ਲਤਾ ਮੰਗੇਸ਼ਕਰ
ਲਤਾ ਮੰਗੇਸ਼ਕਰ (ਜਨਮ: 28 ਸਤੰਬਰ 1929)[1] ਇੱਕ ਭਾਰਤੀ ਗਾਇਕਾ ਹੈ। ਇਹ ਭਾਰਤ ਦੇ ਸਭ ਤੋਂ ਵੱਧ ਜਾਣੇ-ਪਛਾਣੇ ਪਿੱਠਵਰਤੀ ਗਾਇਕਾਂ ਵਿੱਚੋਂ ਹਨ। ਭਾਰਤ ਰਤਨ ਨਾਲ ਸਨਮਾਨਤ ਇਹ ਦੂਜੇ ਭਾਰਤੀ ਗਾਇਕ ਹਨ। ਇਹ ਗਾਇਕਾਵਾਂ ਊਸ਼ਾ ਮੰਗੇਸ਼ਕਰ, ਮੀਨਾ ਮੰਗੇਸ਼ਕਰ ਅਤੇ ਆਸ਼ਾ ਭੋਂਸਲੇ ਦੀ ਵੱਡੀ ਭੈਣ ਹਨ। ਇਹਨਾਂ ਨੇ ਗਾਇਕੀ ਦੀ ਸ਼ੁਰੂਆਤ 1942 ਵਿੱਚ ਕੀਤੀ ਅਤੇ ਅੱਜ ਤਕਰੀਬਨ ਸਾਢੇ ਛੇ ਦਹਾਕੇ ਹੋ ਚੁੱਕੇ ਹਨ। ਇਹਨਾਂ ਨੇ ਤਕਰੀਬਨ ਇੱਕ ਹਜਾਰ ਹਿੰਦੀ ਫਿਲਮਾਂ, ਛੱਤੀ ਭਾਰਤੀ ਭਾਸ਼ਾਵਾਂ ਅਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਗੀਤ ਗਾਏ ਹਨ।[2]
ਲਤਾ ਮੰਗੇਸ਼ਕਰ | |
---|---|
![]() 2008 ਦੀ ਮੰਗੇਸ਼ਕਰ | |
ਜਾਣਕਾਰੀ | |
ਜਨਮ | 28 ਸਤੰਬਰ 1929 ਇੰਦੌਰ, ਬਰਤਾਨਵੀ ਭਾਰਤ |
ਵੰਨਗੀ(ਆਂ) | ਫਿਲਮੀ, ਕਲਾਸੀਕਲ |
ਕਿੱਤਾ | ਗਾਇਕਾ, ਪਿੱਠਵਰਤੀ ਗਾਇਕਾ |
ਸਰਗਰਮੀ ਦੇ ਸਾਲ | 1942–ਜਾਰੀ |
ਮੁੱਢਲੀ ਜ਼ਿੰਦਗੀਸੋਧੋ
ਲਤਾ ਮੰਗੇਸ਼ਕਰ ਦਾ ਜਨਮ ਇੱਕ ਗੋਵਨਤਕ ਮਰਾਠਾ ਪਰਿਵਾਰ ਵਿੱਚ ਇੰਦੋਰ ਵਿੱਚ 28 ਸਤੰਬਰ 1929 ਨੂੰ ਹੋਇਆ। ਲਤਾ ਮੰਗੇਸ਼ਕਰ ਦੇ ਪਿਤਾ ਪੰਡਿਤ ਦੀਨਾਨਾਥ ਮੰਗੇਸ਼ਕਰ ਇੱਕ ਕਲਾਸੀਕਲ ਗਾਇਕ ਅਤੇ ਅਦਾਕਾਰ ਸਨ।
ਹਵਾਲੇਸੋਧੋ
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |