ਮਾਈਕ੍ਰੋਨੇਸ਼ੀਆ ਦੇ ਸੰਘੀ ਰਾਜ
ਮਾਈਕ੍ਰੋਨੇਸ਼ੀਆ ਦੇ ਸੰਘੀ ਰਾਜ ਪੱਛਮੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਪੱਛਮ ਤੋਂ ਪੂਰਬ ਵੱਲ ਫੈਲੇ ਹੋਏ ਚਾਰ ਸੂਬਿਆਂ - ਯਾਪ, ਚੂਕ, ਪੋਨਪੇਈ ਅਤੇ ਕੋਸਰਾਏ - ਵਾਲਾ ਇੱਕ ਅਜ਼ਾਦ ਖ਼ੁਦਮੁਖਤਿਆਰ ਟਾਪੂਨੁਮਾ ਦੇਸ਼ ਹੈ। ਕੁੱਲ ਮਿਲਾ ਕੇ ਇਹਨਾਂ ਰਾਜਾਂ ਵਿੱਚ ਲਗਭਗ 607 ਟਾਪੂ (ਕੁੱਲ ਖੇਤਰਫਲ ਲਗਭਗ 702 ਵਰਗ ਕਿ.ਮੀ.) ਹਨ ਜੋ ਭੂ-ਮੱਧ ਰੇਖਾ ਉੱਪਰ ਲਗਭਗ 2700 ਕਿਮੀ ਦੀ ਰੇਖ਼ਾਂਸ਼ੀ ਵਿੱਥ ਰੋਕਦੇ ਹਨ। ਇਹ ਨਿਊ ਗਿਨੀ ਦੇ ਉੱਤਰ-ਪੂਰਬ, ਗੁਆਮ ਅਤੇ ਮਾਰੀਆਨਾਸ ਦੇ ਦੱਖਣ, ਨਾਉਰੂ ਦੇ ਪੱਛਮ, ਪਲਾਊ ਅਤੇ ਫ਼ਿਲਪੀਨਜ਼ ਦੇ ਪੂਰਬ ਵੱਲ ਪੈਂਦੇ ਹਨ ਅਤੇ ਪੂਰਬੀ ਆਸਟਰੇਲੀਆ ਤੋਂ 2900 ਕਿ.ਮੀ. ਉੱਤਰ ਵੱਲ ਅਤੇ ਹਵਾਈ ਦੇ ਮੁੱਖ ਟਾਪੂਆਂ ਤੋਂ ਲਗਭਗ 4,000 ਕਿ.ਮੀ. ਦੱਖਣ-ਪੱਛਮ ਵੱਲ ਸਥਿਤ ਹਨ।
Federated States of Micronesia |
||||||
---|---|---|---|---|---|---|
|
||||||
ਨਆਰਾ: "Peace, Unity, Liberty" | ||||||
ਐਨਥਮ: Patriots of Micronesia |
||||||
ਰਾਜਧਾਨੀ | Palikir 6°55′N 158°11′E / 6.917°N 158.183°E | |||||
ਸਭ ਤੋਂ ਵੱਡਾ ਸ਼ਹਿਰ | Weno | |||||
Languages | English (national)a | |||||
ਜ਼ਾਤਾਂ (2000) |
|
|||||
ਡੇਮਾਨਿਮ | Micronesian | |||||
ਸਰਕਾਰ | Federated presidential democratic republic | |||||
• | President | Peter M. Christian | ||||
• | Vice President | Yosiwo P. George | ||||
ਕਾਇਦਾ ਸਾਜ਼ ਢਾਂਚਾ | Congress | |||||
Independence | ||||||
• | Compact of Free Association | November 3, 1986 | ||||
ਰਕਬਾ | ||||||
• | ਕੁੱਲ | 702 km2 (188th) 271 sq mi |
||||
• | ਪਾਣੀ (%) | negligible | ||||
ਅਬਾਦੀ | ||||||
• | 2009 ਅੰਦਾਜਾ | 111,000[1] (181st) | ||||
• | 2000 ਮਰਦਮਸ਼ੁਮਾਰੀ | 107,000 | ||||
• | ਗਾੜ੍ਹ | 158.1/km2 (75th) 409.6/sq mi |
||||
GDP (PPP) | 2009 ਅੰਦਾਜ਼ਾ | |||||
• | ਕੁੱਲ | $341 million (176th) | ||||
• | ਫ਼ੀ ਸ਼ਖ਼ਸ | $2,664 (117th) | ||||
HDI (2010) | 0.614[2] Error: Invalid HDI value · 103rd |
|||||
ਕਰੰਸੀ | United States dollar (USD ) |
|||||
ਟਾਈਮ ਜ਼ੋਨ | (UTC+10 and +11) | |||||
• | ਗਰਮੀਆਂ (DST) | not observed (UTC+10 and +11) | ||||
ਡਰਾਈਵ ਕਰਨ ਦਾ ਪਾਸਾ | right | |||||
ਕੌਲਿੰਗ ਕੋਡ | 691 | |||||
ISO 3166 ਕੋਡ | FM | |||||
ਇੰਟਰਨੈਟ TLD | .fm | |||||
a. | Regional languages used at state and municipal levels. |
ਹਵਾਲੇਸੋਧੋ
- ↑ Department of Economic and Social Affairs Population Division (2009). "World Population Prospects, Table A.1" (PDF). 2008 revision. United Nations. Retrieved 2009-03-12.
- ↑ "Human Development Report 2010" (PDF). United Nations. 2010. Retrieved 2010-11-05.