ਜੀ ਆਇਆਂ ਨੂੰ Lucifer7865 ਜੀ! ਪੰਜਾਬੀ ਵਿਕੀਪੀਡੀਆ ’ਤੇ ਤੁਹਾਡਾ ਸੁਆਗਤ ਹੈ। ਤੁਹਾਡੇ ਯੋਗਦਾਨ ਲਈ ਧੰਨਵਾਦ। ਉਮੀਦ ਹੈ ਪੰਜਾਬੀ ਵਿਕੀਪੀਡੀਆ ਤੁਹਾਨੂੰ ਪਸੰਦ ਆਇਆ ਹੋਵੇਗਾ। ਮਿਹਰਬਾਨੀ ਕਰਕੇ ਲੇਖ ਲਿਖਣ ਤੋਂ ਪਹਿਲਾਂ ਵਿਕੀਪੀਡੀਆ ਦਾ ਬੁਨਿਆਦੀ ਅਸੂਲ ਨਿਰਪੱਖ ਨਜ਼ਰੀਆ ਜ਼ਰੂਰ ਪੜ੍ਹਨਾ।

ਇਹ ਕੁਝ ਕੜੀਆਂ ਹਨ ਜੋ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੀਆਂ:

ਆਪਣੇ ਜਾਂ ਕਿਸੇ ਵੀ ਗੱਲ-ਬਾਤ ਸਫ਼ੇ ’ਤੇ ਟਿੱਪਣੀ ਜਾਂ ਸੁਨੇਹਾ ਛੱਡਦੇ ਵਕਤ ਉਸਦੇ ਅਖ਼ੀਰ ’ਤੇ ਚਾਰ ~~~~ ਲਾਓ ਜੋ ਆਪਣੇ-ਆਪ ਤੁਹਾਡੇ ਦਸਤਖ਼ਤ ਅਤੇ ਵਕਤ ਵਿਚ ਤਬਦੀਲ ਹੋ ਜਾਣਗੀਆਂ। ਕਿਸੇ ਹੋਰ ਮਦਦ ਲਈ ਆਪਣੇ ਗੱਲ-ਬਾਤ ਸਫ਼ੇ ’ਤੇ ਅਪਣੇ ਸਵਾਲ ਜਾਂ ਮੁਸ਼ਕਲ ਤੋਂ ਪਹਿਲਾਂ {{ਮਦਦ}} ਵਰਤੋ; ਕੋਈ ਤਜਰਬੇਕਾਰ ਵਰਤੋਂਕਾਰ ਤੁਹਾਡੀ ਮਦਦ ਕਰੇਗਾ।

ਟੈਲੀਗਰਾਮ ਗਰੁੱਪ ਵਿੱਚ ਜੁੜੋ ਸਾਨੂੰ ਫ਼ੇਸਬੁੱਕ ਉੱਤੇ ਲਾਈਕ ਕਰੋ ਟਵਿੱਟਰ ਉੱਤੇ ਸਾਡੇ ਨਾਲ ਜੁੜੋ ਇੰਸਟਾਗ੍ਰਾਮ ਉੱਤੇ ਸਾਨੂੰ ਫੌਲੋ ਕਰੋ ਯੂਟਿਊਬ ਉੱਤੇ ਸਾਡੀਆਂ ਵੀਡੀਓਜ਼ ਦੇਖੋ


-- New user message (ਗੱਲ-ਬਾਤ) 11:12, 7 ਸਤੰਬਰ 2016 (UTC)ਜਵਾਬ

ਧਿਆਨ ਰੱਖਣਯੋਗ ਗੱਲਾਂ

ਸੋਧੋ

ਸਤਿ ਸ਼੍ਰੀ ਅਕਾਲ ਮਲਵਿੰਦਰ ਜੀ, ਪਿਛਲੇ ਕੁਝ ਸਮੇਂ ਤੋਂ ਤੁਸੀਂ ਵਿਕੀਪੀਡੀਆ 'ਤੇ ਬਹੁਤ ਵਧੀਆ ਕੰਮ ਕਰ ਰਹੇ ਹੋ। ਪਰ ਤੁਹਾਡੇ ਬਣਾਏ ਸਫ਼ਿਆ ਦਾ ਅਕਾਰ ਬਹੁਤ ਛੋਟਾ ਹੁੰਦਾ ਹੈ ਭਾਵ ਕਿ ਪਾਠਕਾਂ ਨੂੰ ਬਹੁਤ ਘੱਟ ਜਾਣਕਾਰੀ ਮਿਲਦੀ ਹੈ। ਇਸ ਲਈ ਕੋਸ਼ਿਸ਼ ਕਰਨਾ ਕਿ ਅੱਗੇ ਤੋਂ ਸਭ ਲੇਖਾਂ ਦੀ ਸੰਖੇਪ ਜਾਣਕਾਰੀ ਪੂਰੀ ਮੁਹੱਈਆ ਹੋਵੇ ਜਾਂ ਫਿਰ ਸੰਪੂਰਨ ਲੇਖ ਲਿਖਿਆ ਜਾਵੇ। ਧੰਨਵਾਦ ਤੇ ਸ਼ੁੱਭ ਇੱਛਾਵਾਂ ਜੀਉ। --Satnam S Virdi (ਗੱਲ-ਬਾਤ) 08:10, 13 ਦਸੰਬਰ 2016 (UTC)ਜਵਾਬ

A barnstar for you!

ਸੋਧੋ
  The Writer's Barnstar
ਪਿਛਲੇ ਇੱਕ ਮਹੀਨੇ ਵਿੱਚ 100 ਤੋਂ ਵੱਧ ਲੇਖ ਅਤੇ ਕੁੱਲ 244 ਲੇਖ ਹੋਣ ਦੀ ਮੈਂ ਤੁਹਾਨੂੰ ਵਧਾਈ ਦਿੰਦਾ ਹਾਂ। ਤੁਸੀਂ ਬਹੁਤ ਹੀ ਸ਼ਾਨਦਾਰ ਕੰਮ ਕਰ ਰਹੇ ਹੋ। ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਹੋਣ।--Satdeep Gill (ਗੱਲ-ਬਾਤ) 02:33, 1 ਜਨਵਰੀ 2017 (UTC)ਜਵਾਬ

Translation

ਸੋਧੋ

Hello, could you please translate Automatic refresh to ਪੰਜਾਬੀ? Thanks -XQV- (ਗੱਲ-ਬਾਤ) 18:24, 13 ਜਨਵਰੀ 2017 (UTC)ਜਵਾਬ

@-XQV-: I don't think we should 'translate' technical lingo like this, a transliteration would be good. Automatic refresh=ਆਟੋਮੈਟਿਕ ਰਿਫ਼ਰੈੱਸ਼ Malwinder25

Share your experience and feedback as a Wikimedian in this global survey

ਸੋਧੋ
  1. This survey is primarily meant to get feedback on the Wikimedia Foundation's current work, not long-term strategy.
  2. Legal stuff: No purchase necessary. Must be the age of majority to participate. Sponsored by the Wikimedia Foundation located at 149 New Montgomery, San Francisco, CA, USA, 94105. Ends January 31, 2017. Void where prohibited. Click here for contest rules.

Your feedback matters: Final reminder to take the global Wikimedia survey

ਸੋਧੋ

(Sorry for writing in English)

2021 Wikimedia Foundation Board elections: Eligibility requirements for voters

ਸੋਧੋ

Greetings,

The eligibility requirements for voters to participate in the 2021 Board of Trustees elections have been published. You can check the requirements on this page.

You can also verify your eligibility using the AccountEligiblity tool.

MediaWiki message delivery (ਗੱਲ-ਬਾਤ) 16:46, 30 ਜੂਨ 2021 (UTC)ਜਵਾਬ

Note: You are receiving this message as part of outreach efforts to create awareness among the voters.