ਵਾਲਟ ਵਿਟਮੈਨ
ਵਾਲਟ ਵਿਟਮੈਨ (ਅੰਗਰੇਜੀ: Walt Whitman, 31 ਮਈ 1819 – 26 ਮਾਰਚ 1892) ਇੱਕ ਅਮਰੀਕੀ ਕਵੀ, ਨਿਬੰਧਕਾਰ ਅਤੇ ਪੱਤਰਕਾਰ ਸੀ।[1] ਉਹ ਅੰਤਰਗਿਆਨਵਾਦ (transcendentalism) ਤੋਂ ਯਥਾਰਥਵਾਦ (realism) ਦੇ ਵੱਲ ਤਬਦੀਲੀ ਦੇ ਅੰਤਰਾਲ ਦਾ ਪ੍ਰਤੀਨਿਧ ਸੀ ਅਤੇ ਦੋਨੋਂ ਰੁਝਾਨ ਉਹਦੀਆਂ ਰਚਨਾਵਾਂ ਵਿੱਚ ਸਾਕਾਰ ਹੋਏ ਹਨ। ਉਹ ਅਮਰੀਕਾ ਦੇ ਸਿਰਮੌਰ ਕਵੀਆਂ ਵਿੱਚ ਸ਼ਾਮਲ ਹੈ ਅਤੇ ਉਸਨੂੰ ਖੁੱਲ੍ਹੀ ਕਵਿਤਾ ਦਾ ਜਨਮਦਾਤਾ ਕਿਹਾ ਜਾਂਦਾ ਹੈ।[2] 1855 ਵਿੱਚ ਜਦੋਂ 'ਘਾਹ ਦੀਆਂ ਪੱਤੀਆਂ' ਪਹਿਲੀ ਵਾਰ ਇੱਕ ਦਰਜਨ ਕਵਿਤਾਵਾਂ ਦੇ ਸੰਗ੍ਰਹਿ ਵਜੋਂ ਪ੍ਰਕਾਸ਼ਿਤ ਹੋਈ ਤਾਂ ਐਮਰਸਨ ਨੇ ਇਸ ਨੂੰ “ਅੱਜ ਤੱਕ ਅਮਰੀਕਾ ਦਾ ਪੈਦਾ ਕੀਤਾ ਸਭ ਤੋਂ ਕਮਾਲ ਦਾ ਅਕਲ ਤੇ ਸਿਆਣਪ ਦਾ ਇੱਕ ਨਗ ” ਕਿਹਾ ਸੀ।[1]
ਵਾਲਟ ਵਿਟਮੈਨ![]() ਵਾਲਟ ਵਿਟਮੈਨ, 1887 | |
ਜਨਮ: | 31 ਮਈ 1819 ਵੈਸਟ ਹਿੱਲਜ, ਹੰਟਿੰਗਟਨ ਟਾਊਨ, ਲਾਂਗ ਆਈਲੈਂਡ, ਨਿਊਯਾਰਕ, ਯੂ.ਐੱਸ. |
---|---|
ਮੌਤ: | 26 ਮਾਰਚ 1892 ਕਮਡੇਨ, ਨਿਊ ਜਰਸੀ, ਯੂ.ਐੱਸ. |
ਕਾਰਜ_ਖੇਤਰ: | ਕਵੀ, ਨਿਬੰਧਕਾਰ,, ਪੱਤਰਕਾਰ |
ਭਾਸ਼ਾ: | ਅੰਗਰੇਜ਼ੀ |
ਦਸਤਖਤ: | ![]() |
ਰਚਨਾਵਾਂਸੋਧੋ
- Franklin Evans (1842)
- ਘਾਹ ਦੀਆਂ ਪੱਤੀਆਂ (Leaves of Grass) (1855)
- Drum-Taps (1865)
- Memoranda During the War
- Specimen Days
- Democratic Vistas (1871)