Abbas dhothar
I am Abbas Dhothar from chak No. 44/12.L Chichawatni , Dist. Sahiwal , Punjab , Pakistan.And belong to a Jat family , migrated from , Pind Nathuput , Umer tanda , Teh. Dasuha , Dist.Hoshiarpur Punjab , India. I can read and write Gurmukhi Script .
ਜੀ ਆਇਆਂ ਨੂੰ Abbas dhothar ਜੀ! ਪੰਜਾਬੀ ਵਿਕੀਪੀਡੀਆ ’ਤੇ ਤੁਹਾਡਾ ਸੁਆਗਤ ਹੈ। ਤੁਹਾਡੇ ਯੋਗਦਾਨ ਲਈ ਧੰਨਵਾਦ। ਉਮੀਦ ਹੈ ਪੰਜਾਬੀ ਵਿਕੀਪੀਡੀਆ ਤੁਹਾਨੂੰ ਪਸੰਦ ਆਇਆ ਹੋਵੇਗਾ। ਮਿਹਰਬਾਨੀ ਕਰਕੇ ਲੇਖ ਲਿਖਣ ਤੋਂ ਪਹਿਲਾਂ ਵਿਕੀਪੀਡੀਆ ਦਾ ਬੁਨਿਆਦੀ ਅਸੂਲ ਨਿਰਪੱਖ ਨਜ਼ਰੀਆ ਜ਼ਰੂਰ ਪੜ੍ਹਨਾ। | |
ਇਹ ਕੁਝ ਕੜੀਆਂ ਹਨ ਜੋ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੀਆਂ: |
ਆਪਣੇ ਜਾਂ ਕਿਸੇ ਵੀ ਗੱਲ-ਬਾਤ ਸਫ਼ੇ ’ਤੇ ਟਿੱਪਣੀ ਜਾਂ ਸੁਨੇਹਾ ਛੱਡਦੇ ਵਕਤ ਉਸਦੇ ਅਖ਼ੀਰ ’ਤੇ ਚਾਰ ~~~~ ਲਾਓ ਜੋ ਆਪਣੇ-ਆਪ ਤੁਹਾਡੇ ਦਸਤਖ਼ਤ ਅਤੇ ਵਕਤ ਵਿਚ ਤਬਦੀਲ ਹੋ ਜਾਣਗੀਆਂ। ਕਿਸੇ ਹੋਰ ਮਦਦ ਲਈ ਆਪਣੇ ਗੱਲ-ਬਾਤ ਸਫ਼ੇ ’ਤੇ ਅਪਣੇ ਸਵਾਲ ਜਾਂ ਮੁਸ਼ਕਲ ਤੋਂ ਪਹਿਲਾਂ {{ਮਦਦ}} ਵਰਤੋ; ਕੋਈ ਤਜਰਬੇਕਾਰ ਵਰਤੋਂਕਾਰ ਤੁਹਾਡੀ ਮਦਦ ਕਰੇਗਾ। |
Tari Buttar ੦੫:੫੫, ੨੭ ਅਗਸਤ ੨੦੧੨ (UTC)
Preview option
ਸੋਧੋSat Sri Akaal, Abbas! Thanks for your contributions. I'm seeing making you so much mistakes in creating articles that you later manually correcting but I wanna suggest you to view the preview before saving your text. The preview on this wiki called "ਝਲਕ ਵੇਖੋ" please use the button to view a preview and if there is any mistakes you found correct them and again view the preview and after achieving a better error free wring, save it. Also, don't add non existing categories , please make yourself familiar with the existing appropriate categories. For any help you can ask here or welcome on my talk page. Tari Buttar ੦੭:੫੯, ੨੭ ਅਗਸਤ ੨੦੧੨ (UTC)
Pl edit infobox of page سٹیون گوچھاردی
ਸੋਧੋAbbas ji I have created the above page on shahmukhi and linked to gurumukhi. There is some mistake in infobox in shahmukhi pl edit if possible . Link: https://pnb.wikipedia.org/wiki/%D8%B3%D9%B9%DB%8C%D9%88%D9%86_%DA%AF%D9%88%DA%86%DA%BE%D8%A7%D8%B1%D8%AF%DB%8C
voted for Stewards election
ਸੋਧੋ- I Have voted in favour of Hindustanilanguages for Stewards election --Abbas dhothar ji. You recommended a deserving candidate .Thanx--Harvinder Chandigarh (ਗੱਲ-ਬਾਤ) 06:59, 11 ਫ਼ਰਵਰੀ 2016 (UTC)
Hello
ਸੋਧੋHello Dear Abbas dhothar ji.How is your experience going on your Wikipedia.Any new update?I am tranlating few article on Shahmukhi ,Pl have a look and do required amenments. Regards
ਨਵੇਂ ਸਫੇ ਬਣਾਉਣ ਸੰਬੰਧੀ
ਸੋਧੋਸਤਿ ਸ਼੍ਰੀ ਅਕਾਲ,
ਵਿਕੀਪੀਡਿਆ 'ਤੇ ਯੋਗਦਾਨ ਦੇਣ ਲਈ ਧੰਨਵਾਦ। ਕਿਰਪਾ ਕਰਕੇ ਨਵਾਂ ਸਫਾ ਬਣਾਉਣ ਤੋਂ ਪਹਿਲਾਂ ਉਸ ਸਫ਼ੇ ਨੂੰ ਪੰਜਾਬੀ ਵਿਕੀਪੀਡੀਆ 'ਤੇ ਦੇਖ ਲਿਆ ਕਰੋ ਜੀ। ਤੁਹਾਡੇ ਵੱਲੋਂ ਬਣਾਇਆ ਗਿਆ ਸਫਾ ਪੀਨਾਂਗ ਪਹਿਲਾਂ ਹੀ ਮੌਜੂਦ ਸੀ ਅਤੇ ਜੋ ਸਫਾ ਤੁਸੀਂ ਬਣਾਇਆ ਉਹ overwrite ਹੋ ਗਿਆ ਹੈ। ਅਨੁਵਾਦ ਅਤੇ ਅੰਦਾਜ ਦਾ ਵੀ ਦਾ ਵੀ ਖਾਸ ਧਿਆਨ ਰਖਿਆ ਜਾਵੇ ਤਾਂ ਕਿ ਪਾਠਕ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਨਾ ਹੋਵੇ। ਧੰਨਵਾਦ Jagseer S Sidhu (ਗੱਲ-ਬਾਤ) 06:38, 24 ਅਗਸਤ 2020 (UTC)
2021 Wikimedia Foundation Board elections: Eligibility requirements for voters
ਸੋਧੋGreetings,
The eligibility requirements for voters to participate in the 2021 Board of Trustees elections have been published. You can check the requirements on this page.
You can also verify your eligibility using the AccountEligiblity tool.
MediaWiki message delivery (ਗੱਲ-ਬਾਤ) 16:45, 30 ਜੂਨ 2021 (UTC)
Note: You are receiving this message as part of outreach efforts to create awareness among the voters.
ਵਿਕੀਮੀਡੀਆ ਬੁਣੀਆਦ ੨੦੨੧ ਬੋਰਡ ਆਫ ਟਰੱਸਟੀ ਚੌਣਾਂ ਚ ਵੋਟ ਪਾਉਣ ਦਾ ਯਾਦ ਰੱਖਣਾ।
ਸੋਧੋਡਿਅਰ Abbas dhothar,
ਤੁਸੀ ਇਹ ਈਮੇਲ ਇਸਲਈ ਪ੍ਰਾਪਤ ਕਰ ਰਹੇ ਹੋ ਕਿਓ ਕਿ ਤੁਸੀ ਵਿਕੀਮੀਡੀਆ ਬੁਣੀਆਦ ੨੦੨੧ ਬੋਰਡ ਆਫ਼ ਟਰਸਟੀ ਚੌਣਾ ਵਿੱਚ ਵੋਟ ਪੌਣ ਦੇ ਯੋਗ ਹੋ | ਚੋਣਾਂ ੧੮ ਅਗਸਤ, ੨੦੨੧ ਨੂੰ ਖੁੱਲੀਆਂ ਅਤੇ ੩੧ ਅਗਸਤ, ੨੦੨੧ ਨੂੰ ਬੰਦ ਹੋਣ ਗਿਆਂ | ਵਿਕੀਮੀਡੀਆ ਬੁਣੀਆਦ ਪੰਜਾਬੀ ਵਿਕੀਪੀਡੀਆ ਵਰਗੇ ਪਰੋਜੈਕਟਾਂ ਦਾ ਸੰਚਾਲਨ ਕਰਦੀ ਹੈ ਅਤੇ ਇਸ ਦੀ ਅਗਵਾਈ ਇੱਕ ਟਰਸਟੀ ਬੋਰਡ ਵਲੋ ਕਿਤੀ ਜਾਂਦੀ ਹੈ|ਬੋਰਡ ਵਿਕੀਮੀਡੀਆ ਬੁਣੀਆਦ ਦਾ ਫੈਂਸਲਾ ਲੈਣ ਵਾਲੀ ਸੰਸਥਾ ਹੈ | ਬੋਰਡ ਆਫ ਟਰਸਟੀ ਬਾਰੇ ਹੋਰ ਜਾਣੋ |
ਇਸ ਸਾਲ ਚਾਰ ਸੀਟਾਂ ਦੀ ਚੋਣ ਕਮਿਓਨਟੀ ਵਲੋ ਕਿਤੀ ਜਾਨੀ ਹੈ | ਦੁਨੀਆ ਭਰ ਦੇ ੧੯ ਉਮੀਦਵਾਰ ਇਨਾਂ ਸੀਟਾਂ ਲਈ ਚੋਣ ਲੜ ਰਹੇ ਹਨ | ੨੦੨੧ ਦੇ ਬੋਰਡ ਟਰਸਟੀ ਦੇ ਉਮੀਦਵਾਰਾਂ ਬਾਰੇ ਹੋਰ ਜਾਣੋ |
ਲਗਭਗ ੭੦.੦੦੦ ਕਮਿਉਨਟੀ ਦੇ ਮੈਬਰਾਂ ਨੂੰ ਚੋਣ ਕਰਨ ਲਈ ਕਿਹਾ ਹੈ | ਜੋ ਤੁਹਾਨੂੰ ਸ਼ਾਮਲ ਕਰਦਾ ਹੈ ! ਚੋਣਾਂ ੨੩.੫੯ ਯੂਟੀਸੀ ੩੧ ਆਗਸਤ ਤੱਕ ਹੀ ਨੇ |
ਜੇ ਤੁਸੀ ਪਹਿਲਾ ਵੋਟ ਕਰ ਚੁੱਕੇ ਹੋ, ਤਾਂ ਵੋਟ ਪਾਉਣ ਲਈ ਧੰਨਵਾਦ ਅਤੇ ਕਿਰਪਾ ਕਰਕੇ ਇਸ ਮੇਲ ਨੂੰ ਨਜ਼ਰ ਅੰਦਾਜ਼ ਕਰੋ | ਲੋਕ ਸਿਰਫ਼ ਇੱਕ ਵਾਰ ਵੋਟ ਪਾ ਸਕਦੇ ਹਨ ਚਾਹੇ ਉਨਾਂ ਦੇ ਕਿੰਨੇ ਵੀ ਖਾਤੇ ਹੋਨ |
ਇਸ ਚੋਣਾਂ ਦੀ ਹੋਰ ਜਾਨਕਾਰੀ ਲਈ ਪੜੋ| MediaWiki message delivery (ਗੱਲ-ਬਾਤ) 06:37, 28 ਅਗਸਤ 2021 (UTC)