ਮਾਰਟੀਨੀਕ (ਫ਼ਰਾਂਸੀਸੀ ਉਚਾਰਨ: ​[maʁtinik]) ਪੂਰਬੀ ਕੈਰੇਬੀਆਈ ਸਾਗਰ ਵਿੱਚ ਲੈੱਸਰ ਐਂਟੀਲਜ਼ ਟਾਪੂ-ਸਮੂਹ ਵਿਚਲਾ ਇੱਕ ਟਾਪੂ ਹੈ ਜਿਸਦਾ ਖੇਤਰਫਲ 1,128 ਵਰਗ ਕਿ.ਮੀ. ਹੈ। ਗੁਆਡਲੂਪ ਵਾਂਗ ਇਹ ਵੀ ਫ਼ਰਾਂਸ ਦਾ ਵਿਦੇਸ਼ੀ ਖੇਤਰ ਹੈ ਜਿਸ ਵਿੱਚ ਇੱਕ ਵਿਦੇਸ਼ੀ ਵਿਭਾਗ ਹੀ ਹੈ। ਇਸ ਦੇ ਪੱਛਮ ਵੱਲ ਡੋਮਿਨਿਕਾ, ਦੱਖਣ ਵੱਲ ਸੇਂਟ ਲੂਸੀਆ ਅਤੇ ਦੱਖਣ-ਪੂਰਬ ਵੱਲ ਬਾਰਬਾਡੋਸ ਪੈਂਦਾ ਹੈ।

ਮਾਰਟੀਨੀਕ
Martinique
Flag of ਮਾਰਟੀਨੀਕOfficial logo of ਮਾਰਟੀਨੀਕ
ਦੇਸ਼ ਫ਼ਰਾਂਸ
ਪ੍ਰੀਫੈਕਟੀਫ਼ਰਾਂਸ ਦਾ ਗੜ੍ਹ
ਵਿਭਾਗ1
ਸਰਕਾਰ
 • ਮੁਖੀਸੈਰਜ ਲੇਚੀਮੀ
ਖੇਤਰ
 • ਕੁੱਲ1,128 km2 (436 sq mi)
ਆਬਾਦੀ
 (1-1-2007)[1]
 • ਕੁੱਲ4,03,795
 • ਘਣਤਾ360/km2 (930/sq mi)
ਸਮਾਂ ਖੇਤਰਯੂਟੀਸੀ-4 (ECT)
ISO 3166 ਕੋਡMQ
GDP/ ਨਾਂਮਾਤਰ€ 7.9 billion (2008)[2]
GDP ਪ੍ਰਤੀ ਵਿਅਕਤੀ€ 19,607 (2008)[1]
NUTS ਖੇਤਰFR9
ਵੈੱਬਸਾਈਟPrefecture, Region, Department

ਹਵਾਲੇ ਸੋਧੋ

  1. 1.0 1.1 (ਫ਼ਰਾਂਸੀਸੀ) INSEE. "INSEE Martinique".
  2. (ਫ਼ਰਾਂਸੀਸੀ) IEDOM. "L'Institut d'Émission des Départements d'Outre-mer, rapport 2009 Martinique" (PDF).

{{ਉੱਤਰੀ ਅਮਰੀਕਾ ਦੇ ਦੇਸ਼}}