ਮਾਹ ਲਕ਼ਾ ਬਾਈ
ਮਾਹ ਲਕ਼ਾ ਬਾਈ (7 ਅਪ੍ਰੈਲ 1768 – 1824), ਜਨਮ ਚੰਦਾ ਬੀਬੀ, ਅਤੇ ਕਈ ਵਾਰ ਮਾਹ ਲਾਕ਼ਾ ਬਾਈ ਵੀ ਆਖਿਆ ਜਾਂਦਾ ਹੈ, ਹੈਦਰਾਬਾਦ ਵਿੱਚ ਸਥਿਤ ਇੱਕ ਭਾਰਤੀ 18ਵੀਂ ਸਦੀ ਦੀ ਉਰਦੂ ਕਵੀ, ਦਰਬਾਰੀ ਅਤੇ ਸਮਾਜ ਸੇਵਿਕਾ ਸੀ। ਉਹ ਨਿਜ਼ਾਮ ਹੈਦਰਾਬਾਦ ਦੇ ਦਰਬਾਰ ਵਿਚ ਸ਼ਾਹੀ ਰੱਕਾਸਾ ਸੀ। 1824 ਵਿੱਚ, ਉਹ ਪਹਿਲੀ ਮਹਿਲਾ ਕਵੀ ਬਣੀ ਜਿਸਦਾ ਇੱਕ ਦੀਵਾਨ (ਕਵਿਤਾਵਾਂ ਦਾ ਸੰਗ੍ਰਹਿ) ਗੁਲਜ਼ਾਰ-ਏ-ਮਾਹਲਕ਼ਾ ਨਾਮਕ ਉਰਦੂ ਗ਼ਜ਼ਲਾਂ ਦਾ ਇੱਕ ਸੰਗ੍ਰਹਿ ਸੀ, ਜੋ ਉਸਦੀ ਮੌਤ ਉਪਰੰਤ ਪ੍ਰਕਾਸ਼ਿਤ ਹੋਇਆ। ਉਹ ਇੱਕ ਅਜਿਹੇ ਸਮੇਂ ਵਿੱਚ ਰਹਿੰਦੀ ਸੀ ਜਦੋਂ ਦੱਖਿਨੀ (ਉਰਦੂ ਦਾ ਇੱਕ ਸੰਸਕਰਨ) ਬਹੁਤ ਜ਼ਿਆਦਾ ਫ਼ਾਰਸੀ ਉਰਦੂ ਵਿੱਚ ਤਬਦੀਲੀ ਕਰ ਰਿਹਾ ਸੀ। ਉਸਦੇ ਸਾਹਿਤਕ ਯੋਗਦਾਨ ਤੋਂ ਦੱਖਣੀ ਭਾਰਤ ਵਿੱਚ ਕਈ ਭਾਸ਼ਾਈ ਪਰਿਵਰਤਨ ਵਾਪਰੇ ਸਨ। ਉਸਨੇ ਦੱਖਣੀ ਪਠਾਰ ਦੀਆਂ ਔਰਤ ਵੇਸਵਾਵਾਂ ਨੂੰ ਪ੍ਰਭਾਵਿਤ ਕੀਤਾ ਸੀ; ਨਿਜ਼ਾਮ, ਹੈਦਰਾਬਾਦ ਨੇ ਉਸਨੂੰ ਓਮਾਰਾਹ (ਸਭ ਤੋਂ ਉੱਚਾ ਅਹੁਦਾ) ਦੇ ਖ਼ਿਤਾਬ ਨਾਲ਼ੋਂ ਨਵਾਜ਼ਿਆ ਸੀ। 2010 ਵਿੱਚ, ਹੈਦਰਾਬਾਦ ਵਿੱਚ ਉਸਦੀ ਯਾਦ ਵਿੱਚ, ਇੱਕ ਮਕਬਰਾ ਬਣਾਇਆ, ਜਿਸਨੂੰ ਯੂਨਾਈਟਿਡ ਸਟੇਟ ਦੀ ਫੈਡਰਲ ਸਰਕਾਰ ਦੁਆਰਾ ਦਾਨ ਕੀਤੇ ਫੰਡਾਂ ਦੀ ਵਰਤੋਂ ਨਾਲ ਪੁਨਰ ਸਥਾਪਿਤ ਕੀਤਾ ਗਿਆ ਸੀ।
ਮਾਹ ਲਕ਼ਾ ਬਾਈ | |
---|---|
ਜਨਮ | 7 ਅਪ੍ਰੈਲ 1768 ਹੈਦਰਾਬਾਦ, ਭਾਰਤ |
ਮੌਤ | 1824 (ਉਮਰ 55–56) ਹੈਦਰਾਬਾਦ, ਭਾਰਤ |
ਕਿੱਤਾ | ਕਵਿਤਰੀ |
ਰਾਸ਼ਟਰੀਅਤਾ | ਭਾਰਤੀ |
ਸ਼ੈਲੀ | ਗ਼ਜ਼ਲ |
ਜੀਵਨ
ਸੋਧੋਮਹਾ ਲਕ਼ਾ ਬਾਈ ਅਜੋਕੇ ਮਹਾਰਾਸ਼ਟਰ ਵਿੱਚ ਔਰੰਗਾਬਾਦ ਵਿੱਚ 7 ਅਪ੍ਰੈਲ 1768 ਨੂੰ ਪੈਦਾ ਹੋਈ ਸੀ। ਉਸ ਦਾ ਅਸਲ ਨਾਂ ਚੰਦਾ ਬਾਈ ਸੀ।[1][2] ਉਸਦੀ ਮਾਂ ਰਾਜ ਕੁੰਵਰ ਸੀ - ਰਾਜਪੁਤਾਨਾ ਤੋਂ ਪਰਵਾਸ ਕਰਨ ਵਾਲੀ ਇੱਕ ਦਰਬਾਰੀ ਸੀ,[3] ਅਤੇ ਪਿਤਾ ਬਹਾਦੁਰ ਖਾਨ ਸੀ, ਉਹ ਮੁਗਲ ਸਮਰਾਟ ਮੁਹੰਮਦ ਸ਼ਾਹ ਦੇ ਦਰਬਾਰ ਵਿੱਚ ਮਾਨਸਬਰ ਦੇ ਤੌਰ ਤੇ ਸੇਵਾ ਕਰਦਾ ਸੀ। [4]
ਨਮੂਨਾ ਕਲਾਮ
ਸੋਧੋਨ ਗੁਲ ਸੇ ਹੈ ਗ਼ਰਜ਼ ਤੇਰੇ ਨ ਹੈ ਗੁਲਜ਼ਾਰ ਸੇ ਮਤਲਬ
ਰਖਾ ਚਸ਼ਮ-ਏ-ਨਜ਼ਰ ਸ਼ਬਨਮ ਮੇਂ ਅਪਨੇ ਯਾਰ ਸੇ ਮਤਲਬ
ਯੇ ਦਿਲ ਦਾਮ-ਏ-ਨਿਗਹ ਮੇਂ ਤਰਕ ਕੇ ਬਸ ਜਾ ਹੀ ਅਟਕਾ ਹੈ
ਬਰ ਆਵੇ ਕਿਸ ਤਰਹ ਅੱਲ੍ਹਾ ਅਬ ਖ਼ੂੰ-ਖ਼੍ਵਾਰ ਸੇ ਮਤਲਬ
ਬ-ਜੁਜ਼ ਹਕ਼ ਕੇ ਨਹੀਂ ਹੈ ਗ਼ੈਰ ਸੇ ਹਰਗਿਜ਼ ਤਵੱਕ਼ੋ ਕੁਛ
ਮਗਰ ਦੁਨਿਯਾ ਕੇ ਲੋਗੋਂ ਮੇਂ ਮੁਝੇ ਹੈ ਪ੍ਯਾਰ ਸੇ ਮਤਲਬ
ਨ ਸਮਝਾ ਹਮ ਕੋ ਤੂ ਨੇ ਯਾਰ ਐਸੀ ਜਾਂ-ਫ਼ਿਸ਼ਾਨੀ ਪਰ
ਭਲਾ ਪਾਵੇਂਗੇ ਐ ਨਾਦਾੰ ਕਿਸੀ ਹੁਸ਼੍ਯਾਰ ਸੇ ਮਤਲਬ
ਨ ਚੰਦਾ ਕੋ ਤਮਅ ਜੰਨਤ ਕੀ ਨੇ ਖ਼ੌਫ਼-ਏ-ਜਹੰਨਮ ਹੈ
ਰਹੇ ਹੈ ਦੋ-ਜਹਾਂ ਮੇਂ ਹੈਦਰ-ਏ-ਕਰਾਰ ਸੇ ਮਤਲਬ
ਇਹ ਵੀ ਦੇਖੋ
ਸੋਧੋਇਹ ਵੀ ਪੜ੍ਹੋ
ਸੋਧੋ- Scott, Kugle (2010). "Mah Laqa Bai and Gender: The Language, Poetry, and Performance of a Courtesan in Hyderabad". Comparative Studies of South Asia, Africa and the Middle East. 30 (3): 365–385. doi:10.1215/1089201x-2010-020.
- Scott, Kugle (May 2010). "Mah Laqa Bai and Gender: The Origins of Hyderabad's Most Famous Courtesan and Her Family" (PDF). The Journal for Deccan Studies at Hyderabad, India. 8 (1): 33–58.[permanent dead link]
- Latif, Bilkees (2010). Forgotten. India: Penguin Books. ISBN 978-0-14-306454-1. Retrieved 5 April 2013.
- Stewart, Courtney A.Stewart (2015). "Feminine Power of the Deccan: Chand Bibi and Mah Laqa Bai Chanda". Retrieved 1 August 2016.
{{cite journal}}
: Cite journal requires|journal=
(help) - Scott, Kugle (2016). When Sun Meets Moon. UNC Press Books. ISBN 9781469626789. Retrieved 1 August 2016.
ਉਰਦੂ ਪੜ੍ਹਤ: 521–2
- Azmi, Rahat (1998). Mah Laqa:Halat e zindage ma dewan (Mah Laqa: Account of her life with poetical compositions) (in Urdu). Hyderabad: Bazm i Gulistan i Urdu.
{{cite book}}
: Italic or bold markup not allowed in:|publisher=
(help)CS1 maint: unrecognized language (link) - Ghulam Samdani, Maulawi (1906). Hayat i Mah Laqa (Life of Mah Laqa) (in Urdu). Hyderabad: Matba Nizam.
{{cite book}}
: Italic or bold markup not allowed in:|publisher=
(help)CS1 maint: unrecognized language (link) - Rizvi, Shafqat (1990). Divan-e Mahlaqa Bai Chanda (in Urdu). Lahore: Majlis-e-taraqqi-e-adab.
{{cite book}}
: CS1 maint: unrecognized language (link)
ਹਵਾਲੇ
ਸੋਧੋ- ↑ "MNC to help restore Chanda tomb charm". The Times of India. 20 August 2010. Archived from the original on 15 ਜੁਲਾਈ 2014. Retrieved 4 April 2013.
{{cite news}}
: Unknown parameter|dead-url=
ignored (|url-status=
suggested) (help) - ↑ Tharu, Susie J; Lalita, ke (1991). Women Writing in India. New York: The Feminist Press. ISBN 978-1-55861-027-9.
- ↑ Shahid, Sajjad (30 December 2012). "The elite performer". The Times of India. Archived from the original on 16 ਫ਼ਰਵਰੀ 2013. Retrieved 4 April 2013.
{{cite web}}
: Unknown parameter|dead-url=
ignored (|url-status=
suggested) (help) - ↑ "Latif's Forgotten salutes women". Hindustan Times. 8 March 2011. Archived from the original on 8 ਜੂਨ 2013. Retrieved 13 April 2013.
{{cite news}}
: Unknown parameter|dead-url=
ignored (|url-status=
suggested) (help)