ਜੀ ਆਇਆਂ ਨੂੰ ਮਿੱਤਰ ਸੈਨ ਮੀਤ ਜੀ! ਪੰਜਾਬੀ ਵਿਕੀਪੀਡੀਆ ’ਤੇ ਤੁਹਾਡਾ ਸੁਆਗਤ ਹੈ। ਤੁਹਾਡੇ ਯੋਗਦਾਨ ਲਈ ਧੰਨਵਾਦ। ਉਮੀਦ ਹੈ ਪੰਜਾਬੀ ਵਿਕੀਪੀਡੀਆ ਤੁਹਾਨੂੰ ਪਸੰਦ ਆਇਆ ਹੋਵੇਗਾ। ਮਿਹਰਬਾਨੀ ਕਰਕੇ ਲੇਖ ਲਿਖਣ ਤੋਂ ਪਹਿਲਾਂ ਵਿਕੀਪੀਡੀਆ ਦਾ ਬੁਨਿਆਦੀ ਅਸੂਲ ਨਿਰਪੱਖ ਨਜ਼ਰੀਆ ਜ਼ਰੂਰ ਪੜ੍ਹਨਾ।

ਇਹ ਕੁਝ ਕੜੀਆਂ ਹਨ ਜੋ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੀਆਂ:

ਆਪਣੇ ਜਾਂ ਕਿਸੇ ਵੀ ਗੱਲ-ਬਾਤ ਸਫ਼ੇ ’ਤੇ ਟਿੱਪਣੀ ਜਾਂ ਸੁਨੇਹਾ ਛੱਡਦੇ ਵਕਤ ਉਸਦੇ ਅਖ਼ੀਰ ’ਤੇ ਚਾਰ ~~~~ ਲਾਓ ਜੋ ਆਪਣੇ-ਆਪ ਤੁਹਾਡੇ ਦਸਤਖ਼ਤ ਅਤੇ ਵਕਤ ਵਿਚ ਤਬਦੀਲ ਹੋ ਜਾਣਗੀਆਂ। ਕਿਸੇ ਹੋਰ ਮਦਦ ਲਈ ਆਪਣੇ ਗੱਲ-ਬਾਤ ਸਫ਼ੇ ’ਤੇ ਅਪਣੇ ਸਵਾਲ ਜਾਂ ਮੁਸ਼ਕਲ ਤੋਂ ਪਹਿਲਾਂ {{ਮਦਦ}} ਵਰਤੋ; ਕੋਈ ਤਜਰਬੇਕਾਰ ਵਰਤੋਂਕਾਰ ਤੁਹਾਡੀ ਮਦਦ ਕਰੇਗਾ।

ਟੈਲੀਗਰਾਮ ਗਰੁੱਪ ਵਿੱਚ ਜੁੜੋ ਸਾਨੂੰ ਫ਼ੇਸਬੁੱਕ ਉੱਤੇ ਲਾਈਕ ਕਰੋ ਟਵਿੱਟਰ ਉੱਤੇ ਸਾਡੇ ਨਾਲ ਜੁੜੋ ਇੰਸਟਾਗ੍ਰਾਮ ਉੱਤੇ ਸਾਨੂੰ ਫੌਲੋ ਕਰੋ ਯੂਟਿਊਬ ਉੱਤੇ ਸਾਡੀਆਂ ਵੀਡੀਓਜ਼ ਦੇਖੋ


-- New user message (ਗੱਲ-ਬਾਤ) 06:16, 14 ਅਗਸਤ 2016 (UTC)ਜਵਾਬ

ਜੀ ਆਇਆਂ ਨੂੰ

ਸੋਧੋ

ਸਤਿ ਸ੍ਰੀ ਅਕਾਲ ਜੀ, ਬਹੁਤ ਖੁਸ਼ੀ ਹੋਈ ਇਹ ਵੇਖ ਕੇ ਕਿ ਤੁਸੀਂ ਵਿਕੀਪੀਡੀਆ ਉੱਤੇ ਕੰਮ ਕਰਨਾ ਚਾਹੁੰਦੇ ਹਨ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀ ਕਿ ਵਿਕੀਪੀਡੀਆ ਉੱਤੇ ਆਪਣੀ ਵੈੱਬਸਾਈਟ ਦੀ ਇਸ ਤਰ੍ਹਾਂ ਪਰੋਮੋਸ਼ਨ ਕਰਨਾ ਉਚਿਤ ਨਹੀਂ ਹੈ। ਇਹ Conflict of Interest ਨਾਂ ਦੀ ਪਾਲਿਸੀ ਦੇ ਉਲਟ ਹੈ। ਕਿਸੇ ਨਿੱਜੀ ਵੈੱਬਸਾਈਟ ਨੂੰ ਉਚਿਤ ਹਵਾਲਾ ਨਹੀਂ ਮੰਨਿਆ ਜਾਂਦਾ। ਤੁਹਾਡੇ ਲੇਖਾਂ ਦਾ ਅੰਦਾਜ਼ ਵੀ ਵਿਕੀ ਅਨੁਸਾਰ ਨਹੀਂ ਹੈ। ਨਵਾਂ ਲੇਖ ਬਣਾਉਣ ਤੋਂ ਪਹਿਲਾਂ ਇਹ ਸਫ਼ਾ (en:Wikipedia:Your first article) ਪੜ੍ਹ ਲਵੋ ਤਾਂ ਠੀਕ ਰਹੇਗਾ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦੀ ਜ਼ਰੂਰਤ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ।--Satdeep Gill (ਗੱਲ-ਬਾਤ) 04:30, 18 ਅਗਸਤ 2016 (UTC)ਜਵਾਬ

ਨਿੱਜੀ ਪੰਨੇ ਬਾਰੇ

ਸੋਧੋ

ਸਤਿ ਸ਼੍ਰੀ ਅਕਾਲ ਮਿੱਤਰ ਸੇਨ ਜੀ, ਤੁਸੀਂ ਅੱਜ ਵਿਕੀ 'ਤੇ ਆਪਣੇ ਬਾਰੇ ਨਿੱਜੀ ਪੰਨਾ ਬਣਾਇਆ ਹੈ। ਮੁਆਫੀ ਚਾਹੁੰਦਾ ਹਾਂ ਪਰ ਇਹ Conflict of Interest ਨਾਂਅ ਦੀ ਪਾਲਿਸੀ ਦੇ ਉਲਟ ਹੈ। ਇਸ ਕੋਸ਼ ਵਿੱਚ ਤੁਸੀਂ ਆਪਣੇ ਬਾਰੇ ਕੁਝ ਨਹੀਂ ਲਿਖ ਸਕਦੇ। ਇਸ ਲਈ ਤੁਹਾਡਾ ਪੰਨਾ ਮਿਟਾਉਣ ਲਈ ਨਾਮਜ਼ਦ ਕਰ ਦਿੱਤਾ ਗਿਆ ਹੈ। ਅੱਗੇ ਤੋਂ ਇਸ ਸਬੰਧੀ ਖਿਆਲ ਰੱਖਿਆ ਜਾਵੇ ਜੀ ਅਤੇ ਜੇਕਰ ਕਿਸੇ ਕਿਸਮ ਦੀ ਮਦਦ ਦੀ ਲੋੜ ਹੋਵੋ ਤਾਂ ਬੇਝਿਜਕ ਹੋ ਕੇ ਕਿਸੇ ਵੀ ਸੰਪਾਦਕ ਕੋਲੋਂ ਮਦਦ ਮੰਗ ਸਕਦੇ ਹੋ। :) -- Satnam S Virdi (ਗੱਲ-ਬਾਤ) 14:51, 24 ਅਗਸਤ 2016 (UTC)ਜਵਾਬ

Share your experience and feedback as a Wikimedian in this global survey

ਸੋਧੋ
  1. This survey is primarily meant to get feedback on the Wikimedia Foundation's current work, not long-term strategy.
  2. Legal stuff: No purchase necessary. Must be the age of majority to participate. Sponsored by the Wikimedia Foundation located at 149 New Montgomery, San Francisco, CA, USA, 94105. Ends January 31, 2017. Void where prohibited. Click here for contest rules.

Your feedback matters: Final reminder to take the global Wikimedia survey

ਸੋਧੋ

(Sorry for writing in English)

2021 Wikimedia Foundation Board elections: Eligibility requirements for voters

ਸੋਧੋ

Greetings,

The eligibility requirements for voters to participate in the 2021 Board of Trustees elections have been published. You can check the requirements on this page.

You can also verify your eligibility using the AccountEligiblity tool.

MediaWiki message delivery (ਗੱਲ-ਬਾਤ) 16:46, 30 ਜੂਨ 2021 (UTC)ਜਵਾਬ

Note: You are receiving this message as part of outreach efforts to create awareness among the voters.