ਰਾਹੁਲ ਦ੍ਰਾਵਿੜ
ਰਾਹੁਲ ਦ੍ਰਾਵਿੜ (ਮਰਾਠੀ: राहुल शरद द्रविड, ਜਨਮ: 11 ਜਨਵਰੀ 1973, ਉਮਰ 39 ਸਾਲ) ਭਾਰਤ ਦਾ ਇੱਕ ਸੇਵਾ ਮੁਕਤ ਕ੍ਰਿਕਟ ਖਿਡਾਰੀ ਹੈ। ਦ੍ਰਾਵਿੜ ਨੇ ਹੁਣ ਤੱਕ ਭਾਰਤ ਵੱਲੋਂ 162 ਟੈਸਟ ਖੇਡੇ ਹਨ ਅਤੇ ਜਿਹਨਾਂ ਵਿੱਚ ਉਨ੍ਹਾਂ ਨੇ 52.82 ਦੀ ਔਸਤ ਨਾਲ 13,206 ਰਨ ਬਣਾਏ ਹਨ। ਇਸ ਦੌਰਾਨ ਉਨ੍ਹਾਂ ਨੇ 36 ਸੈਂਕੜੇ ਅਤੇ 63 ਅਰਧ ਸੈਂਕੜੇ ਲਗਾਏ ਹਨ। ਟੈਸਟ ਵਿੱਚ ਉਨ੍ਹਾਂ ਦਾ ਸਭ ਤੋਂ ਵੱਡਾ ਨਿਜੀ ਸਕੋਰ 270 ਰਨ ਰਿਹਾ ਹੈ। ਪਿਛਲੇ ਸਾਲ ਇੱਕ ਦਿਨਾ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਵਾਲੇ ਦ੍ਰਾਵਿੜ ਨੇ 344 ਇੱਕ-ਦਿਨਾ ਮੈਚਾਂ ਵਿੱਚ 39.16 ਦੀ ਔਸਤ ਨਾਲ 10,889 ਰਨ ਬਣਾਏ ਹਨ। ਇੱਕ-ਦਿਨਾ ਮੈਚਾਂ ਵਿੱਚ ਦ੍ਰਾਵਿੜ ਦੇ ਨਾਮ 12 ਸੈਂਕੜੇ ਅਤੇ 83 ਅਰਧ ਸੈਂਕੜੇ ਦਰਜ ਹਨ।[1][2][3]
ਨਿੱਜੀ ਜਾਣਕਾਰੀ | ||||||||||||||||||||||||||||||||||||||||||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਪੂਰਾ ਨਾਮ | ਰਾਹੁਲ ਸ਼ਰਦ ਦ੍ਰਾਵਿੜ | |||||||||||||||||||||||||||||||||||||||||||||||||||||||||||||||||
ਜਨਮ | ਇੰਦੌਰ, ਮੱਧ ਪ੍ਰਦੇਸ਼, ਭਾਰਤ | 11 ਜਨਵਰੀ 1973|||||||||||||||||||||||||||||||||||||||||||||||||||||||||||||||||
ਛੋਟਾ ਨਾਮ | ਦ ਵਾਲ, Jammy, ਮਿਸਟਰ ਡਿਪੈਂਡੇਬਲ | |||||||||||||||||||||||||||||||||||||||||||||||||||||||||||||||||
ਕੱਦ | 5 ft 11 in (1.80 m) | |||||||||||||||||||||||||||||||||||||||||||||||||||||||||||||||||
ਬੱਲੇਬਾਜ਼ੀ ਅੰਦਾਜ਼ | ਸੱਜੇ-ਹੱਥੀਂ | |||||||||||||||||||||||||||||||||||||||||||||||||||||||||||||||||
ਗੇਂਦਬਾਜ਼ੀ ਅੰਦਾਜ਼ | ਸੱਜੀ-ਬਾਂਹ ਆਫ਼ ਸਪਿਨ | |||||||||||||||||||||||||||||||||||||||||||||||||||||||||||||||||
ਭੂਮਿਕਾ | ਬੱਲੇਬਾਜ਼, ਕਦੇ ਕਦੇ ਵਿਕਟ ਕੀਪਰ | |||||||||||||||||||||||||||||||||||||||||||||||||||||||||||||||||
ਅੰਤਰਰਾਸ਼ਟਰੀ ਜਾਣਕਾਰੀ | ||||||||||||||||||||||||||||||||||||||||||||||||||||||||||||||||||
ਰਾਸ਼ਟਰੀ ਟੀਮ | ||||||||||||||||||||||||||||||||||||||||||||||||||||||||||||||||||
ਪਹਿਲਾ ਟੈਸਟ (ਟੋਪੀ [[ਭਾਰਤ ਟੈਸਟ ਕ੍ਰਿਕਟ ਖਿਡਾਰੀਆਂ ਦੀ ਸੂਚੀ|206]]) | 20 ਜੂਨ 1996 ਬਨਾਮ [[ਇੰਗਲੈਂਡ ਰਾਸ਼ਟਰੀ ਕ੍ਰਿਕਟ ਟੀਮ|ਇੰਗਲੈਂਡ]] | |||||||||||||||||||||||||||||||||||||||||||||||||||||||||||||||||
ਆਖ਼ਰੀ ਟੈਸਟ | 24 ਜਨਵਰੀ 2012 ਬਨਾਮ [[ਆਸਟਰੇਲੀਆ ਰਾਸ਼ਟਰੀ ਕ੍ਰਿਕਟ ਟੀਮ|ਆਸਟਰੇਲੀਆ]] | |||||||||||||||||||||||||||||||||||||||||||||||||||||||||||||||||
ਪਹਿਲਾ ਓਡੀਆਈ ਮੈਚ (ਟੋਪੀ [[ਭਾਰਤ ਓਡੀਆਈ ਕ੍ਰਿਕਟ ਖਿਡਾਰੀਆਂ ਦੀ ਸੂਚੀ|95]]) | 3 April 1996 ਬਨਾਮ [[ਸ੍ਰੀ ਲੰਕਾ ਰਾਸ਼ਟਰੀ ਕ੍ਰਿਕਟ ਟੀਮ|ਸ੍ਰੀ ਲੰਕਾ]] | |||||||||||||||||||||||||||||||||||||||||||||||||||||||||||||||||
ਆਖ਼ਰੀ ਓਡੀਆਈ | 16 ਸਤੰਬਰ 2011 ਬਨਾਮ ਇੰਗਲੈਂਡ | |||||||||||||||||||||||||||||||||||||||||||||||||||||||||||||||||
ਓਡੀਆਈ ਕਮੀਜ਼ ਨੰ. | 19 | |||||||||||||||||||||||||||||||||||||||||||||||||||||||||||||||||
ਕੇਵਲ ਟੀ20ਆਈ (ਟੋਪੀ [[ਭਾਰਤ ਟੀ20 ਅੰਤਰਰਾਸ਼ਟਰੀ ਕ੍ਰਿਕਟ ਖਿਡਾਰੀਆਂ ਦੀ ਸੂਚੀ|38]]) | 31 ਅਗਸਤ 2011 ਬਨਾਮ ਇੰਗਲੈਂਡ | |||||||||||||||||||||||||||||||||||||||||||||||||||||||||||||||||
ਘਰੇਲੂ ਕ੍ਰਿਕਟ ਟੀਮ ਜਾਣਕਾਰੀ | ||||||||||||||||||||||||||||||||||||||||||||||||||||||||||||||||||
ਸਾਲ | ਟੀਮ | |||||||||||||||||||||||||||||||||||||||||||||||||||||||||||||||||
1990–2012 | ਕਰਨਾਟਕ | |||||||||||||||||||||||||||||||||||||||||||||||||||||||||||||||||
2000 | Kent | |||||||||||||||||||||||||||||||||||||||||||||||||||||||||||||||||
2003 | Scottish Saltires | |||||||||||||||||||||||||||||||||||||||||||||||||||||||||||||||||
2008–2010 | ਰਾਇਲ ਚੈਲੈਂਜਰਜ਼ ਬੰਗਲੌਰ | |||||||||||||||||||||||||||||||||||||||||||||||||||||||||||||||||
2011–2013 | ਰਾਜਿਸਥਾਨ ਰਾਇਲਜ਼ | |||||||||||||||||||||||||||||||||||||||||||||||||||||||||||||||||
ਕਰੀਅਰ ਅੰਕੜੇ | ||||||||||||||||||||||||||||||||||||||||||||||||||||||||||||||||||
| ||||||||||||||||||||||||||||||||||||||||||||||||||||||||||||||||||
ਸਰੋਤ: Cricinfo, 30 ਜਨਵਰੀ 2012 |
ਰਾਹੁਲ ਦ੍ਰਾਵਿੜ ‘ਦ ਵਾਲ’ ਯਾਨੀ ਕੰਧ ਦੇ ਨਾਮ ਨਾਲ ਮਸ਼ਹੂਰ ਵਿਦੇਸ਼ੀ ਧਰਤੀ ਉੱਤੇ ਦੂਸਰੇ ਸਭ ਤੋਂ ਸਫ਼ਲ ਟੈਸਟ ਬੱਲੇਬਾਜ਼ ਹਨ ਅਤੇ ਉਨ੍ਹਾਂ ਨੇ 53.03 ਦੇ ਔਸਤ ਨਾਲ 7690 ਰਨ ਬਣਾਏ ਹਨ, ਜਿਸ ਨਾਲ ਉਹ ਵੈਸਟ ਇੰਡੀਜ਼ ਦੇ ਬ੍ਰਾਇਨ ਲਾਰਾ ਅਤੇ ਆਸਟ੍ਰੇਲੀਆ ਦੇ ਰਿਕੀ ਪੋਂਟਿੰਗ ਤੋਂ ਉੱਪਰ ਹਨ।
ਹਵਾਲੇ
ਸੋਧੋ- ↑ "Is Rahul Dravid the greatest middle-order batsman of all time?". bbc.co.uk. 9 March 2012.
- ↑ "The greatness of Rahul Dravid". bbc.co.uk. 9 March 2012.
- ↑ "'The best No. 3 batsman in the world'". rediff.com. 28 March 2012.
ਕ੍ਰਿਕੇਟ ਬਾਰੇ ਇਹ ਲੇਖ ਇੱਕ ਅਧਾਰ ਹੈ। ਤੁਸੀ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |