ਮਾਰਕਸ ਔਰੇਲੀਅਸ
ਮਾਰਕਸ ਔਰੇਲੀਅਸ ਐਂਟੋਨੀਨਸ ( ਲਾਤੀਨੀ: [ˈmaːr.kus̠ auˈreː.li.us̠ an.toː.ˈniː.nus̠] ; ਅੰਗਰੇਜ਼ੀ: /ɔːˈriːliəs/ AW-ree-LEE-əs ; 26 ਅਪ੍ਰੈਲ 121 – 17 ਮਾਰਚ 180) 161 ਤੋਂ 180 ਏ ਡੀ ਰੋਮਨ ਸਮਰਾਟ ਅਤੇ ਸਟੋਇਕ ਦਾਰਸ਼ਨਿਕ ਸੀ। ਉਹ ਪੰਜ ਚੰਗੇ ਸਮਰਾਟ ਵਜੋਂ ਜਾਣੇ ਜਾਂਦੇ ਸ਼ਾਸਕਾਂ ਵਿੱਚੋਂ ਆਖਰੀ ਸ਼ਾਸਕ ਸਨ (ਇੱਕ ਸ਼ਬਦ 13 ਸਦੀਆਂ ਬਾਅਦ ਨਿੱਕੋਲੋ ਮੈਕਿਆਵੇਲੀ ਦੁਆਰਾ ਬਣਾਇਆ ਗਿਆ ਸੀ), ਅਤੇ ਪੈਕਸ ਰੋਮਾਨਾ ਦਾ ਆਖਰੀ ਸਮਰਾਟ ਸੀ, ਜੋ ਰੋਮਨ ਸਾਮਰਾਜ ਲਈ ਸ਼ਾਂਤੀ ਅਤੇ ਸਥਿਰਤਾ ਦਾ ਯੁੱਗ ਸੀ 27 ਬੀ ਸੀ ਤੋਂ 180 ਏ ਡੀ ਤੱਕ। ਉਸਨੇ 140, 145 ਅਤੇ 161 ਵਿੱਚ ਰੋਮਨ ਕੌਂਸਲ ਵਜੋਂ ਸੇਵਾ ਕੀਤੀ।
ਮਾਰਕਸ ਔਰੇਲੀਅਸ | |||||||||
---|---|---|---|---|---|---|---|---|---|
ਰੋਮਨ ਸਮਰਾਟ | |||||||||
ਰਾਜ | 7 ਮਾਰਚ 161 – 17 ਮਾਰਚ 180 | ||||||||
ਪੂਰਵ-ਅਧਿਕਾਰੀ | ਐਂਟੋਨੀਨਸ ਪਾਈਸ | ||||||||
ਵਾਰਸ | ਕਮੋਡਸ | ||||||||
ਸੰਯੁਕਤ ਸਮਰਾਟ |
| ||||||||
ਜਨਮ | ਰੋਮ, ਇਟਲੀ | 26 ਅਪ੍ਰੈਲ 121||||||||
ਮੌਤ | 17 ਮਾਰਚ 180 ਵਿੰਦੋਬੋਨਾ, ਵੱਡਾ ਪੈਨੋਨੀਆ or ਸਿਰਮੀਅਮ, ਛੋਟਾ ਪੈਨੋਨੀਆ | (ਉਮਰ 58)||||||||
ਦਫ਼ਨ | |||||||||
ਜੀਵਨ-ਸਾਥੀ | ਫ਼ੌਸਟੀਨਾ (ਵਿਆਹ 145; ਮਰੀ 175) | ||||||||
ਔਲਾਦ Detail | 14, ਕਮੋਡਸ, ਮਾਰਕਸ ਐਨੀਅਸ ਵਰਸ ਸੀਜ਼ਰ, ਲੂਸੀਲਾ, ਅਨੀਆ ਗੈਲੇਰੀਆ ਔਰੇਲੀਆ ਫ਼ੋਸਟੀਨਾ, ਫ਼ਾਦਿਲਾ, ਐਨਨੀਆ ਕਾਰਨੀਫੀਆ ਫ਼ੌਸਟੀਨਾ ਮਾਈਨਰ, ਅਤੇ ਵਿਬੀਆ ਔਰੇਲੀਆ ਸਬੀਨਾ ਸਮੇਤ | ||||||||
| |||||||||
ਰਾਜਵੰਸ਼ | ਨਰਵਾ-ਐਂਟੋਨਾਈਨ | ||||||||
ਪਿਤਾ |
| ||||||||
ਮਾਤਾ | ਡੋਮੀਟੀਆ ਕੈਲਵਿਲਾ | ||||||||
Philosophy career | |||||||||
ਜ਼ਿਕਰਯੋਗ ਕੰਮ | ਧਿਆਨ | ||||||||
ਕਾਲ | ਹੇਲੇਨਿਸਟਿਕ ਦਰਸ਼ਨ | ||||||||
ਖੇਤਰ | ਪੱਛਮੀ ਦਰਸ਼ਨ | ||||||||
ਸਕੂਲ | ਸਟੋਇਸਿਜ਼ਮ | ||||||||
ਮੁੱਖ ਰੁਚੀਆਂ | ਨੈਤਿਕਤਾ | ||||||||
ਮੁੱਖ ਵਿਚਾਰ | ਸੈਸੈਂਟੋ ਮੋਰੀ[1] | ||||||||
ਪ੍ਰਭਾਵਿਤ ਕਰਨ ਵਾਲੇ | |||||||||
ਪ੍ਰਭਾਵਿਤ ਹੋਣ ਵਾਲੇ
|
ਮਾਰਕਸ ਔਰੇਲੀਅਸ ਦਾ ਜਨਮ ਹੈਡਰੀਅਨ ਦੇ ਰਾਜ ਵਿੱਚ ਹੋਇਆ ਸੀ, ਅਤੇ ਮਾਰਕਸ ਦਾ ਪਿਓ ਹੈਡਰੀਅਨ ਦਾ ਭਤੀਜਾ ਸੀ। ਉਹਦਾ ਪਿਓ ਪਰੇਟੋਰ ਮਾਰਕਸ ਅਨੀਅਸ ਵੇਰਸ ਸੀ, ਅਤੇ ਉਹਦੀ ਮਾ ਡੋਮੀਤਾ ਕਾਲਵਿਲਾ ਸੀ। ਜਦੋਂ ਮਾਰਕਸ 3 ਸਾਲ ਦਾ ਸੀ, ਉਹਦੇ ਪਿਓ ਦੀ ਮੌਤ ਹੋ ਗਈ, ਅਤੇ ਉਹਦੇ ਮਾ ਅਤੇ ਨਾਨੇ ਨੇ ਉਨੂੰ ਪਾਲਿਆ। ਜਦੋਂ ਹੈਡਰੀਅਨ ਦਾ ਗੋਦ ਲਿਆ ਪੁੱਤਰ, ਏਲੀਅਸ ਸੀਜ਼ਰ, ਦੀ 138 ਵਿੱਚ ਮੌਤ ਹੋਈ, ਹੈਡਰੀਅਨ ਨੇ ਮਾਰਕਸ ਦਾ ਤਾਇਆ, ਐਂਂਟੋਨੀਨਸ, ਨੂੰ ਅਪਣਾ ਵਾਰਸ ਬਣਾਇਆ। ਉਹ ਤੋਂ ਬਾਅਦ, ਐਂਟੋਨੀਨਸ ਨੇ ਮਾਰਕਸ ਅਤੇ ਲੂਸੀਅਸ, ਏਲੀਏਸ ਦਾ ਪੁੱਤਰ, ਨੂੰ ਗੋਦ ਲਿਆ। ਉਸ ਸਾਲ ਦੇ ਅੰਤ ਵਿੱਚ ਹੈਡਰੀਅਨ ਦੀ ਮੌਤ ਹੋਈ, ਅਤੇ ਐਂਤੋਨੀਨਸ ਸਮਰਾਟ ਬਣੇਆ।
ਹਵਾਲੇ
ਸੋਧੋਹਿਸਟੋਰੀਆ ਔਗਸਟਾ ਦੇ ਸਾਰੇ ਹਵਾਲੇ ਵਿਅਕਤੀਗਤ ਜੀਵਨੀਆਂ ਲਈ ਹਨ, ਅਤੇ 'HA' ਨਾਲ ਚਿੰਨ੍ਹਿਤ ਕੀਤੇ ਗਏ ਹਨ। ਫ਼ਰੰਟੋ ਦੀਆਂ ਰਚਨਾਵਾਂ ਦੇ ਹਵਾਲੇ ਸੀ ਆਰ ਹੇਨਜ਼ ਦੇ ਲੋਏਬ ਐਡੀਸ਼ਨ ਦੇ ਅੰਤਰ-ਸੰਦਰਭ ਹਨ।
- ↑ Henry Albert Fischel, Rabbinic Literature and Greco-Roman Philosophy: A Study of Epicurea and Rhetorica in Early Midrashic Writings, E. J. Brill, 1973, p. 95.