ਰੇਡੀਅਨ ਕੋਣ ਦੇ ਨਾਪ ਦੀ ਮਿਆਰੀ ਇਕਾਈ ਹੈ ਜੀਹਨੂੰ ਹਿਸਾਬ ਦੇ ਕਈ ਖੇਤਰਾਂ ਵਿੱਚ ਵਰਤਿਆ ਜਾਂਦਾ ਹੈ। ਕਿਸੇ ਕੋਣ ਦਾ ਰੇਡੀਅਨਾਂ ਵਿਚਲਾ ਨਾਪ ਕਿਸੇ ਇਕਹਿਰੇ ਚੱਕਰ ਦੇ ਮੁਤਾਬਕੀ ਕੌਸ ਦੀ ਲੰਬਾਈ ਬਰਾਬਰ ਹੁੰਦਾ ਹੈ, ਸੋ ਇੱਕ ਰੇਡੀਅਨ 57.3 ਡਿਗਰੀਆਂ ਤੋਂ ਥੋੜ੍ਹਾ ਘੱਟ ਹੁੰਦਾ ਹੈ (ਜਦੋਂ ਕੌਸ ਦੀ ਲੰਬਾਈ ਅੱਧ-ਵਿਆਸ ਦੇ ਬਰਾਬਰ ਹੋਵੇ)।[1] ਕਿਸੇ ਠੋਸ ਕੋਣ ਦੀ ਕੌਮਾਂਤਰੀ ਮਿਆਰੀ ਇਕਾਈ ਸਟੀਰੇਡੀਅਨ ਹੁੰਦੀ ਹੈ।

ਰੇਡੀਅਨ
ਇਕਾਈ ਪ੍ਰਣਾਲੀਕੌਮਾਂਤਰੀ ਮਿਆਰ ਤੋਂ ਉਪਜੀ ਇਕਾਈ\
ਦੀ ਇਕਾਈ ਹੈਕੋਣ
ਚਿੰਨ੍ਹਰੇਡ or c
ਪਰਿਵਰਤਨ
1 ਰੇਡ ਵਿੱਚ ...... ਦੇ ਬਰਾਬਰ ਹੈ ...
   ਡਿਗਰੀਆਂ   ≈ 57.295°
ਕਿਸੇ ਚੱਕਰ ਦੇ ਅੱਧ-ਵਿਆਸ ਜਿੰਨੀ ਲੰਬਾਈ ਵਾਲ਼ਾ ਕੌਸ 1 ਰੇਡੀਅਨ ਦੇ ਕੋਣ ਬਰਾਬਰ ਹੁੰਦਾ ਹੈ। ਇੱਕ ਪੂਰਾ ਚੱਕਰ 2π ਰੇਡੀਅਨਾਂ ਦੇ ਕੋਣ ਬਰਾਬਰ ਹੁੰਦਾ ਹੈ।

ਹਵਾਲੇ

ਸੋਧੋ
  1. "Resolution 8 of the CGPM at its 20th Meeting (1995)". Bureau International des Poids et Mesures. Retrieved 2014-09-23.

ਬਾਹਰਲੇ ਜੋੜ

ਸੋਧੋ