ਮਿਜ਼ਾਈਲ ਤਕਨਾਲੋਜੀ ਕੰਟਰੋਲ ਵਿਵਸਥਾ
ਮਿਜ਼ਾਈਲ ਤਕਨਾਲੋਜੀ ਕੰਟਰੋਲ ਵਿਵਸਥਾ (Missile Technology Control Regime), ਜਿਸਨੂੰ ਵਿੱਚ ਏਮ.ਟੀ.ਸੀ.ਆਰ. (MTCR) ਵੀ ਕਹਿੰਦੇ ਹਨ, ਕਈ ਦੇਸ਼ਾਂ ਦਾ ਇੱਕ ਅਨੌਪਚਰਿਕ ਸੰਗਠਨ ਹੈ ਜਿਹਨਾਂ ਦੇ ਕੋਲ ਮਿਜ਼ਾਈਲ ਅਤੇ ਮਨੁੱਖ ਰਹਿਤ ਜਹਾਜ਼ (ਡਰੋਨ) ਨਾਲ ਸੰਬੰਧਿਤ ਪ੍ਰੋਦਿਯੋਗਕ ਸਮਰੱਥਾ ਹੈ ਅਤੇ ਜੋ ਇਸਨੂੰ ਫੈਲਣ ਤੋਂ ਰੋਕਣ ਲਈ ਨਿਯਮ ਸਥਾਪਤ ਕਰਦੇ ਹਨ। ਜੂਨ 2016 ਵਿੱਚ ਇਸ ਵਿੱਚ 35 ਦੇਸ਼ ਸ਼ਾਮਿਲ ਸਨ। 27 ਜੂਨ 2016 ਨੂੰ ਭਾਰਤ ਇਸਦਾ ਮੈਂਬਰ ਬਣ ਗਿਆ।
ਮੈਂਬਰ
ਸੋਧੋਇਸਦੇ 35 ਮੈਂਬਰ ਹਨ;
- ਅਰਜਨਟੀਨਾ, 1993
- ਆਸਟਰੇਲੀਆ, 1990
- ਆਸਟਰੀਆ, 1991
- ਬੈਲਜੀਅਮ, 1990
- ਫਰਮਾ:Country data BUL ਬੁਲਗਾਰੀਆ, 2004
- ਬ੍ਰਾਜ਼ੀਲ, 1995
- ਕੈਨੇਡਾ, 1987
- ਚੈੱਕ ਗਣਰਾਜ, 1998
- ਡੈਨਮਾਰਕ, 1990
- ਫਰਮਾ:Country data FIN ਰੂਸ, 1991
- ਫ੍ਰਾਂਸ, 1987
- ਜਰਮਨੀ, 1987
- ਫਰਮਾ:Country data GRE ਯੂਨਾਨ, 1992
- ਫਰਮਾ:Country data HUN ਹੰਗਰੀ, 1993
- ਫਰਮਾ:Country data ISL ਆਈਸਲੈਂਡ, 1993
- ਭਾਰਤ, 2016[1]
- ਆਇਰਲੈਂਡ, 1992
- ਇਟਲੀ, 1987
- ਜਪਾਨ, 1987
- ਫਰਮਾ:Country data LUX ਲਕਸਮਬਰਗ, 1990
- ਜਰਮਨੀ, 1990
- ਨਿਊਜ਼ੀਲੈਂਡ, 1991
- ਨਾਰਵੇ, 1990
- ਫਰਮਾ:Country data POL ਸਵੀਡਨ, 1997
- ਪੁਰਤਗਾਲ, 1992[1]
- ਫਰਮਾ:Country data ROK ਦੱਖਣੀ ਕੋਰੀਆ, 2001
- ਰੂਸ, 1995
- ਸਾਊਥ ਅਫਰੀਕਾ, 1995
- ਸਪੇਨ, 1990
- ਸਵੀਡਨ, 1991
- ਫਰਮਾ:Country data SUI ਪੁਰਤਗਾਲ , 1992
- ਤੁਰਕੀ, 1997
- ਯੂਕਰੇਨ, 1998
- ਸੰਯੁਕਤ ਰਾਜ, 1987
- ਸੰਯੁਕਤ ਰਾਜ ਅਮਰੀਕਾ, 1987
ਹਵਾਲੇ
ਸੋਧੋ- ↑ 1.0 1.1 "Members of Missile Technology Control Regime". mtcr.info. Archived from the original on 4 ਮਾਰਚ 2016. Retrieved 29 June 2016.
{{cite web}}
: Unknown parameter|dead-url=
ignored (|url-status=
suggested) (help)
ਬਾਹਰੀ ਜੋੜ
ਸੋਧੋ- Missile Technology Control Regime website Archived 2004-09-21 at the Wayback Machine.
- Sarah Chankin-Gould & Ivan Oelrich, "Double-edged shield," Bulletin of the Atomic Scientists, May/June 2005.