ਯੁਧਿਸ਼ਟਰ (ਸੰਸਕ੍ਰਿਤ: युधिष्ठिर) ਮਹਾਭਾਰਤ ਦਾ ਇੱਕ ਪਾਤਰ ਹੈ। ਉਹ ਰਾਜਾ ਪਾਂਡੂ ਦਾ ਵੱਡਾ ਪੁਤਰ ਸੀ। ਉਸਦੀ ਮਾਤਾ ਦਾ ਨਾਂ ਕੁੰਤੀ ਸੀ। ਉਸਨੁ ਧਰਮਰਾਜ ਵੀ ਕਿਹਾ ਜਾਂਦਾ ਹੈ। ਉਹ ਕੁਰੂਕਸ਼ੇਤਰ ਦੇ ਯੁਧ ਵਿੱਚ ਪਾਂਡਵਾਂ ਦਾ ਆਗੂ ਸੀ।

'ਯੁਧਿਸ਼ਟਰ'
Draupadi and Pandavas.jpg
ਰਾਣੀ ਦਰੋਪਤੀ
ਪਿਤਾ ਪਾਂਡੂ
ਮਾਤਾ ਕੁੰਤੀ