ਮਹੇਂਦਰ ਕੁਮਾਰੀ

ਭਾਰੀ ਸਿਆਸਤਦਾਨ

ਮਹੇਂਦਰ ਕੁਮਾਰੀ ਲੋਕ ਸਭਾ ਦੀ ਮੈਂਬਰ ਸੀ। ਉਹ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਦੇ ਤੌਰ 'ਤੇ ਰਾਜਸਥਾਨ ਦੇ ਅਲਵਰ ਤੋਂ ਲੋਕ ਸਭਾ ਲਈ ਚੁਣੀ ਗਈ।

ਮਹੇਂਦਰ ਕੁਮਾਰੀ
ਸੰਸਦੀ ਮੈਂਬਰ
ਦਫ਼ਤਰ ਵਿੱਚ
1991 - 1996
ਤੋਂ ਪਹਿਲਾਂਰਾਮਜੀ ਲਾਲ ਯਾਦਵ
ਤੋਂ ਬਾਅਦਨਵਲ ਕਿਸ਼ੋਰ ਸ਼ਰਮਾ
ਹਲਕਾਅਲਵਰ
ਨਿੱਜੀ ਜਾਣਕਾਰੀ
ਜਨਮ1942
ਬੂੰਦੀ, ਰਾਜਸਥਾਨ
ਮੌਤ27 June 2002
ਨਵੀਂ ਦਿੱਲੀ, ਭਾਰਤ
ਕੌਮੀਅਤਭਾਰਤ
ਸਿਆਸੀ ਪਾਰਟੀਭਾਰਤੀ ਜਨਤਾ ਪਾਰਟੀ
ਜੀਵਨ ਸਾਥੀਪ੍ਰਤਾਪ ਸਿੰਘ

ਉਹ 1942 ਵਿੱਚ ਬੂੰਦੀ ਵਿੱਚ ਇੱਕ ਸ਼ਾਹੀ ਪਰਿਵਾਰ ਵਿੱਚ ਪੈਦਾ ਹੋਈ ਸੀ।[1] ਉਸ ਨੇ ਸਿੰਧੀਆ ਗਰਲਜ਼ ਕਾਲਜ, ਗਵਾਲੀਅਰ ਤੋਂ ਸਿੱਖਿਆ ਪ੍ਰਾਪਤ ਕੀਤੀ। ਉਹ ਅਲਵਰ ਦੇ ਸ਼ਾਸ਼ਕ ਪ੍ਰਤਾਪ ਸਿੰਘ ਦੀ ਪਤਨੀ ਸੀ।

ਕੈਰੀਅਰ

ਸੋਧੋ

ਮਹੇਂਦਰ ਕੁਮਾਰੀ 1991 ਤੋਂ 1996 ਤੱਕ ਰਾਜਸਥਾਨ ਦੇ ਅਲਵਰ ਲੋਕ ਸਭਾ ਹਲਕੇ ਵਲੋਂ 10ਵੀਂ ਲੋਕ ਸਭਾ ਦੀ ਮੈਂਬਰ ਸੀ। ਮਹਿੰਦਰ ਕੁਮਾਰੀ 1993 ਤੋਂ 1996 ਤਕ ਵਿਗਿਆਨ ਅਤੇ ਤਕਨਾਲੋਜੀ, ਵਾਤਾਵਰਨ ਅਤੇ ਜੰਗਲਾਤ ਕਮੇਟੀ ਦੀ ਮੈਂਬਰ ਅਤੇ 1993 ਤੋਂ 1995 ਤਕ ਹਾਉਸ ਕਮੇਟੀ ਸੀ ਮੈਂਬਰ ਰਹੀ।

ਮਹੇਂਦਰ ਕੁਮਾਰੀ ਇੱਕ ਜੇਤੂ ਮਹਿਲਾ ਪਿਸਟਲ ਨਿਸ਼ਾਨੇਬਾਜ਼ ਸੀ ਅਤੇ ਟੈਨਿਸ, ਤੈਰਾਕੀ ਅਤੇ ਸਵਾਰੀ ਵਿੱਚ ਵਿਸ਼ੇਸ਼ ਦਿਲਚਸਪੀ ਰੱਖਦੀ ਸੀ।[2] ਇੱਕ ਵਿਆਪਕ ਯਾਤਰਾ ਕਰਨ ਵਾਲੀ ਵਿਅਕਤੀ, ਮਹੇਂਦਰ ਕੁਮਾਰੀ 1995 ਵਿੱਚ ਚੀਨ ਦੇ ਬੀਜਿੰਗ, ਵਿੱਚ ਚੌਥੀ ਵਿਸ਼ਵ ਕਾਨਫਰੰਸ ਦੇ ਭਾਰਤੀ ਸੰਸਦੀ ਸਮੂਹ ਦੀ ਮੈਂਬਰ ਸੀ।

27 ਜੂਨ 2002 ਨੂੰ ਇੱਕ ਨਵੀਂ ਦਿੱਲੀ ਵਿਖੇ ਇੱਕ ਬਿਮਾਰੀ ਦੇ ਬਾਅਦ ਉਸ ਦੀ 60 ਸਾਲ ਦੀ ਉਮਰ ਵਿੱਚ ਮੌਤ ਹੋ ਗਈ।

ਹਵਾਲੇ

ਸੋਧੋ
  1. http://loksabhaph.nic.in/writereaddata/biodata_1_12/3532.htm
  2. "ਪੁਰਾਲੇਖ ਕੀਤੀ ਕਾਪੀ". Archived from the original on 2019-07-07. Retrieved 2019-07-07.