ Shukla, Richa (18 February 2014). "Mahek Chahal wants a non-Bollywood dulha". The Times of India. Retrieved 24 April 2016.
- ↑ Gajjar, Manish. "Dil Apna Punjabi". BBC Online. Retrieved 24 April 2016.
- ↑ "Mahek: If I was that close to Salman, I'd be the lead in all his films". Rediff. 12 December 2011. Retrieved 24 April 2016.
- ↑ "Dharam Paajis item girl". Mid Day. 19 November 2010. Retrieved 24 April 2016.
- ↑ Joshi, Tushar (2 May 2014). "Mahek Chahal and Danish Khan — It's over!". Daily News and Analysis. Retrieved 24 April 2016.
- ↑ "Bigg Boss Halla Bol: Mahek Chahal eliminated in mid-week eviction". India Today. 22 January 2015. Retrieved 24 April 2016.