ਮਾਨਸੀ ਸਲਵੀ
ਮਾਨਸੀ ਸਲਵੀ ਇੱਕ ਭਾਰਤੀ ਟੈਲੀਵਿਜ਼ਨ ਅਤੇ ਫ਼ਿਲਮ ਅਭਿਨੇਤਰੀ ਹੈ। ਉਹ ਟੈਲੀਵਿਜ਼ਨ ਸ਼ੋਅ 'ਕੋਹੀ ਅਪਣਾ ਸਾ' (2001–2003), 'ਪਿਆਰ ਕਾ ਦਰਦ ਹੈ ਮੀਠਾ ਮੀਠਾ ਪਿਆਰਾ ਪਿਆਰਾ' (2012–2014), ਅਤੇ 'ਪਾਪਾ ਬਾਇ ਚਾਂਸ' ਆਦਿ ਵਿੱਚ ਆਪਣੀਆਂ ਭੂਮਿਕਾਵਾਂ ਲਈ ਸਭ ਤੋਂ ਵੱਧ ਜਾਣੀ ਜਾਂਦੀ ਹੈ।
ਮਾਨਸੀ ਸਲਵੀ | |
---|---|
ਜਨਮ | |
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਅਦਾਕਾਰਾ |
ਸਰਗਰਮੀ ਦੇ ਸਾਲ | 1996-ਹੁਣ |
ਜੀਵਨ ਸਾਥੀ | ਹੇਮੰਤ ਪ੍ਰਭੂ (m. 2005 , div. 2016) |
ਬੱਚੇ | ਓਮੀਸ਼ਾ |
ਕਰੀਅਰ
ਸੋਧੋਸਲਵੀ ਨੇ ਸਟਾਰ ਪਲੱਸ ਦੇ 'ਪਿਆਰ ਕਾ ਦਰਦ ਹੈ ਮੀਠਾ ਮੀਠਾ ਪਿਆਰਾ ਪਿਆਰਾ' ਵਿਚ ਅਵੰਤਿਕਾ, ਆਦਿਤਿਆ ਦੀ ਮਾਂ ਦਾ ਕਿਰਦਾਰ ਨਿਭਾਇਆ ਸੀ। ਉਸਨੇ ਛੋਟੇ ਪਰਦੇ 'ਤੇ ਆਪਣੇ ਕਰੀਅਰ ਦੀ ਸ਼ੁਰੂਆਤ ਜ਼ੀ ਟੀਵੀ ਦੇ ਪ੍ਰੋਗਰਾਮ 'ਆਸ਼ੀਰਵਾਦ' ਨਾਲ ਕੀਤੀ, ਇਸ ਤੋਂ ਬਾਅਦ ਉਸਨੇ ਏਕਤਾ ਕਪੂਰ ਦੇ 'ਕੋਹੀ ਅਪਣਾ ਸਾ' ਵਿੱਚ ਖੁਸ਼ੀ ਦੀ ਭੂਮਿਕਾ ਨਿਭਾਈ। 2005 ਵਿੱਚ ਉਹ ਸੀਰੀਅਲ 'ਸਾਰਥੀ' ਵਿੱਚ ਦਿਖਾਈ ਦਿੱਤੀ ਜਿਸ ਵਿੱਚ ਉਸਨੇ ਮਨਸਵੀ ਗੋਇੰਕਾ ਨਾਮ ਦਾ ਕਿਰਦਾਰ ਨਿਭਾਇਆ ਸੀ। ਉਸੇ ਸਾਲ ਉਸਨੇ ਮਰਾਠੀ ਪ੍ਰੋਡਕਸ਼ਨ ਲਤਾ ਨਾਰਵੇਕਰ ਦੁਆਰਾ ਪ੍ਰੋਡਿਊਸ ਕੀਤੀ ਫ਼ਿਲਮ ਨਾਲ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ, ਜੋ ਗਜੇਂਦਰ ਅਹੀਰੇ ਦੁਆਰਾ ਨਿਰਦੇਸ਼ਤ ਕੀਤੀ ਗਈ ਸੀ।
ਸ਼ੁਰੂਆਤੀ ਅਤੇ ਨਿੱਜੀ ਜ਼ਿੰਦਗੀ
ਸੋਧੋਸਾਲ 2005 ਵਿਚ ਸਲਵੀ ਨੇ ਸਟਾਰ ਵਨ 'ਤੇ ਪ੍ਰਸਾਰਿਤ ਹੋਏ ਹਫ਼ਤਾਵਾਰੀ ਨਾਟਕ ਸਿਧਾਂਤ ਦੇ ਨਿਰਦੇਸ਼ਕ ਹੇਮੰਤ ਪ੍ਰਭੂ ਨਾਲ ਵਿਆਹ ਕੀਤਾ। ਪ੍ਰਭੂ ਨੇ ਟੀਵੀ ਸ਼ੋਅ ਸਤੀ...ਸਤਿਆ ਕੀ ਸ਼ਕਤੀ ਵਿਚ ਸਾਲਵੀ ਨੂੰ ਨਿਰਦੇਸ਼ਤ ਵੀ ਕੀਤਾ ਸੀ।[1] 2008 ਵਿਚ ਉਸਨੇ ਆਪਣੀ ਧੀ ਓਸ਼ੀਮਾ ਪ੍ਰਭੂ ਨੂੰ ਜਨਮ ਦਿੱਤਾ। 2016 ਵਿੱਚ ਮਾਨਸੀ ਅਤੇ ਹੇਮੰਤ ਦਾ ਤਲਾਕ ਹੋ ਗਿਆ।
ਫ਼ਿਲਮੋਗ੍ਰਾਫੀ
ਸੋਧੋਫ਼ਿਲਮਾਂ
ਸੋਧੋਸਾਲ | ਸਿਰਲੇਖ | ਭੂਮਿਕਾ | ਭਾਸ਼ਾ |
---|---|---|---|
2006 | ਆਈ ਸ਼ਪਥ. ..! | ਗਾਰਗੀ ਦੇਵਕੀ ਦੇਸਾਈ | ਮਰਾਠੀ |
2011 | ਸਦਰਕਸ਼ਨਾਯ | ਏਸੀਪੀ ਵਿਦਿਆ ਪੰਡਿਤ | ਮਰਾਠੀ |
2011 | ਖੇਲ ਮੰਡਾਲਾ | ਸ਼ੀਤਲ | ਮਰਾਠੀ |
2013 | ਆਸਾ ਮੀ ਆਸ਼ੀ ਤੀ | ਰਹੇਆ | ਮਰਾਠੀ |
ਟੈਲੀਵਿਜ਼ਨ
ਸੋਧੋਸਾਲ | ਨਾਮ | ਭੂਮਿਕਾ | ਨੋਟਸ |
---|---|---|---|
1996 | ਕਹਾਂ ਸੇ ਕਹਾਂ ਤੱਕ | ਸਹਿਯੋਗੀ ਭੂਮਿਕਾ | |
1998–2001 | ਆਸ਼ੀਰਵਾਦ | ਪ੍ਰੀਤੀ ਚੌਧਰੀ / ਪ੍ਰੀਤੀ ਵਿਜੇ ਮਾਨਸਿੰਘ | ਮੁੱਖ ਭੂਮਿਕਾ |
1999 | ਆਹਟ-ਦ ਰੂਮਮੇਟ,ਭਾਗ 1 ਅਤੇ ਭਾਗ 2 | ਐਪੀਸੋਡ 174–175 | ਐਪੀਸੋਡਿਕ ਭੂਮਿਕਾ |
ਐਕਸ ਜ਼ੋਨ - ਹੈਰਤ | ਕਵਿਤਾ (ਐਪੀਸੋਡ 65) | ||
1999–2000 | ਕਰਤਵਿਆ | ਪਦਮਾ | ਮੁੱਖ ਭੂਮਿਕਾ |
2000 | ਆਭਲਮਿਆ | ||
2001–2003 | ਕੋਹੀ ਆਪਣਾ ਸ | ਖੁਸ਼ੀ ਵਿਸ਼ਾਲ ਗਿੱਲ | |
2003 | ਸਨ ਪਰੀ | ਚੁਲਬੁਲੀ 229 | ਸਹਿਯੋਗੀ ਭੂਮਿਕਾ |
2003–2004 | ਕੁਛ ਪਲ ਸਾਥ ਤੁਮ੍ਹਾਰਾ | ||
ਆਵਾਜ਼-ਦਿਲ ਸੇ ਦਿਲ ਤਕ | ਸਰਗਮ | ਮੁੱਖ ਭੂਮਿਕਾ | |
2004 | ਆਕ੍ਰੋਸ਼ | ਸਹਿਯੋਗੀ ਭੂਮਿਕਾ | |
2004–2005 | ਪ੍ਰਾਤਿਮਾ | ਪ੍ਰੇਮਾ ਘੋਸ਼ | |
2004–2006 | ਸਾਰਥੀ | ਮਨਸਵੀ ਸਤਿਆ ਗੋਇੰਕਾ | |
2006 | ਸਤੀ...ਸਤਿਆ ਕੀ ਸ਼ਕਤੀ | ਵਕੀਲ ਸਤੀ ਰਾਜ਼ਦਾਨ | ਮੁੱਖ ਭੂਮਿਕਾ |
ਵਿਰਾਸਤ | ਗਾਰਗੀ ਕੁਨਾਲ ਖਰਬੰਦਾ | ਸਹਿਯੋਗੀ ਭੂਮਿਕਾ | |
2007 | ਅਸੰਭਵ | ਸ਼ੁਭਰਾ ਆਦਿਨਾਥ ਸ਼ਾਸ਼ਤਰੀ | ਮੁੱਖ ਭੂਮਿਕਾ |
2007–2008 | ਰਾਵਣ | ਮੰਦੋਦਰੀ | ਸਹਿਯੋਗੀ ਭੂਮਿਕਾ |
2011 | ਪਵਿਤਰ ਰਿਸ਼ਤਾ | ਆਸਨਾ ਦਿਗਵਿਜੇ | ਕੈਮਿਓ ਭੂਮਿਕਾ |
2011–2012 | ਏਕਚ ਹਯਾ ਜਨਮੀ ਜਨੁ[2] | ਸ਼੍ਰੀਕਾਂਤ ਦੀ ਸਾਬਕਾ ਪਤਨੀ | ਸਹਿਯੋਗੀ ਭੂਮਿਕਾ |
2012 | ਹਮ ਨੇ ਲੈ ਲੀ ਹੈ-ਸਪਥ | ਵਕੀਲ ਤਨੀਸ਼ਾ | |
ਸਪਨੇ ਸੁਹਾਨੇ ਲੜ੍ਹਨਪਨ ਕੇ | ਸਨੇਹਾ ਆਕਾਸ਼ ਕੁਮਾਰ | ਕੈਮਿਓ ਭੂਮਿਕਾ | |
2012–2014 | ਪਿਆਰ ਕਾ ਦਰਦ ਹੈ ਮੀਠਾ ਮੀਠਾ ਪਿਆਰਾ ਪਿਆਰਾ | ਅਵੰਤਿਕਾ ਦੀਵਾਨ / ਅਵੰਤਿਕਾ ਹਰੀਸ਼ ਕੁਮਾਰ | ਸਹਿਯੋਗੀ ਭੂਮਿਕਾ |
2013 | ਹਮਾਰਾ ਹੀਰੋ ਸ਼ਕਤੀਮਾਨ | ਗੀਤਾ ਵਿਸ਼ਵਾਸ | ਮੁੱਖ ਭੂਮਿਕਾ |
2014 | ਔਰ ਪਿਆਰ ਹੋ ਗਿਆ | ਮਾਨਸੀ | ਕੈਮਿਓ ਭੂਮਿਕਾ |
2015 | ਡੋਲੀ ਅਰਮਾਨੋ ਕੀ | ਉਰਮੀ ਇਸ਼ਾਨ | ਮੁੱਖ ਭੂਮਿਕਾ |
2015–2016 | ਭਾਗੇ ਰੇ ਮਨ | ਰੀਯਾ ਰਾਘਵ ਬਾਜਪਾਈ | ਸਹਿਯੋਗੀ ਭੂਮਿਕਾ |
2016 | ਇਸ਼ਕਬਾਜ਼ | ਕੇਤਕੀ ਵਿਕਰਮ ਰਾਣਾ | ਕੈਮਿਓ ਭੂਮਿਕਾ |
2017 | ਏਕ ਅਸਥਾ ਐਸੀ ਭੀ | ਲਕਸ਼ਮੀ ਗੋਵਿੰਦ ਅਗਰਵਾਲ | ਸਹਿਯੋਗੀ ਭੂਮਿਕਾ |
2017–2018 | ਵੋ ਅਪਨਾ ਸਾ | ਨਿਸ਼ਾ ਸਮਰ ਸ਼ੁਕਲਾ | ਨਕਾਰਤਮਕ ਭੂਮਿਕਾ |
2018 | ਪਾਪਾ ਬਾਇ ਚਾਂਸ | ਸੁਚਾਰਿਤਾ ਸ੍ਮਰਤ ਚੋਪੜਾ / ਸੁਚਾਰਿਤਾ ਹਰਮਨ ਬਤਰਾ | ਸਹਿਯੋਗੀ ਭੂਮਿਕਾ |
2021 | ਕੇ ਗਾਡਿਲਾ ਤੇ ਰਾਤਰੀ? | ਆਈਪੀਐਸ ਰੇਵਤੀਬੋਰਕਰ | ਮੁੱਖ ਭੂਮਿਕਾ |
ਅਵਾਰਡ
ਸੋਧੋ- ਕਲਾਕਾਰ ਅਵਾਰਡ 2002 ਸਰਬੋਤਮ ਅਭਿਨੇਤਰੀ ਲਈ - ਕੋਹੀ ਅਪਣਾ ਸਾ
- ਸਰਬੋਤਮ ਸਹਿਯੋਗੀ ਅਭਿਨੇਤਰੀ ਲਈ ਜ਼ੀ ਗੋਲਡ ਅਵਾਰਡ 2013 - ਪਿਆਰਾ ਕਾ ਦਰਦ ਹੈ ਮੀਠਾ ਮੀਠਾ ਪਿਆਰਾ ਪਿਆਰਾ
ਹਵਾਲੇ
ਸੋਧੋ- ↑ Padukone, Chaitanya (26 May 2006). "Hubby calls the shots for Manasi". Daily News and Analysis. Retrieved 1 January 2013.
- ↑ "Zee Marathi brings a brand new show EKACH HYA JANMI JANU". Glamgold Dot Com (in ਅੰਗਰੇਜ਼ੀ). 2011-07-28. Archived from the original on 2020-01-25. Retrieved 2020-01-25.
{{cite web}}
: Unknown parameter|dead-url=
ignored (|url-status=
suggested) (help)