ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/2 ਅਕਤੂਬਰ
(ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਅਕਤੂਬਰ 2 ਤੋਂ ਮੋੜਿਆ ਗਿਆ)
- ਅਹਿੰਸਾ ਦਾ ਅੰਤਰਰਾਸ਼ਟਰੀ ਦਿਵਸ
- 971 – ਅਫਗਾਨ ਨੇਤਾ ਜਿਸ ਨੇ ਭਾਰਤ ਤੇ ਕਈ ਹਮਲੇ ਕਰਕੇ ਲੁਟ ਕੀਤੀ ਮਹਿਮੂਦ ਗਜ਼ਨਵੀ ਦਾ ਜਨਮ।
- 1869 – ਭਾਰਤ ਦੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦਾ ਜਨਮ।
- 1890 – ਪੰਜਾਬੀ ਦੇ ਪ੍ਰਸਿਧ ਕਿੱਸਾਕਾਰ ਅਤੇ ਕਵੀਸਰ ਪੰਡਤ ਕਿਸ਼ੋਰ ਚੰਦ ਦਾ ਜਨਮ।
- 1904 – ਭਾਰਤ ਦੇ ਦੂਜਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦਾ ਜਨਮ।
- 1966 – ਕੇਰਲਾ, ਭਾਰਤ ਕਿੱਤਾ ਅਭਿਨੇਤਾ ਸਰਗਰਮੀ ਕੇ ਕੇ ਮੇਨਨ ਦਾ ਜਨਮ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 1 ਅਕਤੂਬਰ • 2 ਅਕਤੂਬਰ • 3 ਅਕਤੂਬਰ