ਲੁਧਿਆਣਾ ਲੋਕ ਸਭਾ ਹਲਕਾ

ਪੰਜਾਬ ਦਾ ਲੋਕ ਸਭਾ ਹਲਕਾ

'ਲੁਧਿਆਣਾ (ਲੋਕ ਸਭਾ ਚੋਣ-ਹਲਕਾ) [1] ਪੰਜਾਬ ਦੇ 13 ਲੋਕ ਸਭਾ ਹਲਕਿਆ [2] ਵਿਚੋਂ ਇੱਕ ਹੈ। ਇਸ ਵਿੱਚ ਵੋਟਰਾਂ ਦੀ ਗਿਣਤੀ 1309308 ਅਤੇ 1328 ਪੋਲਿੰਗ ਸਟੇਸ਼ਨਾਂ ਦੀ ਗਿਣਤੀ ਹੈ। ਲੋਕ ਸਭਾ ਹਲਕਾ 13 ਵਿਧਾਨ ਸਭਾ ਹਲਕਿਆਂ ਵਿੱਚ ਵੰਡਿਆ ਹੋਇਆ ਹੈ ਜੋ ਹੇਠ ਲਿਖੋ ਅਨੁਸਾਰ ਹਨ।

ਵਿਧਾਨ ਸਭਾ ਹਲਕੇ

ਸੋਧੋ

ਲੁਧਿਆਣਾ ਪੂਰਬੀ

ਲੁਧਿਆਣਾ ਦੱਖਣੀ

ਆਤਮ ਨਗਰ

ਲੁਧਿਆਣਾ ਕੇਂਦਰੀ

ਲੁਧਿਆਣਾ ਪੱਛਮੀ

ਲੁਧਿਆਣਾ ਉੱਤਰੀ

ਗਿੱਲ

ਦਾਖਾ

ਜਗਰਾਉਂ

ਸਾਹਨੇਵਾਲ਼

ਪਾਇਲ਼

ਖੰਨਾ

ਸਮਰਾਲ਼ਾ

ਲੋਕ ਸਭਾ ਦੇ ਮੈਂਬਰਾਂ ਦੀ ਸੂਚੀ

ਸੋਧੋ
ਸਾਲ ਐਮ ਪੀ ਦਾ ਨਾਮ ਪਾਰਟੀ
1951 ਬਹਾਦੁਰ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ[3][4]
1957 ਅਜੀਤ ਸਿੰਘ ਸਰਹੱਦੀ ਇੰਡੀਅਨ ਨੈਸ਼ਨਲ ਕਾਂਗਰਸ
1962 ਸਰਦਾਰ ਕਪੂਰ ਸਿੰਘ ਸ਼੍ਰੋਮਣੀ ਅਕਾਲੀ ਦਲ[5]
1967 ਦਵਿੰਦਰ ਸਿੰਘ ਗਰਚਾ ਇੰਡੀਅਨ ਨੈਸ਼ਨਲ ਕਾਂਗਰਸ
1971 ਦਵਿੰਦਰ ਸਿੰਘ ਗਰਚਾ ਇੰਡੀਅਨ ਨੈਸ਼ਨਲ ਕਾਂਗਰਸ
1977 ਜਗਦੇਵ ਸਿੰਘ ਤਲਵੰਡੀ ਸ਼੍ਰੋਮਣੀ ਅਕਾਲੀ ਦਲ
1980 ਦਵਿੰਦਰ ਸਿੰਘ ਗਰਚਾ ਇੰਡੀਅਨ ਨੈਸ਼ਨਲ ਕਾਂਗਰਸ
1984 ਮੇਵਾ ਸਿੰਘ ਗਿੱਲ ਸ਼੍ਰੋਮਣੀ ਅਕਾਲੀ ਦਲ
1989 ਰਾਜਿੰਦਰ ਕੌਰ ਬੁਲਾਰਾ ਸ਼੍ਰੋਮਣੀ ਅਕਾਲੀ ਦਲ
1991 ਦਵਿੰਦਰ ਸਿੰਘ ਗਰਚਾ ਇੰਡੀਅਨ ਨੈਸ਼ਨਲ ਕਾਂਗਰਸ
1996 ਅਮਰੀਕ ਸਿੰਘ ਆਲੀਵਾਲ ਸ਼੍ਰੋਮਣੀ ਅਕਾਲੀ ਦਲ
1998 ਅਮਰੀਕ ਸਿੰਘ ਆਲੀਵਾਲ ਸ਼੍ਰੋਮਣੀ ਅਕਾਲੀ ਦਲ
1999 ਗੁਰਚਰਨ ਸਿੰਘ ਗਾਲਿਬ ਇੰਡੀਅਨ ਨੈਸ਼ਨਲ ਕਾਂਗਰਸ
2004 ਸ਼ਰਨਜੀਤ ਸਿੰਘ ਢਿੱਲੋਂ ਸ਼੍ਰੋਮਣੀ ਅਕਾਲੀ ਦਲ
2009 ਮਨੀਸ਼ ਤਿਵਾੜੀ ਇੰਡੀਅਨ ਨੈਸ਼ਨਲ ਕਾਂਗਰਸ
2014 ਰਵਨੀਤ ਸਿੰਘ ਬਿੱਟੂ ਇੰਡੀਅਨ ਨੈਸ਼ਨਲ ਕਾਂਗਰਸ

ਹਵਾਲੇ

ਸੋਧੋ
  1. http://ceopunjab.nic.in/English/home.aspx
  2. http://ceopunjab.nic.in/
  3. "ਪੁਰਾਲੇਖ ਕੀਤੀ ਕਾਪੀ". Archived from the original on 2010-12-06. Retrieved 2013-05-11. {{cite web}}: Unknown parameter |dead-url= ignored (|url-status= suggested) (help)
  4. http://en.wikipedia.org/wiki/Indian_National_Congress
  5. "ਪੁਰਾਲੇਖ ਕੀਤੀ ਕਾਪੀ". Archived from the original on 2013-02-09. Retrieved 2013-05-11. {{cite web}}: Unknown parameter |dead-url= ignored (|url-status= suggested) (help)