ਰਾਜੇਸ਼ਵਰੀ ਢੋਲਕੀਆ

ਰਾਜੇਸ਼ਵਰੀ ਢੋਲਕੀਆ (ਹਿੰਦੀ: राजेश्वरी ढोलकिया; ਜਨਮ 26 ਦਸੰਬਰ 1959) ਇੱਕ ਸਾਬਕਾ ਭਾਰਤੀ ਮਹਿਲਾ ਕ੍ਰਿਕਟ ਖਿਡਾਰੀ ਹੈ। ਉਹ ਭਾਰਤੀ ਮਹਿਲਾ ਕ੍ਰਿਕਟ ਟੀਮ ਵੱਲੋਂ ਅੰਤਰਰਾਸ਼ਟਰੀ ਟੈਸਟ ਕ੍ਰਿਕਟ ਖੇਡਦੀ ਰਹੀ ਹੈ।[1] ਉਸਨੇ ਭਾਰਤੀ ਟੀਮ ਲਈ ਚਾਰ ਟੈਸਟ ਮੈਚ ਅਤੇ 13 ਓਡੀਆਈ ਮੈਚ ਖੇਡੇ ਹਨ।[2]

ਰਾਜੇਸ਼ਵਰੀ ਢੋਲਕੀਆ
ਨਿੱਜੀ ਜਾਣਕਾਰੀ
ਪੂਰਾ ਨਾਮ
ਰਾਜੇਸ਼ਵਰੀ ਢੋਲਕੀਆ
ਜਨਮ (1959-12-26) 26 ਦਸੰਬਰ 1959 (ਉਮਰ 64)
ਮੁੰਬਈ, ਭਾਰਤ
ਛੋਟਾ ਨਾਮਰਾਜੀ
ਕੱਦ6 ft 6 in (1.98 m)
ਬੱਲੇਬਾਜ਼ੀ ਅੰਦਾਜ਼ਖੱਬੂ-ਬੱਲੇਬਾਜ਼
ਗੇਂਦਬਾਜ਼ੀ ਅੰਦਾਜ਼ਸੱਜੇ-ਹੱਥੀਂ ਆਫ਼-ਬਰੇਕ
ਭੂਮਿਕਾਬੱਲੇਬਾਜ਼
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 4)21 ਨਵੰਬਰ 1976 ਬਨਾਮ ਵੈਸਟ ਇੰਡੀਜ਼
ਆਖ਼ਰੀ ਟੈਸਟ15 ਜਨਵਰੀ 1977 ਬਨਾਮ ਆਸਟਰੇਲੀਆ
ਪਹਿਲਾ ਓਡੀਆਈ ਮੈਚ (ਟੋਪੀ 13)8 ਜਨਵਰੀ 1978 ਬਨਾਮ ਆਸਟਰੇਲੀਆ
ਆਖ਼ਰੀ ਓਡੀਆਈ6 ਫ਼ਰਵਰੀ 1982 ਬਨਾਮ ਅੰਤਰਰਾਸ਼ਟਰੀ XI
ਕਰੀਅਰ ਅੰਕੜੇ
ਪ੍ਰਤਿਯੋਗਤਾ ਟੈਸਟ ਓਡੀਆਈ ਲਿਮਿਟਡ ਓ:ਕ:
ਮੈਚ 4 13 17
ਦੌੜਾਂ ਬਣਾਈਆਂ 40 138 148
ਬੱਲੇਬਾਜ਼ੀ ਔਸਤ 20.00 12.54 12.33
100/50 0/0 0/0 0/0
ਸ੍ਰੇਸ਼ਠ ਸਕੋਰ 24* 35 35
ਗੇਂਦਾਂ ਪਾਈਆਂ 118 78
ਵਿਕਟਾਂ 1 8
ਗੇਂਦਬਾਜ਼ੀ ਔਸਤ 43.00 6.37
ਇੱਕ ਪਾਰੀ ਵਿੱਚ 5 ਵਿਕਟਾਂ 0 0
ਇੱਕ ਮੈਚ ਵਿੱਚ 10 ਵਿਕਟਾਂ 0 0
ਸ੍ਰੇਸ਼ਠ ਗੇਂਦਬਾਜ਼ੀ 1/10 3/16
ਕੈਚ/ਸਟੰਪ 2/– 0/– 2/–
ਸਰੋਤ: ਕ੍ਰਿਕਟਅਰਕਾਈਵ, 15 ਜਨਵਰੀ 2017

ਹੋਰ ਵੇਖੋ

ਸੋਧੋ

ਹੋਰ ਵੇਖੋ

ਸੋਧੋ

ਹੋਰ ਵੇਖੋ

ਸੋਧੋ

ਹਵਾਲੇ

ਸੋਧੋ
  1. "Rajeshwari Dholakia". CricketArchive. Retrieved 2009-09-16.
  2. "Jyotsana Patel". Cricinfo. Retrieved 2009-09-16.