Inderjeet brar
Joined 31 ਜਨਵਰੀ 2016
Latest comment: 8 ਸਾਲ ਪਹਿਲਾਂ by Param munde in topic ਲੇਖ ਭੋਤਕ ਵਿਗਿਆਨ ਸਬੰਧੀ
ਜੀ ਆਇਆਂ ਨੂੰ Inderjeet brar ਜੀ! ਪੰਜਾਬੀ ਵਿਕੀਪੀਡੀਆ ’ਤੇ ਤੁਹਾਡਾ ਸੁਆਗਤ ਹੈ। ਤੁਹਾਡੇ ਯੋਗਦਾਨ ਲਈ ਧੰਨਵਾਦ। ਉਮੀਦ ਹੈ ਪੰਜਾਬੀ ਵਿਕੀਪੀਡੀਆ ਤੁਹਾਨੂੰ ਪਸੰਦ ਆਇਆ ਹੋਵੇਗਾ। ਮਿਹਰਬਾਨੀ ਕਰਕੇ ਲੇਖ ਲਿਖਣ ਤੋਂ ਪਹਿਲਾਂ ਵਿਕੀਪੀਡੀਆ ਦਾ ਬੁਨਿਆਦੀ ਅਸੂਲ ਨਿਰਪੱਖ ਨਜ਼ਰੀਆ ਜ਼ਰੂਰ ਪੜ੍ਹਨਾ। | |
ਇਹ ਕੁਝ ਕੜੀਆਂ ਹਨ ਜੋ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੀਆਂ: |
ਆਪਣੇ ਜਾਂ ਕਿਸੇ ਵੀ ਗੱਲ-ਬਾਤ ਸਫ਼ੇ ’ਤੇ ਟਿੱਪਣੀ ਜਾਂ ਸੁਨੇਹਾ ਛੱਡਦੇ ਵਕਤ ਉਸਦੇ ਅਖ਼ੀਰ ’ਤੇ ਚਾਰ ~~~~ ਲਾਓ ਜੋ ਆਪਣੇ-ਆਪ ਤੁਹਾਡੇ ਦਸਤਖ਼ਤ ਅਤੇ ਵਕਤ ਵਿਚ ਤਬਦੀਲ ਹੋ ਜਾਣਗੀਆਂ। ਕਿਸੇ ਹੋਰ ਮਦਦ ਲਈ ਆਪਣੇ ਗੱਲ-ਬਾਤ ਸਫ਼ੇ ’ਤੇ ਅਪਣੇ ਸਵਾਲ ਜਾਂ ਮੁਸ਼ਕਲ ਤੋਂ ਪਹਿਲਾਂ {{ਮਦਦ}} ਵਰਤੋ; ਕੋਈ ਤਜਰਬੇਕਾਰ ਵਰਤੋਂਕਾਰ ਤੁਹਾਡੀ ਮਦਦ ਕਰੇਗਾ। |
ਲੇਖ ਭੋਤਕ ਵਿਗਿਆਨ ਸਬੰਧੀ ਸੋਧੋ
ਵੀਰ ਜੀ, ਤੁਹਾਡੇ ਦੁਆਰਾ ਬਣਾਇਆ ਲੇਖ ਭੋਤਕ ਵਿਗਿਆਨ ਪਹਿਲਾਂ ਹੀ ਮਿਲਦੇ ਜੁਲਦੇ ਸਪੈਲਿੰਗਾਂ ਵਿੱਚ ਭੌਤਿਕ ਵਿਗਿਆਨ ਨਾਮ ਤੋਂ ਮੌਜੂਦ ਹੈ| ਕਿਰਪਾ ਕਰਕੇ ਪੁਰਾਣੇ ਬਣੇ ਲੇਖ ਵਿੱਚ ਹੀ ਵਾਧਾ ਕਰੋ ਜਾਂ ਨਵੇਂ ਲੇਖ ਦੇ ਟਾਈਟਲ ਨੂੰ ਭੌਤਿਕ ਵਿਗਿਆਨ ਦੇ ਕਿਸੇ ਅਜਿਹੇ ਸਿਰਲੇਖ ਵਿੱਚ ਬਦਲ ਦੇਵੋ ਜੋ ਪਹਿਲਾਂ ਮੌਜੂਦ ਨਾ ਹੋਵੇ| ਧੰਨਵਾਦ--Param munde (ਗੱਲ-ਬਾਤ) 17:10, 1 ਫ਼ਰਵਰੀ 2016 (UTC)