ਮਿੱਕੀ ਸਿੰਘ (ਜਨਮ 21 ਦਸੰਬਰ 1990) ਇੱਕ ਅਮਰੀਕੀ ਗਾਇਕ, ਗੀਤਕਾਰ, ਪ੍ਰੋਡਿਊਸਰ ਤੇ ਡਾਂਸਰ ਹੈ। ਮਿੱਕੀ ਸਿੰਘ ਨੇ 3 ਸਾਲ ਦੀ ਉਮਰ ਵਿੱਚ ਗਾਉਣਾ ਸ਼ੁਰੂ ਕੀਤਾ ਤੇ 13 ਸਾਲ ਦੀ ਉਮਰ ਵਿੱਚ ਯੂ.ਐਸ.ਏ ਜਾ ਕੇ ਰਹਿਣਾ ਸ਼ੁਰੂ ਕਰ ਦਿੱਤਾ।

ਮਿੱਕੀ ਸਿੰਘ
ਮਿੱਕੀ ਸਿੰਘ (2014)
ਮਿੱਕੀ ਸਿੰਘ (2014)
ਜਾਣਕਾਰੀ
ਜਨਮ ਦਾ ਨਾਮਹਰਮਨਜੀਤ ਸਿੰਘ ਮੈਥੋਨ (ਮਿੱਕੀ ਸਿੰਘ)
ਜਨਮ (1990-12-21) 21 ਦਸੰਬਰ 1990 (ਉਮਰ 34)
ਹੁਸ਼ਿਆਰਪੁਰ,ਪੰਜਬ, India
ਵੰਨਗੀ(ਆਂ)
ਕਿੱਤਾ
  • ਗਾਇਕ
  • ਗੀਤਕਾਰ
  • ਪ੍ਰੋਡਿਊਸਰ
  • ਡਾਂਸਰ
  • ਮੌਡਲ
  • ਐਕਟਰ
ਸਾਲ ਸਰਗਰਮ2012-ਮੌਜੂਦਾ
ਲੇਬਲਮੈਥੋਨ
ਸਪੀਡ ਰਿਕਾਰਡਸ
ਵੈਂਬਸਾਈਟwww.mickeysinghworld.com