ਰਿਸ਼ੀਕਾ ਸੰਕਰਾ ਇੱਕ ਭਾਰਤੀ ਟੇਨਿਸ ਖਿਡਾਰਨ ਹੈ। ਇਸਨੇ ਔਰਤਾਂ ਲਈ ਟੇਨਿਸ ਟੂਰਨਾਮੈਂਟ ਆਈਟੀਐਫ ਵਿੱਚ ਤਿੰਨ ਖਿਤਾਬ ਜਿੱਤੇ: ਇਸਨੇ ਇੱਕ ਸਿੰਗਲਜ਼ ਵਿੱਚ ਅਤੇ ਚਾਰ ਡਬਲਜ਼ ਵਿੱਚ ਪ੍ਰਾਪਤ ਕੀਤੇ। ਇਹ ਸੰਸਾਰ-ਭਰ ਦੇ ਸਭ ਤੋਂ ਵਧੀਆ ਸਿੰਗਲਜ਼ ਦੇ ਤੇ ਪਹੁੰਚੀ ਅਤੇ ਸੰਸਾਰ ਦਾ 458 ਨੰਬਰ ਪ੍ਰਾਪਤ ਕੀਤਾ। 5 ਅਗਸਤ, 2013 ਵਿੱਚ ਇਸਨੇ ਡਬਲਜ਼ ਵਿਚੋਂ ਸੰਸਾਰ ਵਿੱਚ 375ਵਾਂ ਰੈਂਕ ਪਾਇਆ।

ਰਿਸ਼ੀਕਾ ਸੰਕਰਾ
ਦੇਸ਼ ਭਾਰਤ
ਰਹਾਇਸ਼ਨਵੀਂ ਦਿੱਲੀ, ਭਾਰਤ
ਜਨਮ (1993-05-14) 14 ਮਈ 1993 (ਉਮਰ 31)
ਵਿਜੈਵਾੜਾ, ਭਾਰਤ
ਅੰਦਾਜ਼ਰਾਇਟ-ਹੈਂਡੀਡ (ਟੂ-ਹੈਂਡੀਡ ਬੈਕਹੈਂਡ)
ਇਨਾਮ ਦੀ ਰਾਸ਼ੀ$25,854
ਸਿੰਗਲ
ਕਰੀਅਰ ਰਿਕਾਰਡ94–81
ਕਰੀਅਰ ਟਾਈਟਲ1 ਆਈਟੀਐਫ
ਸਭ ਤੋਂ ਵੱਧ ਰੈਂਕਨੰ. 458 (21 ਅਕਤੂਬਰ2013)
ਮੌਜੂਦਾ ਰੈਂਕਨੰ. 552 (22 ਮਾਰਚ 2015)[1]
ਡਬਲ
ਕੈਰੀਅਰ ਰਿਕਾਰਡ82–70
ਕੈਰੀਅਰ ਟਾਈਟਲ4 ਆਈਟੀਐਫ਼
ਉਚਤਮ ਰੈਂਕਨੰ. 375 (5 ਅਗਸਤ2013)
ਹੁਣ ਰੈਂਕਨੰ. 469 (22 ਮਾਰਚ 2015)[1]
Last updated on: 22 ਮਾਰਚ 2015.


ਰਿਸ਼ੀਕਾ ਵਿੱਚ 2013- 2014 ਵਿੱਚ ਇੰਡੀਆ ਫੇਡ ਕਪ ਟੀਮ ਲਈ ਮੈਚ ਖੇਡੀ। ਸੰਕਰਾ, ਜੋ ਮੈਚ ਫੇਡ ਕਪ ਲਈ ਖੇਡਿਆ ਉਸ ਵਿੱਚ ਇਸਨੇ ਮੈਚ 2-3 ਤੋਂ ਹਾਰਿਆ।

ਮੁੱਢਲਾ ਜੀਵਨ

ਸੋਧੋ

ਰਿਸ਼ੀਕਾ ਦਾ ਜਨਮ 14 ਮਈ, 1993 ਵਿੱਚ ਵਿਜਿਆਵਾਡਾ, ਆਂਧਰਾ ਪ੍ਰਦੇਸ਼, ਭਾਰਤ ਵਿੱਚ ਹੋਇਆ।

ਨਿੱਜੀ ਜੀਵਨ

ਸੋਧੋ

ਸੰਕਰਾ ਨੇ ਆਪਣੇ ਬਚਪਨ ਵਿੱਚ 6 ਸਾਲ ਦੀ ਉਮਰ ਤੋਂ ਹੀ ਟੇਨਿਸ ਖੇਡਣਾ ਸ਼ੁਰੂ ਕਰ ਦਿੱਤਾ ਸੀ। ਇਸ ਦਾ ਵੱਡਾ ਭਰਾ ਇਸਨੂੰ ਸ਼ੁਰੂ ਤੋਂ ਹੀ ਟੇਨਿਸ ਲਈ ਪ੍ਰੇਰਦਾ ਰਹਿੰਦਾ ਸੀ। ਇਹ ਜਸਟਿਨ ਹੇਨ ਨੂੰ ਆਪਣੀ ਰੋਲ ਮਾਡਲ ਮੰਨਦੀ ਹੈ।.[2]

ਆਈਟੀਐਫ਼ ਸਰਕਿਟ ਫ਼ਾਈਨਲਜ਼

ਸੋਧੋ
$100,000 ਟੂਰਨਾਮੈਂਟਸ
$75,000 ਟੂਰਨਾਮੈਂਟਸ
$50,000 ਟੂਰਨਾਮੈਂਟਸ
$25,000 ਟੂਰਨਾਮੈਂਟਸ
$10,000 ਟੂਰਨਾਮੈਂਟਸ

ਸਿੰਗਲਜ਼ ਫ਼ਾਈਨਲਜ਼: 3 (1-2)

ਸੋਧੋ
ਨਤੀਜਾ ਨੰ. ਮਿਤੀ ਟੂਰਨਾਮੈਂਟ ਸਤਹ ਫਾਈਨਲ ਵਿੱਚ ਵਿਰੋਧੀ ਖਿਡਾਰੀ ਫਾਈਨਲ ਵਿੱਚ ਸਕੋਰ
ਵਿਜੇਤਾ 1. 21 ਮਈ 2012 ਨਵੀਂ ਦਿੱਲੀ, ਭਾਰਤ ਹਾਰਡ   ਸਿਮਰਨ ਕੌਰ ਸੇਠੀ 6–2, 6–4
ਦੁਜੈਲਾ ਸਥਾਨ 2. 1 ਦਸੰਬਰ 2012 ਕਲਕੱਤਾ, ਭਾਰਤ ਹਾਰਡ   ਕੈਥੇਰੀਨ ਐਲਪੀ 6–2, 3–6, 3–6
ਦੁਜੈਲਾ ਸਥਾਨ 3. 5 ਮਈ 2014 ਹੈਦਰਾਬਾਦ, ਭਾਰਤ ਹਾਰਡ   ਪ੍ਰਾਰਥਨਾ ਥੋਮਬਰੇ 7–6, 4–6, 3–6

ਹਵਾਲੇ

ਸੋਧੋ
  1. 1.0 1.1 "RISHIKA SUNKARA Player Stats". WTA. Retrieved 22 March 2015.
  2. "Interview - Rishika Sunkara, India's #3 tennis player". National Sports. Sportskeeda. 15 September 2012. Retrieved 22 March 2015.