ਲਾਲ (ਬੈਂਡ)
ਲਾਲ (ਉਰਦੂ: لال) ਸਮਾਜਵਾਦੀ ਸਿਆਸੀ ਗੀਤ ਗਾਉਣ ਲਈ ਮਸ਼ਹੂਰ ਇੱਕ ਪਾਕਿਸਤਾਨੀ ਬੈਂਡ ਹੈ। ਇਹ, ਖਾਸ ਤੌਰ ਤੇ, ਖੱਬੇ-ਪੱਖੀ ਉਰਦੂ ਸ਼ਾਇਰ ਫੈਜ਼ ਅਹਿਮਦ ਫੈਜ਼ ਅਤੇ ਹਬੀਬ ਜਾਲਿਬ ਦੀਆਂ ਕਵਿਤਾਵਾਂ ਗਾਉਂਦੇ ਹਨ।[1]
ਲਾਲ (ਬੈਂਡ) | |
---|---|
ਜਾਣਕਾਰੀ | |
ਮੂਲ | ਲਹੌਰ, ਪੰਜਾਬ, ਪਾਕਿਸਤਾਨ |
ਵੰਨਗੀ(ਆਂ) | ਸੂਫ਼ੀ ਰਾਕ, ਪ੍ਰਗਤੀਸ਼ੀਲ ਰਾਕ, ਮੁਤਬਾਦਲ ਰਾਕ |
ਸਾਲ ਸਰਗਰਮ | 2008–ਹੁਣ ਤੱਕ |
ਲੇਬਲ | ਫ਼ਾਇਰ ਰਿਕਾਰਡਜ, ਟਾਈਮਜ਼ ਸੰਗੀਤ ਭਾਰਤ |
ਮੈਂਬਰ | ਤੈਮੂਰ ਰਹਿਮਾਨ ਮਹਵਾਸ਼ ਵਕਾਰ ਹੈਦਰ ਰਹਿਮਾਨ |
ਪੁਰਾਣੇ ਮੈਂਬਰ | ਸ਼ਾਹਰਾਮ ਅਜ਼ਹਰ |
ਬੈਂਡ ਮੈਂਬਰ
ਸੋਧੋ- ਤੈਮੂਰ ਰਹਿਮਾਨ - ਗਿਟਾਰ ਅਤੇ ਆਵਾਜ਼
- ਮਹਵਾਸ਼ ਵਕਾਰ - ਬੈਕਅੱਪ ਆਵਾਜ਼
- ਹੈਦਰ ਰਹਿਮਾਨ - ਬੰਸੁਰੀ
ਐਲਬਮ
ਸੋਧੋ- ਉਮੀਦ-ਏ-ਸਹਰ (2009)
- ਮੈਨੇ ਕਹਾ (ਮੁਸ਼ੀਰ)
- ਉਮੀਦ-ਏ-ਸਹਰ
- ਸਦਾ
- ਜਾਗ ਪੰਜਾਬ
- ਦਸਤੂਰ
- ਕਲ, ਆਜ ਔਰ ਕਲ
- ਜ਼ੁਲਮਤ
- ਮਤ ਸਮਝੋ
- ਨਾ ਜੁਦਾ
- ਜਾਗੋ
- ਉਠੋ ਮੇਰੀ ਦੁਨੀਆ ((2012/2013))
- ਉਠੋ ਮੇਰੀ ਦੁਨੀਆ
- ਫਰੀਦ
- ਝੂਠ ਕਾ ਊਚਾ ਸਰ
- ਮੇਰੇ ਦਿਲ, ਮੇਰੇ ਮੁਸਾਫਿਰ
- ਬੇ ਦਮ
- ਚਾਹ ਕਾ ਇਲਜਾਮ
- ਦਹਿਸ਼ਤਗਰਦੀ ਮੁਰਦਾਬਾਦ
- ਗ਼ਮ ਨਾ ਕਰ
- ਨਾ ਹੋਨੇ ਪਾਏ
- ਯਾਦ
ਬਾਹਰੀ ਲਿੰਕ
ਸੋਧੋਹਵਾਲੇ
ਸੋਧੋ- ↑ "Band Info". BBC. Retrieved 10 June 2014.