ਸਿਸਰੋ

ਰੋਮਨ ਦਾਰਸ਼ਨਿਕ

ਮਾਰਕਸ ਤੁਲੀਅਸ ਸਿਸਰੋ (/ˈsɪsɨroʊ/; ਕਲਾਸੀਕਲ ਲਾਤੀਨੀ: [maːrkʊs tʊlliʊs ˈkɪkɛroː]; ਪੁਰਾਤਨ ਗਰੀਕ: Κικέρων Kikerōn, ਇਸਦੇ ਅੰਗ੍ਰੇਜ਼ੀ ਰੂਪ ਵਿੱਚ ਇਸਨੂੰ ਤੁਲੀ ਕਿਹਾ ਜਾਂਦਾ ਹੈ/ˈtʌli/; 3 ਜਨਵਰੀ 106 ਈ.ਪੂ. – 7 ਦਸੰਬਰ 43 ਈ.ਪੂ.) ਇੱਕ ਰੋਮਨ ਦਾਰਸ਼ਨਿਕ, ਸਿਆਸਤਦਾਨ, ਵਕੀਲ, ਬੁਲਾਰਾ, ਰਾਜਨੀਤਿਕ ਸਿਧਾਂਤਕਾਰ ਅਤੇ ਸੰਵਿਧਾਨਵਾਦੀ ਸੀ। ਉਹ ਰੋਮ ਦੇ ਇੱਕ ਅਮੀਰ ਪਰਿਵਾਰ ਨਾਲ ਸਬੰਧ ਰੱਖਦਾ ਸੀ ਅਤੇ ਉਸਨੂੰ ਰੋਮ ਦਾ ਇੱਕ ਮਹਾਨ ਬੁਲਾਰਾ ਅਤੇ ਵਾਰਤਕਕਾਰ ਸਮਝਿਆ ਜਾਂਦਾ ਹੈ।[1][2]

ਸਿਸਰੋ
A mid-first century AD bust of Cicero in the Capitoline Museums, Rome
A mid-first century AD bust of Cicero in the Capitoline Museums, Rome
ਜਨਮ3 ਜਨਵਰੀ 106 ਈ.ਪੂ.
ਅਰਪੀਨਮ, ਰੋਮਨ ਗਣਤੰਤਰ
(ਆਧੁਨਿਕ ਅਰਪੀਨੋ, ਲਾਜ਼ੀਓ, ਇਟਲੀ)
ਮੌਤ7 ਦਸੰਬਰ 43 ਈ.ਪੂ. (ਉਮਰ 63)
Formia, ਰੋਮਨ ਗਣਰਾਜ
ਕਿੱਤਾਸਿਆਸਤਦਾਨ , ਵਕੀਲ, ਬੁਲਾਰਾ, ਦਾਰਸ਼ਨਿਕ ਅਤੇ ਕਵੀ
ਰਾਸ਼ਟਰੀਅਤਾਰੋਮਨ
ਵਿਸ਼ਾਰਾਜਨੀਤੀ, ਕਾਨੂੰਨ, ਦਰਸ਼ਨ, ਭਾਸ਼ਨ
ਸਾਹਿਤਕ ਲਹਿਰGolden Age Latin
ਪ੍ਰਮੁੱਖ ਕੰਮOrations: In Verrem, In Catilinam I-IV, Philippicae
Philosophy: De Oratore, De Re Publica, De Legibus, De Finibus, De Natura Deorum, De Officiis

ਉਸਦਾ ਲਾਤੀਨੀ ਭਾਸ਼ਾ ਤੇ ਪ੍ਰਭਾਵ ਬਹੁਤ ਜਿਆਦਾ ਸੀ। ਇਹ ਮੰਨਿਆ ਜਾਂਦਾ ਹੈ ਕਿ ਉਸਦਾ ਲਾਤੀਨੀ ਭਾਸ਼ਾ ਤੇ ਹੀ ਨਹੀਂ ਬਲਕਿ ਯੂਰਪ ਦੀਆਂ ਭਾਸ਼ਾਵਾਂ ਤੇ 19ਵੀਂ ਸਦੀ ਤੱਕ ਇੰਨਾ ਪ੍ਰਭਾਵ ਸੀ ਕਿ ਆਉਣ ਵਾਲੇ ਸਮੇਂ ਵਿੱਚ ਜੋ ਵੀ ਕੰਮ ਕੀਤਾ ਗਇਆ ਉਹ ਉਸਦੇ ਕੰਮ ਦਾ ਪ੍ਰਤੀਕਰਮ ਸੀ।[3]

ਹਵਾਲੇ

ਸੋਧੋ
  1. Rawson, E.: Cicero, a portrait (1975) p.303
  2. Haskell, H.J.: This was Cicero (1964)p.300–301
  3. Merriam-Webster, Inc (January 1995). "Ciceronian period". Merriam-Webster's Encyclopedia Of Literature. Merriam-Webster. p. 244. ISBN 978-0-87779-042-6. Retrieved 27 August 2013.