ਲੈਸਲੇ ਲੋਕੋ
ਲੈਸਲੇ ਨਾ ਨਾਰਲੇ ਲੋਕੋ, ਇੱਕ ਘਾਨਾ-ਸਕਾਟਿਸ਼ ਆਰਕੀਟੈਕਟ, ਅਕਾਦਮਿਕ, ਅਤੇ ਨਾਵਲਕਾਰ ਹੈ।[1] ਉਹ ਕਹਿੰਦੀ ਹੈ: "ਮੈਂ ਲਗਭਗ ਇੱਕੋ ਸਮੇਂ ਜੋਹਾਨਿਸਬਰਗ, ਲੰਡਨ, ਅਕਰਾ ਅਤੇ ਐਡਿਨਬਰਾ ਵਿੱਚ ਰਹਿੰਦੀ ਹਾਂ। "[2]
ਲੈਸਲੇ ਨਾ ਨਾਰਲੇ ਲੋਕੋ | |
---|---|
ਅਲਮਾ ਮਾਤਰ | ਲੰਡਨ ਯੂਨੀਵਰਸਿਟੀ ਕਾਲਜ[1] |
ਮੁਢਲਾ ਜੀਵਨ ਅਤੇ ਸਿੱਖਿਆ
ਸੋਧੋਲੈਸਲੇ ਲੋਕੋ ਡਨਡੀ ਵਿਚ ਇੱਕ ਘਾਨਾ ਦੇ ਸਰਜਨ ਅਤੇ ਸਕਾਟਿਸ਼ ਯਹੂਦੀ ਮਾਤਾ ਦੇ ਘਰ ਪੈਦਾ ਹੋਈ ਸੀ, ਅਤੇ ਘਾਨਾ ਅਤੇ ਸਕਾਟਲੈਂਡ ਵਿੱਚ ਵੱਡੀ ਹੋਈ। [3] ਉਸ ਇਬਰਾਨੀ ਅਤੇ ਅਰਬੀ ਦਾ ਆਕਸਫੋਰਡ ਵਿੱਚ ਅਧਿਐਨ ਸ਼ੁਰੂ ਕੀਤਾ ਪਰ ਸੰਯੁਕਤ ਰਾਜ ਅਮਰੀਕਾ ਜਾਣ ਲਈ ਪ੍ਰੋਗਰਾਮ ਨੂੰ ਛਡ ਦਿੱਤਾ। [4] ਉਸ ਨੇ ਬਾਰਟਲੇਟ ਆਰਕੀਟੈਕਚਰ ਦੇ ਸਕੂਲ ਦੇ ਯੂਨੀਵਰਸਿਟੀ ਕਾਲਜ ਲੰਡਨ 1992 ਵਿੱਚ ਗ੍ਰੈਜੁਏਸ਼ਨ ਅਤੇ ਮਾਰਚ 1995 ਵਿੱਚ ਪੋਸਟ ਗ੍ਰੈਜੁਏਸ਼ਨ ਕੀਤੀ ਅਤੇ 2007 ਵਿੱਚ ਆਰਕੀਟੈਕਚਰ ਵਿੱਚ ਪੀਐੱਚਡੀ ਕਰਨ ਲਈ ਲੰਡਨ ਯੂਨੀਵਰਸਿਟੀ ਚਲੀ ਗਈ।[5]
ਕੈਰੀਅਰ
ਸੋਧੋਲੋਕੋ ਦੀਆਂ ਜ਼ਿਆਦਾਤਰ ਲਿਖਤਾਂ ਵਿਚ ਸੱਭਿਆਚਾਰਕ ਅਤੇ ਨਸਲੀ ਪਛਾਣ ਦੇ ਥੀਮ ਹਨ। [6] ਉਹ ਨਿਯਮਿਤ ਤੌਰ ਤੇ ਦੱਖਣੀ ਅਫਰੀਕਾ ਵਿੱਚ ਲੈਕਚਰ ਦਿੰਦੀ ਹੈ। ਅਤੇ ਸੰਯੁਕਤ ਬਾਦਸ਼ਾਹੀ ਅਤੇ ਸੰਯੁਕਤ ਰਾਜ ਅਮਰੀਕਾ ਵਿੱਚ ਵੀ ਉਸਨੇ ਪੜ੍ਹਾਇਆ ਹੈ। ਉਹ ਆਰਕੀਟੈਕਚਰਲ ਰਿਵਿਊ ਲਈ ਨਿਯਮਿਤ ਤੌਰ ਤੇ ਲਿਖਦੀ ਹੈ। [7] ਉਹ ਵਰਤਮਾਨ ਵਿੱਚ ਜੋਹਾਨਸਬਰਗ ਯੂਨੀਵਰਸਿਟੀ ਵਿਖੇ ਗ੍ਰੈਜੂਏਟ ਸਕੂਲ ਦੀ ਮੁਖੀ ਅਤੇ ਆਰਕੀਟੈਕਚਰ ਦੀ ਐਸੋਸੀਏਟ ਪ੍ਰੋਫੈਸਰ ਹੈ।[8][9]
ਚੋਣਵੀਆਂ ਪ੍ਰਕਾਸ਼ਿਤ ਰਚਨਾਵਾਂ
ਸੋਧੋ- 2000: White Papers, Black Marks: Race, Culture, Architecture
- 2004: Sundowners
- 2005: Saffron Skies
- 2008: Bitter Chocolate
- 2009: Rich Girl, Poor Girl[10]
- 2010: One Secret Summer[11]
- 2011: A Private Affair
- 2012: An Absolute Deception
- 2014: Little White Lies
ਸੰਪਾਦਕ ਦੇ ਤੌਰ ਤੇ
ਸੋਧੋ- 2000: White Papers, Black Marks: Architecture, Race, Culture
ਹਵਾਲੇ
ਸੋਧੋ- ↑ 1.0 1.1 Lesley Naa Norle Lokko Archived 23 July 2010 at the Wayback Machine., Pan African Writers' Association.
- ↑ "About Lesley", Official website
- ↑ "Lesley Lokko’s books are worth the weight" Archived 2018-07-31 at the Wayback Machine., The Scotsman, 11 July 2012.
- ↑ Lesley Lokko talks to Danuta Kean about how to write a blockbuster. Orion Publishing Group.
- ↑ Lesley Lokko profile at The Conversation.
- ↑ Kean, Danuta (18 January 2008). "Lesley Lokko: 'Don't ask me about 'black culture', I don't know what it is'", The Independent.
- ↑ Lesley Lokko Archived 2019-03-28 at the Wayback Machine. at The Architectural Review.
- ↑ Lesley Lokko Archived 2019-07-20 at the Wayback Machine., Academic biography.
- ↑ "UJ’s Head of the Graduate School of Architecture, Prof Lesley Lokko, provides mentorship on Made in SA TV Show", University of Johannesburg, 2 August 2018.
- ↑ Rich Girl, Poor Girl (Hardback) - Lesley Lokko Archived 2012-02-22 at the Wayback Machine., Orion Publishing Group.
- ↑ One Secret Summer at Amazon.