ਮੀਨਾ ਰਾਣਾ (ਦੇਵਨਾਗਰੀ: मीना राणा) ਉੱਤਰਾਖੰਡ ਦੀ ਇੱਕ ਮਸ਼ਹੂਰ ਗਾਇਕਾ ਹੈ। ਉਸਨੇ ਕਈ ਗੜ੍ਹਵਾਲੀ ਅਤੇ ਕੁਮਾਓਨੀ ਸੰਗੀਤ ਐਲਬਮਾਂ ਜਾਰੀ ਕੀਤੀਆਂ ਹਨ।[1] ਉਸ ਨੂੰ ਭਾਰਤ ਦੇ ਰਾਜ ਉਤਰਾਖੰਡ ਦੀ ਸਰਬੋਤਮ ਮਹਿਲਾ ਗਾਇਕਾਵਾਂ ਵਿਚੋਂ ਇੱਕ ਮੰਨਿਆ ਜਾਂਦਾ ਹੈ ਅਤੇ ਇਥੋਂ ਤਕ ਕਿ ਉਸਨੂੰ ਉਤਰਾਖੰਡ ਦੀ ਲਤਾ ਮੰਗੇਸ਼ਕਰ ਵੀ ਕਿਹਾ ਜਾਂਦਾ ਹੈ।

ਮੀਨਾ ਰਾਣਾ
मीना राणा
ਜਨਮਦਿੱਲੀ
ਵੰਨਗੀ(ਆਂ)ਲੋਕ ਸੰਗੀਤ, ਉੱਤਰਾਖੰਡੀ ਸੰਗੀਤ
ਕਿੱਤਾਗਾਇਕਾ
ਸਾਜ਼ਵੋਕਲ
ਸਾਲ ਸਰਗਰਮ1996–ਹੁਣ

ਐਲਬਮ

ਸੋਧੋ
ਉੱਤਰਖੰਡੀ ਐਲਬਮ
  • ਚਾਂਦ ਤਾਰੋ ਮਾਂ
  • ਮੇਰੀ ਖੱਟੀ ਮੀਠੀ
  • ਦਰਬਾਰ ਨਿਰਾਲਾ ਸਾਈ ਕਾ
ਉੱਤਰਾਖੰਡੀ ਗੜ੍ਹਵਾਲੀ ਐਲਬਮ
  • ਤੇਰੀ ਮੇਰੀ ਮਾਇਆ
  • ਮੇਰੂ ਉੱਤਰਾਖੰਡ
  • ਚਿਲਬਿਲਤ
  • ਮੋਹਾਨਾ
  • ਚੰਦਰਾ
  • ਲਲਿਤਾ ਛੀ ਹਮ

ਅਵਾਰਡ

ਸੋਧੋ

ਯੰਗ ਉਤਰਾਖੰਡ ਸਿਨੇ ਅਵਾਰਡ

ਸਾਲ ਸ਼੍ਰੇਣੀ ਗਾਣਾ-ਐਲਬਮ ਜਿੱਤੀ / ਨਾਮਜ਼ਦ
2010 ਸਰਬੋਤਮ ਗਾਇਕਾ ਪਲਿਆ ਗੌਂ ਕਾ ਮੋਹਣਾ (ਮੋਹਣਾ) ਜਿੱਤੇ[2]
2011 ਸਰਬੋਤਮ ਗਾਇਕਾ ਹਿੱਟ ਓ ਭੀਨਾ (ਤੂ ਮੇਰੀ ਨਸੀਬ) ਨਾਮਜ਼ਦ[3]
2011 ਸਰਬੋਤਮ ਗਾਇਕਾ ਅਉ ਬੁਲਨੁ ਯੋ ਪਹਾਰਾ (ਦੀਨ ਜਵਾਨੀ ਚਰ) ਜਿੱਤੇ[4]
2012 ਸਰਬੋਤਮ ਗੀਤਕਾਰ ਹਮ ਉਤਰਾਖੰਡੀ ਛਾ (ਚੰਦਰ) ਨਾਮਜ਼ਦ[5]
2012 ਸਰਬੋਤਮ ਗਾਇਕਾ ਹਮ ਉਤਰਾਖੰਡੀ ਛਾ (ਚੰਦਰ) ਜਿੱਤੇ[6]
2013 ਸਰਬੋਤਮ ਗਾਇਕਾ ਆਈ ਜਾ ਰੇ ਦਾਗਦਿਆ (ਨੇਗੀ ਕੀ ਚੇਲੀ) ਨਾਮਜ਼ਦ *[7]

ਹਵਾਲੇ

ਸੋਧੋ
  1. "Music in Uttaranchal - Garhwali and Kumaoni Uttarakhand Pahari Music". Euttaranchal.com. Archived from the original on 2015-10-02. Retrieved 2012-07-29. {{cite web}}: Unknown parameter |dead-url= ignored (|url-status= suggested) (help)
  2. "Young Uttarakhand Cine Award 2010". yucineawards.com. Archived from the original on 13 December 2013. Retrieved 2013-09-08.
  3. "Young Uttarakhand Cine Award 2011". yucineawards.com. Archived from the original on 13 December 2013. Retrieved 2013-09-08.
  4. "Young Uttarakhand Cine Award 2011". yucineawards.com. Archived from the original on 13 December 2013. Retrieved 2013-09-08.
  5. "Young Uttarakhand Cine Award 2012". yucineawards.com. Archived from the original on 13 December 2013. Retrieved 2013-09-08.
  6. "Young Uttarakhand Cine Award 2012". yucineawards.com. Archived from the original on 13 December 2013. Retrieved 2013-09-08.
  7. "Young Uttarakhand Cine Award 2013". yucineawards.com. Archived from the original on 2013-12-13. Retrieved 2013-09-08. {{cite web}}: Unknown parameter |dead-url= ignored (|url-status= suggested) (help)