HARJEET KG HOLLYWOODIAN
"HARJEET KG HOLLYWOODIAN"
ਨਾਮ:- ਹਰਜੀਤ ਕੌਰ{Harjeet Kaur (ਅੰਗਰੇਜ਼ੀ ਵਿੱਚ)/ हरजीत कौर (ਹਿੰਦੀ ਵਿੱਚ)/ حرچیت گوُر(ੳੁਰਦੂ ਵਿੱਚ)}
ਸਿਰਨਾਵਾਂ/ਪਤਾ:- ਮਕਾਨ ਨੰਬਰ-17, ਪਿੰਡ-ਵਰ੍ਹੇ(ਪਿੰਨ ਕੋਡ-147202), ਡਾਕਖ਼ਾਨਾ-ਭਾਦਸੋਂ, ਤਹਿਸੀਲ-ਨਾਭਾ, ਜ਼ਿਲ੍ਹਾ-ਪਟਿਆਲਾ, ਸੂਬਾ-ਪੰਜਾਬ, ਦੇਸ਼-ਭਾਰਤ, ਮਹਾਂਦੀਪ-ਏਸ਼ੀਆ, ਗ੍ਰਹਿ-ਧਰਤੀ, ਤਾਰਾਮੰਡਲ-ਅਕਾਸ਼ਗੰਗਾ ਜਾਂ ਮਿਲਕੇ ਵੇਅ(ਬ੍ਰਹਿਮੰਡ)।
ਸਿੱਖਿਅਾ:- 10+2 ਵੋਕੇਸ਼ਨਲ ਸਟ੍ਰੀਮ(ਅਾਫ਼ਿਸ ਸੈਕਟਰੀਸ਼ਿਪ), ਸਟੈਨੋਗ੍ਰਾਫ਼ੀ ਦਾ ਕੋਰਸ-ਦੋ ਸਾਲਾ, ਟਾਈਪਿੰਗ ਕੋਰਸ(ਪੰਜਾਬੀ), ੳੁਰਦੂ ਦਾ ਇੱਕ ਸਾਲਾ ਡਿਪਲੋਮਾ ਤੇ ਈ.ਟੀ.ਟੀ.(ਅੈਲੀਮੈਂਟਰੀ ਟੀਚਰ ਟ੍ਰੇਨਿੰਗ)-ਜਾਰੀ-ਮਈ 2018।
ਕਿੱਤਾ:- ਵਿਦਿਅਾਰਥੀ (ਡਾਇਟ(ਡੀ.ਅਾਈ.ਈ.ਟੀ.)-ਨਾਭਾ{ਪੰਜਾਬ}), ਪ੍ਰਾਇਮਰੀ ਅਧਿਅਾਪਿਕਾ, ਪਸ਼ੂ-ਪਾਲਕ।
ਸ਼ੌਂਕ:- ਕਿਤਾਬਾਂ ਪੜ੍ਹਨਾ(ਸਾਹਿਤ, ਵਿਗਿਅਾਨ/ਸਾਇੰਸ, ਬਾਲ ਸਾਹਿਤ,) ਅਧਿਅਾਪਨ-ਕਾਰਜ, ਚਿੱਤਰ-ਕਲਾ, ਕੱਪੜੇ ਸਿੳੁਂਣਾ, ਕਾਰਟੂਨ(ਅੈਨੀਮੇਸ਼ਨ) ਹਾਲੀਵੁੱਡ ਤੇ ਅੈਕਸ਼ਨ ਫ਼ਿਲਮਾਂ ਦੇਖਣੀਅਾਂ, ਸਮਾਜ-ਸੇਵਾ।
ਭਾਸ਼ਾਈ ਗਿਅਾਨ:- ਪੰਜਾਬੀ(ਮਾਤ-ਭਾਸ਼ਾ), ਹਿੰਦੀ, ਅੰਗਰੇਜ਼ੀ, ੳੁਰਦੂ। ..........................................................................................