ਮੁਹਾਰ ਖੀਵਾ ਭਾਰਤੀ ਪੰਜਾਬ ਦੇ ਫ਼ਾਜ਼ਿਲਕਾ ਜ਼ਿਲ੍ਹੇ ਦੀ ਤਹਿਸੀਲ ਫ਼ਾਜ਼ਿਲਕਾ ਦਾ ਇੱਕ ਪਿੰਡ ਹੈ। ਇਹ ਰਾਜ ਦੀ ਰਾਜਧਾਨੀ ਚੰਡੀਗੜ੍ਹ ਤੋਂ 309 ਕਿ.ਮੀ ਦੀ ਦੂਰੀ ਤੇ ਪਾਕਿਸਤਾਨ ਦੀ ਸਰਹੱਦ ਦੇ ਬਿਲਕੁਲ ਨੇੜੇ ਦਾ ਪਿੰਡ ਹੈ। ਮੁਹਾਰ ਖੀਵਾ ਦੱਖਣ ਵੱਲ ਖੁਈਆਂ ਸਰਵਰ ਤਹਿਸੀਲ, ਪੂਰਬ ਵੱਲ ਜਲਾਲਾਬਾਦ ਤਹਿਸੀਲ, ਦੱਖਣ ਵੱਲ ਅਬੋਹਰ ਤਹਿਸੀਲ, ਪੂਰਬ ਵੱਲ ਮਲੋਟ ਤਹਿਸੀਲ ਨਾਲ ਘਿਰਿਆ ਹੋਇਆ ਹੈ।

ਮੁਹਾਰ ਖੀਵਾ
ਪਿੰਡ
ਮੁਹਾਰ ਖੀਵਾ is located in ਪੰਜਾਬ
ਮੁਹਾਰ ਖੀਵਾ
ਮੁਹਾਰ ਖੀਵਾ
ਪੰਜਾਬ, ਭਾਰਤ ਵਿੱਚ ਸਥਿਤੀ
ਮੁਹਾਰ ਖੀਵਾ is located in ਭਾਰਤ
ਮੁਹਾਰ ਖੀਵਾ
ਮੁਹਾਰ ਖੀਵਾ
ਮੁਹਾਰ ਖੀਵਾ (ਭਾਰਤ)
ਗੁਣਕ: 30°26′55″N 73°57′32″E / 30.448715°N 73.958769°E / 30.448715; 73.958769
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਫ਼ਾਜ਼ਿਲਕਾ
ਬਲਾਕਫਾਜ਼ਿਲਕਾ
ਉੱਚਾਈ
181 m (594 ft)
ਆਬਾਦੀ
 (2011 ਜਨਗਣਨਾ)
 • ਕੁੱਲ565
ਭਾਸ਼ਾਵਾਂ
 • ਅਧਿਕਾਰਤਪੰਜਾਬੀ ਅਤੇ ਬਾਗੜੀ
ਸਮਾਂ ਖੇਤਰਯੂਟੀਸੀ+5:30 (ਆਈਐੱਸਟੀ)
ਡਾਕ ਕੋਡ
152123
ਟੈਲੀਫ਼ੋਨ ਕੋਡ01638******
ਵਾਹਨ ਰਜਿਸਟ੍ਰੇਸ਼ਨPB:22
ਨੇੜੇ ਦਾ ਸ਼ਹਿਰਫਾਜ਼ਿਲਕਾ

ਨੇੜੇ ਦੇ ਪਿੰਡ

ਸੋਧੋ
  1. ਮੁਹਾਰ ਜਮਸ਼ੇਰ
  2. ਮੁਹਾਰ ਸੋਨਾ

ਨੇੜੇ ਦੇ ਸ਼ਹਿਰ

ਸੋਧੋ
  1. ਫਾਜ਼ਿਲਕਾ,
  2. ਜਲਾਲਾਬਾਦ,
  3. ਅਬੋਹਰ,
  4. ਮੁਕਤਸਰ ਮੋਹਾਰ ਖੀਵਾ ਦੇ ਨੇੜੇ ਦੇ ਸ਼ਹਿਰ ਹਨ।

ਹਵਾਲੇ

ਸੋਧੋ
  1. https://fazilka.nic.in/tehsil/
  2. https://localbodydata.com/gram-panchayat-muhar-khiwa-261551#google_vignette