Pooja Nehru
ਜੀ ਆਇਆਂ ਨੂੰ Pooja Nehru ਜੀ! ਪੰਜਾਬੀ ਵਿਕੀਪੀਡੀਆ ’ਤੇ ਤੁਹਾਡਾ ਸੁਆਗਤ ਹੈ। ਤੁਹਾਡੇ ਯੋਗਦਾਨ ਲਈ ਧੰਨਵਾਦ। ਉਮੀਦ ਹੈ ਪੰਜਾਬੀ ਵਿਕੀਪੀਡੀਆ ਤੁਹਾਨੂੰ ਪਸੰਦ ਆਇਆ ਹੋਵੇਗਾ। ਮਿਹਰਬਾਨੀ ਕਰਕੇ ਲੇਖ ਲਿਖਣ ਤੋਂ ਪਹਿਲਾਂ ਵਿਕੀਪੀਡੀਆ ਦਾ ਬੁਨਿਆਦੀ ਅਸੂਲ ਨਿਰਪੱਖ ਨਜ਼ਰੀਆ ਜ਼ਰੂਰ ਪੜ੍ਹਨਾ। | |
ਇਹ ਕੁਝ ਕੜੀਆਂ ਹਨ ਜੋ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੀਆਂ: |
ਆਪਣੇ ਜਾਂ ਕਿਸੇ ਵੀ ਗੱਲ-ਬਾਤ ਸਫ਼ੇ ’ਤੇ ਟਿੱਪਣੀ ਜਾਂ ਸੁਨੇਹਾ ਛੱਡਦੇ ਵਕਤ ਉਸਦੇ ਅਖ਼ੀਰ ’ਤੇ ਚਾਰ ~~~~ ਲਾਓ ਜੋ ਆਪਣੇ-ਆਪ ਤੁਹਾਡੇ ਦਸਤਖ਼ਤ ਅਤੇ ਵਕਤ ਵਿਚ ਤਬਦੀਲ ਹੋ ਜਾਣਗੀਆਂ। ਕਿਸੇ ਹੋਰ ਮਦਦ ਲਈ ਆਪਣੇ ਗੱਲ-ਬਾਤ ਸਫ਼ੇ ’ਤੇ ਅਪਣੇ ਸਵਾਲ ਜਾਂ ਮੁਸ਼ਕਲ ਤੋਂ ਪਹਿਲਾਂ {{ਮਦਦ}} ਵਰਤੋ; ਕੋਈ ਤਜਰਬੇਕਾਰ ਵਰਤੋਂਕਾਰ ਤੁਹਾਡੀ ਮਦਦ ਕਰੇਗਾ। |
--Charan Gill (ਗੱਲ-ਬਾਤ) ੦੬:੩੬, ੨ ਜੁਲਾਈ ੨੦੧੩ (IST)
ਦਸਤਖ਼ਤ
ਸੋਧੋਸਤਿ ਸ੍ਰੀ ਅਕਾਲ ਅਤੇ ਨਮਸਤੇ ਪੂਜਾ ਨਹਿਰੂ ਜੀ! ਤੁਹਾਡੇ ਯੋਗਦਾਨ ਲਈ ਧੰਨਵਾਦ। ਮੈਂ ਵੇਖਿਆ ਤੁਸੀਂ ਇੱਥੇ ਵੋਟ ਕੀਤੀ ਹੈ। ਪਰ ਇੱਕ ਤਾਂ ਤੁਸੀਂ ਲਾਗਇਨ ਨਹੀਂ ਕੀਤਾ ਹੋਇਆ ਸੀ ਅਤੇ ਦੂਜਾ ਆਪਣੇ ਉਪਰਲੇ ਵਰਤੋਂਕਾਰ ਦੇ ਦਸਤਖ਼ਤ ਕਾਪੀ ਕੀਤੇ ਹਨ। ਤੁਹਾਡੇ ਦਸਤਖ਼ਤ ਸਤਦੀਪ ਜੀ ਦੇ ਦਸਤਖ਼ਤਾਂ ਵਾਲਾ ਸਮਾਂ ਹੀ ਵਖਾ ਰਹੇ ਹਨ ਅਤੇ ਲਿੰਕ ਵੀ ਸਤਦੀਪ ਜੀ ਦੇ ਸਫ਼ੇ ਨੂੰ ਕਰਦੇ ਹਨ। ਵੋਟ ਲਈ ਧੰਨਵਾਦ ਪਰ ਤੁਸੀਂ # ਨਾਲ ਚਾਰ ~~~~ ਵਰਤੋ ਇਹ ਆਪਣੇ ਆਪ ਤੁਹਾਡੇ ਦਸਤਖ਼ਤ ਅਤੇ ਵਕਤ ਵਿਚ ਬਦਲ ਜਾਣਗੀਆਂ। ਤੁਹਾਨੂੰ ਕਾਪੀ ਕਰਨ ਦੀ ਲੋੜ ਨਹੀਂ। --itar buttar [ਗੱਲ-ਬਾਤ] ੦੦:੫੮, ੧ ਅਗਸਤ ੨੦੧੩ (UTC)
- ਠੀਕ ਹੈ ਜੀ ਇਸ ਜਾਣਕਾਰੀ ਲਈ ਧੰਨਵਾਦ। ਅੱਗੇ ਤੋਂ ਖਿਆਲ ਰੱਖਾਂਗੀ। ਅਤੇ ਏਹ ਦੱਸੋ ਇੱਥੇ ਦਸਤਖ਼ਤ ਠੀਕ ਹਨ? Pooja Nehru (ਗੱਲ-ਬਾਤ) ੦੧:੦੭, ੧ ਅਗਸਤ ੨੦੧੩ (UTC)
- ਠੀਕ ਹੈ ਜੀ! :-) --itar buttar [ਗੱਲ-ਬਾਤ] ੦੧:੦੭, ੧ ਅਗਸਤ ੨੦੧੩ (UTC)
- ਪਰ ਤੁਸੀਂ ਇਕ ਗੱਲ ਦਾ ਹੋਰ ਖ਼ਿਆਲ ਰੱਖੋ ਕਿ ਆਪਣੇ ਜਵਾਬ ਦੇ ਅੱਗੇ ":" ਲਾਓ ਜਿਵੇਂ ਕਿ ਮੈਂ ਲਾ ਦਿੱਤੇ ਹਨ ਅਤੇ ਮੈਂ ਦੋ ਕੌਲਨ ਲਾਂਵਾਗਾਂ ਹਰ ਇਕ ਜਵਾਬ ਵੇਲੇ ਇੱਕ ਕੌਲਨ ਵਧਾ ਦਿੱਤਾ ਜਾਂਦਾ ਹੈ। ਜਿਵੇਂ ਇਸ ਜਵਾਬ ਵਿਚ ਮੈਂ ਤਿੰਨ ਕੌਲਨ ਲਾਏ ਹਨ ਇਸਤੋਂ ਹੇਠਲੇ ਜਵਾਬ ਵਿਚ ਚਾਰ ਲੱਗਣੇ ਫਿਰ ਪੰਜ ਆਦਿ। --itar buttar [ਗੱਲ-ਬਾਤ] ੦੧:੧੨, ੧ ਅਗਸਤ ੨੦੧੩ (UTC)
- ਬਹੁਤ ਧੰਨਵਾਦ ਜਾਣਕਾਰੀ ਲਈ। ਮੈਂ ਸਿੱਖ ਲਿਆ ਹੈ। :) Pooja Nehru (ਗੱਲ-ਬਾਤ) ੦੧:੧੪, ੧ ਅਗਸਤ ੨੦੧੩ (UTC)