ਮੁਕੇਸ਼ ਕੁਮਾਰ (ਕ੍ਰਿਕਟਰ)
ਮੁਕੇਸ਼ ਕੁਮਾਰ (ਜਨਮ 12 ਅਕਤੂਬਰ 1993) ਇੱਕ ਭਾਰਤੀ ਅੰਤਰਰਾਸ਼ਟਰੀ ਕ੍ਰਿਕਟਰ ਹੈ ਜੋ ਭਾਰਤੀ ਰਾਸ਼ਟਰੀ ਕ੍ਰਿਕਟ ਟੀਮ ਲਈ ਖੇਡਦਾ ਹੈ। [2] ਉਸਨੇ ਜੁਲਾਈ 2023 ਵਿੱਚ ਵੈਸਟਇੰਡੀਜ਼ ਦੇ ਵਿਰੁਧ ਆਪਣਾ ਕੌਮਾਂਤਰੀ ਡੈਬਿਊ ਕੀਤਾ ਸੀ। [3] ਉਹ ਇੰਡੀਅਨ ਪ੍ਰੀਮੀਅਰ ਲੀਗ (IPL) ਵਿੱਚ ਦਿੱਲੀ ਕੈਪੀਟਲਜ਼ ਲਈ ਅਤੇ ਘਰੇਲੂ ਕ੍ਰਿਕਟ ਵਿੱਚ ਵੈਸਟ ਬੰਗਾਲ ਲਈ ਖੇਡਦਾ ਹੈ।
ਨਿੱਜੀ ਜਾਣਕਾਰੀ | ||||||||||||||||||||||||||||||||||||||||||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਜਨਮ | ਗੋਪਾਲਗੰਜ, ਬਿਹਾਰ, ਭਾਰਤ | 12 ਅਕਤੂਬਰ 1993|||||||||||||||||||||||||||||||||||||||||||||||||||||||||||||||||
ਬੱਲੇਬਾਜ਼ੀ ਅੰਦਾਜ਼ | ਸੱਜਾ ਹੱਥ | |||||||||||||||||||||||||||||||||||||||||||||||||||||||||||||||||
ਗੇਂਦਬਾਜ਼ੀ ਅੰਦਾਜ਼ | ਸੱਜੀ ਬਾਂਹ ਮੀਡੀਅਮ ਫਾਸਟ[1] | |||||||||||||||||||||||||||||||||||||||||||||||||||||||||||||||||
ਭੂਮਿਕਾ | ਗੇਂਦਬਾਜ਼ | |||||||||||||||||||||||||||||||||||||||||||||||||||||||||||||||||
ਅੰਤਰਰਾਸ਼ਟਰੀ ਜਾਣਕਾਰੀ | ||||||||||||||||||||||||||||||||||||||||||||||||||||||||||||||||||
ਰਾਸ਼ਟਰੀ ਟੀਮ |
| |||||||||||||||||||||||||||||||||||||||||||||||||||||||||||||||||
ਕੇਵਲ ਟੈਸਟ (ਟੋਪੀ 308) | 20 ਜੁਲਾਈ 2023 ਬਨਾਮ ਵੈਸਟ ਇੰਡੀਜ਼ | |||||||||||||||||||||||||||||||||||||||||||||||||||||||||||||||||
ਪਹਿਲਾ ਓਡੀਆਈ ਮੈਚ (ਟੋਪੀ 251) | 27 ਜੁਲਾਈ 2023 ਬਨਾਮ ਵੈਸਟ ਇੰਡੀਜ਼ | |||||||||||||||||||||||||||||||||||||||||||||||||||||||||||||||||
ਆਖ਼ਰੀ ਓਡੀਆਈ | 1 ਅਗਸਤ 2023 ਬਨਾਮ ਵੈਸਟ ਇੰਡੀਜ਼ | |||||||||||||||||||||||||||||||||||||||||||||||||||||||||||||||||
ਓਡੀਆਈ ਕਮੀਜ਼ ਨੰ. | 49 | |||||||||||||||||||||||||||||||||||||||||||||||||||||||||||||||||
ਕੇਵਲ ਟੀ20ਆਈ (ਟੋਪੀ 103) | 3 ਅਗਸਤ 2023 ਬਨਾਮ ਵੈਸਟ ਇੰਡੀਜ਼ | |||||||||||||||||||||||||||||||||||||||||||||||||||||||||||||||||
ਟੀ20 ਕਮੀਜ਼ ਨੰ. | 49 | |||||||||||||||||||||||||||||||||||||||||||||||||||||||||||||||||
ਘਰੇਲੂ ਕ੍ਰਿਕਟ ਟੀਮ ਜਾਣਕਾਰੀ | ||||||||||||||||||||||||||||||||||||||||||||||||||||||||||||||||||
ਸਾਲ | ਟੀਮ | |||||||||||||||||||||||||||||||||||||||||||||||||||||||||||||||||
2015–ਵਰਤਮਾਨ | ਬੰਗਾਲ | |||||||||||||||||||||||||||||||||||||||||||||||||||||||||||||||||
2023 | ਦਿੱਲੀ ਕੈਪੀਟਲਜ਼ | |||||||||||||||||||||||||||||||||||||||||||||||||||||||||||||||||
ਖੇਡ-ਜੀਵਨ ਅੰਕੜੇ | ||||||||||||||||||||||||||||||||||||||||||||||||||||||||||||||||||
| ||||||||||||||||||||||||||||||||||||||||||||||||||||||||||||||||||
ਸਰੋਤ: ESPNcricinfo, 2 ਅਗਸਤ 2023 |
ਅਰੰਭ ਦਾ ਜੀਵਨ
ਸੋਧੋਮੁਕੇਸ਼ ਕੁਮਾਰ ਦਾ ਜਨਮ 12 ਅਕਤੂਬਰ 1993 [2] ਨੂੰ ਹੋਇਆ ਸੀ ਅਤੇ ਉਹ ਮੂਲ ਰੂਪ ਵਿੱਚ ਗੋਪਾਲਗੰਜ ਜ਼ਿਲੇ, ਬਿਹਾਰ ਦੇ ਕਾਕਰਕੁੰਡ ਦਾ ਰਹਿਣ ਵਾਲਾ ਹੈ। 2012 ਵਿੱਚ, ਉਹ ਆਪਣੇ ਪਿਤਾ ਦੇ ਜ਼ੋਰ ਪਾਉਣ 'ਤੇ ਕੋਲਕਾਤਾ ਚਲਿਆ ਗਿਆ ਜੋ ਉੱਥੇ ਟੈਕਸੀ ਦਾ ਕਾਰੋਬਾਰ ਕਰਦੇ ਸਨ। [4]
ਕੈਰੀਅਰ
ਸੋਧੋਮੁਕੇਸ਼ ਕੁਮਾਰ ਨੇ 30 ਅਕਤੂਬਰ ਨੂੰ 2015-16 ਰਣਜੀ ਟਰਾਫੀ ਵਿੱਚ ਆਪਣੀ ਪਹਿਲੀ ਸ਼੍ਰੇਣੀ ਕ੍ਰਿਕੇਟ ਦੀ ਸ਼ੁਰੂਆਤ ਕੀਤੀ। [5] ਉਸਨੇ 13 ਦਸੰਬਰ 2015 ਨੂੰ 2015-16 ਵਿਜੇ ਹਜ਼ਾਰੇ ਟਰਾਫੀ ਵਿੱਚ ਆਪਣੀ ਲਿਸਟ ਏ ਦੀ ਸ਼ੁਰੂਆਤ ਕੀਤੀ। [6] ਉਸਨੇ 6 ਜਨਵਰੀ 2016 ਨੂੰ 2015-16 ਸਈਅਦ ਮੁਸ਼ਤਾਕ ਅਲੀ ਟਰਾਫੀ ਵਿੱਚ ਆਪਣਾ ਟੀ-20 ਡੈਬਿਊ ਕੀਤਾ। [7]
ਮੁਕੇਸ਼ ਕੁਮਾਰ ਨੂੰ ਸਤੰਬਰ 2022 ਵਿੱਚ ਦੱਖਣੀ ਅਫ਼ਰੀਕਾ ਵਿਰੁੱਧ ਵਨਡੇ ਲੜੀ ਲਈ ਭਾਰਤੀ ਕ੍ਰਿਕਟ ਟੀਮ ਲਈ ਪਹਿਲੀ ਵਾਰ ਚੁਣਿਆ ਗਿਆ ਸੀ। ਦਸੰਬਰ 2022 ਵਿੱਚ, ਉਸਨੂੰ ਸ਼੍ਰੀਲੰਕਾ ਦੇ ਖਿਲਾਫ ਟਵੰਟੀ20 ਕੌਮਾਂਤਰੀ (T20I) ਲੜੀ ਲਈ ਭਾਰਤੀ ਕ੍ਰਿਕਟ ਟੀਮ ਵਿੱਚ ਚੁਣਿਆ ਗਿਆ ਸੀ। [8] ਜੂਨ 2023 ਵਿੱਚ, ਉਸਨੂੰ ਵੈਸਟਇੰਡੀਜ਼ ਦੇ ਦੌਰੇ ਲਈ ਤਿੰਨੋਂ ਫਾਰਮੈਟਾਂ ਲਈ ਭਾਰਤੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ।
ਇਹ ਵੀ ਵੇਖੋ
ਸੋਧੋਹਵਾਲੇ
ਸੋਧੋ- ↑ "WI vs IND: Mukesh Kumar picks maiden ODI wicket in debut match at Barbados". India Today (in ਅੰਗਰੇਜ਼ੀ). Retrieved 1 August 2023.
- ↑ 2.0 2.1 "Mukesh Kumar". ESPN Cricinfo. Retrieved 2 November 2015. ਹਵਾਲੇ ਵਿੱਚ ਗ਼ਲਤੀ:Invalid
<ref>
tag; name "Bio" defined multiple times with different content - ↑ "IND vs WI 2nd Test: Mukesh Kumar makes Test debut in place of injured Shardul Thakur". The Indian Express (in ਅੰਗਰੇਜ਼ੀ). 20 July 2023. Retrieved 1 August 2023.
- ↑ "For West Indies Tests, India pick work-horse pacer from Gopalganj in Bihar". The Indian Express (in ਅੰਗਰੇਜ਼ੀ). 23 June 2023. Retrieved 12 July 2023.
- ↑ "Ranji Trophy, Group A: Haryana v Bengal at Rohtak, Oct 30-Nov 2, 2015". ESPN Cricinfo. Retrieved 2 November 2015.
- ↑ "Vijay Hazare Trophy, Group D: Bengal v Uttar Pradesh at Rajkot, Dec 13, 2015". ESPN Cricinfo. Retrieved 13 December 2015.
- ↑ "Syed Mushtaq Ali Trophy, Group A: Bengal v Gujarat at Nagpur, Jan 6, 2016". ESPN Cricinfo. Retrieved 10 January 2016.
- ↑ "Hardik to lead India in T20I series against Sri Lanka; Rohit returns for ODIs; Pant not in either squad". ESPNcricinfo. Retrieved 2023-01-05.