ਸ਼ਰਨਜੀਤ ਸਿੰਘ ਢਿੱਲੋਂ
ਪੰਜਾਬ, ਭਾਰਤ ਦਾ ਸਿਆਸਤਦਾਨ
ਸ਼ਰਨਜੀਤ ਸਿੰਘ ਢਿੱਲੋਂ (ਜਨਮ 18 ਅਪ੍ਰੈਲ 1953) ਇੱਕ ਸਿਆਸਤਦਾਨ ਹਨ, ਜੋ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਮੈਂਬਰ ਹਨ। ਇਹ ਅਕਾਲੀ ਭਾਜਪਾ ਸਰਕਾਰ 2012-2017 ਵਿੱਚ ਸੰਚਾਈ ਮੰਤਰੀ ਰਹੇ ਹਨ।[1]
ਸ਼ਰਨਜੀਤ ਸਿੰਘ ਢਿੱਲੋਂ | |
---|---|
ਤਸਵੀਰ:Name=ਸ਼ਰਨਜੀਤ ਸਿੰਘ ਢਿੱਲੋਂ | |
ਮੈਂਬਰ ਪੰਜਾਬ ਵਿਧਾਨ ਸਭਾ | |
ਦਫ਼ਤਰ ਸੰਭਾਲਿਆ 2012 | |
ਹਲਕਾ | ਸਾਹਨੇਵਾਲ ਪੰਜਾਬ ਵਿਧਾਨ ਸਭਾ |
ਮੈਂਬਰ ਲੋਕ ਸਭਾ | |
ਦਫ਼ਤਰ ਵਿੱਚ 2004–2009 | |
ਤੋਂ ਪਹਿਲਾਂ | ਗੁਰਚਰਨ ਸਿੰਘ ਗਾਲਿਬ |
ਤੋਂ ਬਾਅਦ | ਮਨੀਸ਼ ਤਿਵਾੜੀ |
ਹਲਕਾ | ਲੁਧਿਆਣਾ ਲੋਕ ਸਭਾ ਚੋਣ-ਹਲਕਾ |
ਨਿੱਜੀ ਜਾਣਕਾਰੀ | |
ਜਨਮ | ਭੋਗਪੁਰ , ਲੁਧਿਆਣਾ, ਪੰਜਾਬ | 18 ਅਪ੍ਰੈਲ 1953
ਸਿਆਸੀ ਪਾਰਟੀ | ਸ਼੍ਰੋਮਣੀ ਅਕਾਲੀ ਦਲ |
ਜੀਵਨ ਸਾਥੀ | ਫਰਮਾ:ਪਵਨਜੀਤ ਕੌਰ |
ਬੱਚੇ | 2, ਸਿਮਰਨਜੀਤ ਸਿੰਘ ਢਿੱਲੋਂ |
ਰਿਹਾਇਸ਼ | ਲੁਧਿਆਣਾ |
ਪੇਸ਼ਾ | ਸਿਆਸਤਦਾਨ |
As of 27 ਜੂਨ, 2010 ਸਰੋਤ: [1] |
ਹਵਾਲੇ ਸੋਧੋ
- ↑ "Dhillon, Shri Sharanjit Singh - Lok Sabha". 164.100.47.194. Retrieved 15 ਅਪਰੈਲ 2021.