ਸੰਜੇ ਗਾਂਧੀ
ਸੰਜੇ ਗਾਂਧੀ (14 ਦਸੰਬਰ 1946 – 23 ਜੂਨ 1980) ਇੱਕ ਭਾਰਤੀ ਸਿਆਸਤਦਾਨ ਸੀ। ਉਹ ਗਾਂਧੀ-ਨਹਿਰੂ ਪਰਿਵਾਰ ਨਾਲ ਸਬੰਧ ਰੱਖਦੇ ਸਨ। ਉਹ ਪ੍ਰਧਾਨਮੰਤਰੀ ਇੰਦਰਾ ਗਾਂਧੀ ਅਤੇ ਫ਼ਿਰੋਜ਼ ਗਾਂਧੀ ਦੇ ਵੱਡੇ ਪੁੱਤਰ ਸਨ। ਉਹਨਾਂ ਦੀ ਪਤਨੀ ਮੇਨਕਾ ਗਾਂਧੀ ਅਤੇ ਪੁੱਤਰ ਵਰੁਣ ਗਾਂਧੀ ਭਾਰਤੀ ਜਨਤਾ ਪਾਰਟੀ ਦੇ ਨੇਤਾ ਹਨ।
ਸੰਜੇ ਗਾਂਧੀ | |
---|---|
![]() | |
ਅਮੇਠੀ ਤੋਂ ਪਾਰਲੀਮੈਂਟ ਦੇ ਮੈਂਬਰ | |
ਦਫ਼ਤਰ ਵਿੱਚ 18 ਜਨਵਰੀ 1980 – 23 ਜੂਨ 1980 | |
ਤੋਂ ਪਹਿਲਾਂ | ਰਵਿੰਦਰ ਪ੍ਰਤਾਪ ਸਿੰਘ |
ਤੋਂ ਬਾਅਦ | ਰਾਜੀਵ ਗਾਂਧੀ |
ਨਿੱਜੀ ਜਾਣਕਾਰੀ | |
ਜਨਮ | [1] ਨਵੀਂ ਦਿੱਲੀ | 14 ਦਸੰਬਰ 1946
ਮੌਤ | 23 ਜੂਨ 1980 ਨਵੀਂ ਦਿੱਲੀ | (ਉਮਰ 33)
ਸਿਆਸੀ ਪਾਰਟੀ | ਭਾਰਤੀ ਰਾਸ਼ਟਰੀ ਕਾਂਗਰਸ |
ਜੀਵਨ ਸਾਥੀ | ਮੇਨਕਾ ਗਾਂਧੀ |
ਸੰਬੰਧ | ਗਾਂਧੀ-ਨਹਿਰੂ ਪਰਿਵਾਰ |
ਬੱਚੇ | ਵਰੁਣ ਗਾਂਧੀ |
ਹਵਾਲੇ ਸੋਧੋ
- ↑ Dommermuth-Costa, Carol. Indira Gandhi. p. 60.