ਵੇਦ ਵਿੱਚ ਸ਼ਿਵ ਦਾ ਨਾਮ ਰੁਦਰ ਹੈ। ਇਹ ਵਿਅਕਤੀ ਦੀ ਚੇਤਨਾ ਦੇ ਅੰਤਰਿਆਮੀ ਹਨ। ਰੁਦਰ ਦਾ ਪਹਿਲਾਂ ਜਿਕਰ ਰਿਗਵੇਦ ਵਿੱਚ ਹੈ, ਜਿੱਥੇ ਤਿੰਨ ਪੂਰੇ ਭਜਨ ਉਹਨਾਂ ਦੇ ਲਈ ਸਮਰਪਤ ਕੀਤੇ ਗਏ ਹਨ। ਕੁੱਲ ਮਿਲਾ ਕੇ ਰਿਗਵੇਦ ਵਿੱਚ ਰੁਦਰ ਦੇ ਕਰੀਬ 75 ਹਵਾਲੇ ਹਨ।

ਰੁਦਰ