ਮੋਨਤੈਸਕੀਉ
(ਮੋਨਟੀਸਕੀਵ ਤੋਂ ਮੋੜਿਆ ਗਿਆ)
ਮੋਨਤੈਸਕੀਉ (ਫਰਾਂਸੀਸੀ: de La Brède et de Montesquieu) (18 ਜਨਵਰੀ 1689 - 10 ਫ਼ਰਵਰੀ 1755) ਫ਼ਰਾਂਸ ਦਾ ਪ੍ਰਬੁੱਧਤਾ ਜੁੱਗ ਦਾ ਇੱਕ ਰਾਜਨੀਤਿਕ ਚਿੰਤਕ ਤੇ ਸਮਾਜਕ ਟਿੱਪਣੀਕਾਰ ਸੀ। ਉਸਨੇ ਪਹਿਲੀ ਵਾਰੀ ਸੰਵਿਧਾਨ ਵਿੱਚ ਸ਼ਕਤੀਆਂ ਦੀ ਅਲਹਿਦਗੀ ਦਾ ਸਿਧਾਂਤ ਪੇਸ਼ ਕੀਤਾ ਜਿਸਨੂੰ ਅੱਜ ਅਸੀਂ ਸੰਸਾਰ ਦੇ ਅਨੇਕ ਦੇਸ਼ਾਂ ਦੇ ਸੰਵਿਧਾਨਾਂ ਵਿੱਚ ਸਾਕਾਰ ਕੀਤਾ ਗਿਆ ਵੇਖਦੇ ਹਾਂ।
ਮੋਨਤੈਸਕੀਉ | |
---|---|
ਜਨਮ | 18 ਜਨਵਰੀ 1689 ਫਰਾਂਸ |
ਮੌਤ | 10 ਫਰਵਰੀ 1755 | (ਉਮਰ 66)
ਕਾਲ | 18th-century philosophy |
ਖੇਤਰ | ਪੱਛਮੀ ਫ਼ਲਸਫ਼ਾ |
ਸਕੂਲ | ਪ੍ਰਬੁੱਧਤਾ |
ਮੁੱਖ ਰੁਚੀਆਂ | ਰਾਜਨੀਤਕ ਦਰਸ਼ਨ |
ਮੁੱਖ ਵਿਚਾਰ | ਸੰਵਿਧਾਨ ਵਿੱਚ ਸ਼ਕਤੀਆਂ ਦੀ ਅਲਹਿਦਗੀ ਦਾ ਸਿਧਾਂਤ: ਕਾਰਜਪਾਲਿਕਾ, ਵਿਧਾਨਪਾਲਿਕਾ, ਨਿਆਂਪਾਲਿਕਾ; ਸਰਕਾਰ ਤੰਤਰਾਂ ਦਾ ਉਨ੍ਹਾਂ ਦੇ ਸਿਧਾਂਤਾਂ ਦੇ ਅਧਾਰ ਤੇ ਵਰਗੀਕਰਨ |
ਪ੍ਰਭਾਵਿਤ ਕਰਨ ਵਾਲੇ | |
ਪ੍ਰਭਾਵਿਤ ਹੋਣ ਵਾਲੇ
|