ਲਾਂਗਡੋਕ-ਰੂਸੀਓਨ
(ਲਾਂਗਡੋਕ-ਰੂਸੀਯੋਂ ਤੋਂ ਮੋੜਿਆ ਗਿਆ)
ਲਾਂਗਡੋਕ-ਰੂਸੀਯੋਂ (ਫ਼ਰਾਂਸੀਸੀ ਉਚਾਰਨ: [lɑ̃ɡdɔk ʁusijɔ̃]; ਓਕਸੀਤਾਈ: [Lengadòc-Rosselhon] Error: {{Lang}}: text has italic markup (help); ਕਾਤਾਲਾਨ: [Llenguadoc-Rosselló] Error: {{Lang}}: text has italic markup (help)) ਫ਼ਰਾਂਸ ਦੇ 27 ਖੇਤਰਾਂ ਵਿੱਚੋਂ ਇੱਕ ਹੈ। ਇਸ ਵਿੱਚ ਪੰਜ ਵਿਭਾਗ ਹਨ ਅਤੇ ਇਸ ਦੀਆਂ ਹੱਦਾਂ ਇੱਕ ਪਾਸੇ ਫ਼ਰਾਂਸੀਸੀ ਖੇਤਰਾਂ ਪ੍ਰੋਵਾਂਸ-ਆਲਪ-ਅਸਮਾਨੀ ਤਟ, ਰੋਨ-ਆਲਪ, ਓਵੈਰਨੀ, ਮਿਦੀ-ਪੀਰੇਨੇ ਨਾਲ਼ ਅਤੇ ਦੂਜੇ ਪਾਸੇ ਸਪੇਨ, ਅੰਡੋਰਾ ਅਤੇ ਭੂ-ਮੱਧ ਸਾਗਰ ਨਾਲ਼ ਲੱਗਦੀਆਂ ਹਨ।
ਲਾਂਗਡੋਕ-ਰੂਸੀਯੋਂ | |||
---|---|---|---|
| |||
ਦੇਸ਼ | ਫ਼ਰਾਂਸ | ||
ਪ੍ਰੀਫੈਕਟੀ | ਮੋਂਤਪੈਯੀਏ | ||
ਵਿਭਾਗ | 5
| ||
ਸਰਕਾਰ | |||
• ਮੁਖੀ | ਕ੍ਰਿਸਤਿਆਨ ਬੂਰਕੈਂ (ਮਿਸਲੇਨੀਅਸ ਲੈਫ਼ਟ) | ||
ਖੇਤਰ | |||
• ਕੁੱਲ | 27,376 km2 (10,570 sq mi) | ||
ਆਬਾਦੀ (1-1-2007) | |||
• ਕੁੱਲ | 25,65,000 | ||
• ਘਣਤਾ | 94/km2 (240/sq mi) | ||
ਸਮਾਂ ਖੇਤਰ | ਯੂਟੀਸੀ+1 (CET) | ||
• ਗਰਮੀਆਂ (ਡੀਐਸਟੀ) | ਯੂਟੀਸੀ+2 (CEST) | ||
GDP/ ਨਾਂਮਾਤਰ | € 57 billion (2006)[1] | ||
GDP ਪ੍ਰਤੀ ਵਿਅਕਤੀ | € 22500 (2006)[1] | ||
NUTS ਖੇਤਰ | FR8 | ||
ਵੈੱਬਸਾਈਟ | laregion.fr |