ਯੁਯੁਤਸੁ (ਸੰਸਕ੍ਰਿਤ: युयुत्सू) ਮਹਾਂਭਾਰਤ ਦਾ ਇੱਕ ਪਾਤਰ ਹੈ ਜਿਸਦਾ ਆਦਿਪਰਵ ਵਿੱਚ ਜ਼ਿਕਰ ਆਉਂਦਾ ਹੈ ਕਿ ਉਸ ਦਾ ਜਨਮ ਧ੍ਰਿਤਰਾਸ਼ਟਰ ਦੁਆਰਾ ਵੈਸ਼ਯਾ ਜਾਤੀ ਦੀ ਇਸਤਰੀ ਦੇ ਨਾਲ ਸੰਜੋਗ ਤੋਂ ਹੋਇਆ ਸੀ।[1] ਹਾਲਾਂਕਿ ਉਹ ਦੁਰਯੋਧਨ ਦਾ ਭਰਾ ਸੀ, ਤਦ ਵੀ ਉਹ ਮਹਾਂਭਾਰਤ ਦੀ ਲੜਾਈ ਵਿੱਚ ਪਾਂਡਵਾਂ ਵਲੋਂ ਲੜਿਆ ਅਤੇ ਜਿੰਦਾ ਬਚ ਗਿਆਂ ਵਿੱਚੋਂ ਉਹ ਵੀ ਇੱਕ ਸੀ।

ਯੁਯੁਤਸੁ
ਯੂਯੁਤਸੂ ਦੀ ਸਮਕਾਲੀਨ ਵਾਟਰਕਲਰ ਪੇਂਟਿੰਗ
Information
ਪਰਵਾਰ

ਕੁਰੂਕਸ਼ੇਤਰ ਦੇ ਯੁੱਧ ਤੋਂ ਬਾਅਦ ਸੋਧੋ

ਜਦੋਂ ਪਾਂਡਵਾਂ ਨੇ ਕਲ ਯੁੱਗ ਦੇ ਸ਼ੁਰੂ ਵਿੱਚ ਅਤੇ ਕ੍ਰਿਸ਼ਨ ਦੇ ਚਲੇ ਜਾਣ 'ਤੇ ਸੰਸਾਰ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ, ਯੁਧਿਸ਼ਟਰ ਨੇ ਯੂਯੁਤਸੁ ਨੂੰ ਰਾਜ ਦੀ ਨਿਗਰਾਨੀ ਕਰਨ ਦੀ ਜ਼ਿੰਮੇਵਾਰੀ ਦਿੱਤੀ ਜਦੋਂ ਕਿ ਪਰੀਕਸ਼ਿਤ ਨੂੰ ਰਾਜਾ ਬਣਾਇਆ ਗਿਆ ਸੀ।[2][3]

ਹਵਾਲੇ ਸੋਧੋ

  1. "Mahabharata Text".
  2. Parmeshwaranand, Swami (1 ਜਨਵਰੀ 2001). Encyclopaedic Dictionary of Puranas (in ਅੰਗਰੇਜ਼ੀ). Sarup & Sons. ISBN 9788176252263.
  3. Brodbeck, Simon Pearse (2009). The Mahābhārata patriline : gender, culture, and the royal hereditary. Farnham, England: Ashgate. ISBN 9780754667872.