Fahads1982
Joined 14 ਦਸੰਬਰ 2022
Latest comment: 11 ਮਹੀਨੇ ਪਹਿਲਾਂ by Jagseer S Sidhu in topic ਨਿਊਜ਼ੀਲੈਂਡ ਕ੍ਰਿਕਟ ਟੀਮ 2022-23 (ਅਪ੍ਰੈਲ 2023) ਵਿੱਚ ਪਾਕਿਸਤਾਨ ਵਿੱਚ ਬਾਰੇ
ਜੀ ਆਇਆਂ ਨੂੰ Fahads1982 ਜੀ! ਪੰਜਾਬੀ ਵਿਕੀਪੀਡੀਆ ’ਤੇ ਤੁਹਾਡਾ ਸੁਆਗਤ ਹੈ। ਤੁਹਾਡੇ ਯੋਗਦਾਨ ਲਈ ਧੰਨਵਾਦ। ਉਮੀਦ ਹੈ ਪੰਜਾਬੀ ਵਿਕੀਪੀਡੀਆ ਤੁਹਾਨੂੰ ਪਸੰਦ ਆਇਆ ਹੋਵੇਗਾ। ਮਿਹਰਬਾਨੀ ਕਰਕੇ ਲੇਖ ਲਿਖਣ ਤੋਂ ਪਹਿਲਾਂ ਵਿਕੀਪੀਡੀਆ ਦਾ ਬੁਨਿਆਦੀ ਅਸੂਲ ਨਿਰਪੱਖ ਨਜ਼ਰੀਆ ਜ਼ਰੂਰ ਪੜ੍ਹਨਾ। | |
ਇਹ ਕੁਝ ਕੜੀਆਂ ਹਨ ਜੋ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੀਆਂ: |
ਆਪਣੇ ਜਾਂ ਕਿਸੇ ਵੀ ਗੱਲ-ਬਾਤ ਸਫ਼ੇ ’ਤੇ ਟਿੱਪਣੀ ਜਾਂ ਸੁਨੇਹਾ ਛੱਡਦੇ ਵਕਤ ਉਸਦੇ ਅਖ਼ੀਰ ’ਤੇ ਚਾਰ ~~~~ ਲਾਓ ਜੋ ਆਪਣੇ-ਆਪ ਤੁਹਾਡੇ ਦਸਤਖ਼ਤ ਅਤੇ ਵਕਤ ਵਿਚ ਤਬਦੀਲ ਹੋ ਜਾਣਗੀਆਂ। ਕਿਸੇ ਹੋਰ ਮਦਦ ਲਈ ਆਪਣੇ ਗੱਲ-ਬਾਤ ਸਫ਼ੇ ’ਤੇ ਅਪਣੇ ਸਵਾਲ ਜਾਂ ਮੁਸ਼ਕਲ ਤੋਂ ਪਹਿਲਾਂ {{ਮਦਦ}} ਵਰਤੋ; ਕੋਈ ਤਜਰਬੇਕਾਰ ਵਰਤੋਂਕਾਰ ਤੁਹਾਡੀ ਮਦਦ ਕਰੇਗਾ। |
ਨਿਊਜ਼ੀਲੈਂਡ ਕ੍ਰਿਕਟ ਟੀਮ 2022-23 (ਅਪ੍ਰੈਲ 2023) ਵਿੱਚ ਪਾਕਿਸਤਾਨ ਵਿੱਚ ਬਾਰੇ ਸੋਧੋ
ਸਤਿ ਸ੍ਰੀ ਅਕਾਲ
ਆਪ ਜੀ ਵੱਲੋਂ ਬਣਾਇਆ ਇਹ ਪੇਜ ਬਿਲਕੁਲ ਗਲਤ ਹੈ। ਜੇਕਰ ਤੁਸੀਂ ਕੋਈ ਪ੍ਰਯੋਗ ਕਰ ਰਹੇ ਹੋ ਤਾਂ ਵਰਤੋਂਕਾਰ:Fahads1982/sandbox ਵਿੱਚ ਕਰ ਸਕਦੇ ਹੋ। Jagseer S Sidhu (ਗੱਲ-ਬਾਤ) 07:25, 10 ਮਈ 2023 (UTC)