ਰਾਜਸਥਾਨ ਕੇਂਦਰੀ ਯੂਨੀਵਰਸਿਟੀ
ਰਾਜਸਥਾਨ ਕੇਂਦਰੀ ਯੂਨੀਵਰਸਿਟੀ (ਹਿੰਦੀ: राजस्थान केन्द्रीय विश्वविद्यालय) ਜਿਸਨੂੰ ਕਿ ਸੀਯੂਰਾਜ (ਹਿੰਦੀ: सीयूराज ) ਵੀ ਕਿਹਾ ਜਾਂਦਾ ਹੈ ਇੱਕ ਕੇਂਦਰੀ ਯੂਨੀਵਰਸਿਟੀ ਹੈ, ਜੋ ਕਿ ਭਾਰਤੀ ਰਾਜ ਰਾਜਸਥਾਨ ਦੇ ਨਗਰ ਅਜਮੇਰ ਨੇੜੇ ਸਥਾਪਿਤ ਹੈ। ਇਸ ਯੂਨੀਵਰਸਿਟੀ ਦੇ ਦਸ ਸਕੂਲ, ਵੀਹ ਅਕਾਦਮਿਕ ਵਿਭਾਗ ਅਤੇ ਇੱਕ ਕਮਿਊਨਿਟੀ ਕਾਲਜ ਹੈ, ਜਿਸ ਵਿੱਚ ਹਰ ਵਿਸ਼ੇ ਸੰਬੰਧੀ ਸਿੱਖਿਆ ਦਿੱਤੀ ਜਾਂਦੀ ਹੈ। ਇਸ ਯੂਨੀਵਰਸਿਟੀ ਵਿੱਚ ਭਾਰਤ ਦੇ 23 ਰਾਜਾਂ ਵਿੱਚੋਂ ਵਿਦਿਆਰਥੀ ਪੜ੍ਹਨ ਲੲੀ ਆਉਂਦੇ ਹਨ।
राजस्थान केन्द्रीय विश्वविद्यालय | |
ਮਾਟੋ | सतत विकास के लिए शिक्षा |
---|---|
ਅੰਗ੍ਰੇਜ਼ੀ ਵਿੱਚ ਮਾਟੋ | ਟਿਕਾਊ ਵਿਕਾਸ ਲੲੀ ਸਿੱਖਿਆ |
ਕਿਸਮ | ਸਰਵਜਨਿਕ, ਕੇਂਦਰੀ ਯੂਨੀਵਰਸਿਟੀ |
ਸਥਾਪਨਾ | 2009[1] |
Visitor | ਭਾਰਤੀ ਰਾਸ਼ਟਰਪਤੀ |
ਵਾਈਸ-ਚਾਂਸਲਰ | ਪ੍ਰੋਫੈਸਰ ਅਰੁਣ ਕੁਮਾਰ ਪੁਜਾਰੀ[2] |
ਵਿਦਿਆਰਥੀ | 1700[3] (ਮੲੀ 2015 ਵਿੱਚ) |
ਟਿਕਾਣਾ | ਬਾਂਦਰ ਸਿੰਧਰੀ, ਅਜਮੇਰ , , 26°37′39″N 75°01′54″E / 26.627392°N 75.031672°E |
ਕੈਂਪਸ | ਪੇਂਡੂ, 518 ੲੇਕਡ਼ (2.1 ਕਿ.ਮੀ.²), ਜੈਪੁਰ ਤੋਂ 83 ਕਿ.ਮੀ ਅਤੇ ਅਜਮੇਰ ਤੋਂ 40 ਕਿ.ਮੀ। |
ਮਾਨਤਾਵਾਂ | ਯੂਨੀਵਰਸਿਟੀ ਗ੍ਰਾਂਟ ਕਮਿਸ਼ਨ, ਭਾਰਤੀ ਯੂਨੀਵਰਸਿਟੀ ਐਸੋਸ਼ੀੲੇਸ਼ਨ |
ਵੈੱਬਸਾਈਟ | www.curaj.ac.in |
ਯੂਨੀਵਰਸਿਟੀ ਕੈਂਪਸ
ਸੋਧੋਹੋਰ ਵੇਖੋ
ਸੋਧੋਹਵਾਲੇ
ਸੋਧੋ- ↑ "Central Universities Act 2009" (PDF). Ministry of Human Resource Development website.
- ↑ "Vice Chancellor". Central University of Rajasthan website.
- ↑ "Central University of Rajasthan Self Study Report Part 1" (PDF). Central University of Rajasthan website.