Samdeepsinghone
Joined 24 ਸਤੰਬਰ 2016
Latest comment: 7 ਸਾਲ ਪਹਿਲਾਂ by Satnam S Virdi in topic ਜੀ ਆਇਆਂ ਨੂੰ
ਜੀ ਆਇਆਂ ਨੂੰ Samdeepsinghone ਜੀ! ਪੰਜਾਬੀ ਵਿਕੀਪੀਡੀਆ ’ਤੇ ਤੁਹਾਡਾ ਸੁਆਗਤ ਹੈ। ਤੁਹਾਡੇ ਯੋਗਦਾਨ ਲਈ ਧੰਨਵਾਦ। ਉਮੀਦ ਹੈ ਪੰਜਾਬੀ ਵਿਕੀਪੀਡੀਆ ਤੁਹਾਨੂੰ ਪਸੰਦ ਆਇਆ ਹੋਵੇਗਾ। ਮਿਹਰਬਾਨੀ ਕਰਕੇ ਲੇਖ ਲਿਖਣ ਤੋਂ ਪਹਿਲਾਂ ਵਿਕੀਪੀਡੀਆ ਦਾ ਬੁਨਿਆਦੀ ਅਸੂਲ ਨਿਰਪੱਖ ਨਜ਼ਰੀਆ ਜ਼ਰੂਰ ਪੜ੍ਹਨਾ। | |
ਇਹ ਕੁਝ ਕੜੀਆਂ ਹਨ ਜੋ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੀਆਂ: |
ਆਪਣੇ ਜਾਂ ਕਿਸੇ ਵੀ ਗੱਲ-ਬਾਤ ਸਫ਼ੇ ’ਤੇ ਟਿੱਪਣੀ ਜਾਂ ਸੁਨੇਹਾ ਛੱਡਦੇ ਵਕਤ ਉਸਦੇ ਅਖ਼ੀਰ ’ਤੇ ਚਾਰ ~~~~ ਲਾਓ ਜੋ ਆਪਣੇ-ਆਪ ਤੁਹਾਡੇ ਦਸਤਖ਼ਤ ਅਤੇ ਵਕਤ ਵਿਚ ਤਬਦੀਲ ਹੋ ਜਾਣਗੀਆਂ। ਕਿਸੇ ਹੋਰ ਮਦਦ ਲਈ ਆਪਣੇ ਗੱਲ-ਬਾਤ ਸਫ਼ੇ ’ਤੇ ਅਪਣੇ ਸਵਾਲ ਜਾਂ ਮੁਸ਼ਕਲ ਤੋਂ ਪਹਿਲਾਂ {{ਮਦਦ}} ਵਰਤੋ; ਕੋਈ ਤਜਰਬੇਕਾਰ ਵਰਤੋਂਕਾਰ ਤੁਹਾਡੀ ਮਦਦ ਕਰੇਗਾ। |
ਜੀ ਆਇਆਂ ਨੂੰ ਸੋਧੋ
ਸਤਿ ਸ਼੍ਰੀ ਅਕਾਲ ਸਮਦੀਪ ਜੀ। ਵਿਕੀ ਦੇ ਪੰਜਾਬੀ ਸੰਸਕਰਣ ਵਿੱਚ ਤੁਹਾਡਾ ਤਹਿ ਦਿਲੋਂ ਸੁਆਗਤ ਹੈ।
ਵਿਕੀ ਸਬੰਧੀ ਕੋਈ ਵੀ ਜਾਣਕਾਰੀ ਜਾਂ ਮਦਦ ਲੈਣ ਲਈ ਤੁਸੀਂ ਸਾਡੇ ਨਾਲ ਫੇਸਬੁੱਕ ਜਾਂ ਵਟਸਐਪ ਰਾਹੀਂ ਰਾਬਤਾ ਕਾਇਮ ਕਰ ਸਕਦੇ ਹੋ।
ਵਿਕੀ ਦਾ ਅਧਿਕਾਰਕ ਫੇਸਬੁੱਕ ਪੰਨਾ: @PunjabiWikipediaOfficial
ਤੁਸੀਂ ਮੇਰੇ ਨਾਲ ਵੀ ਸਿੱਧਾ ਫੇਸਬੁੱਕ 'ਤੇ ਰਾਬਤਾ ਕਾਇਮ ਕਰ ਸਕਦੇ ਹੋ, ਮੇਰਾ ਫੇਸਬੁੱਕ ਵਰਤੋਂਕਾਰ ਨਾਂਅ Satnam S Virdi ਹੈ ਜੀ। ਧੰਨਵਾਦ।