ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/2 ਜੂਨ
(ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਜੂਨ 2 ਤੋਂ ਮੋੜਿਆ ਗਿਆ)
- 1818– ਮੁਲਤਾਨ ਦੀ ਲੜਾਈ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਜਿੱਤ।
- 1818– ਅੰਗਰੇਜ਼ਾਂ ਨੇ ਮਰਹੱਟਿਆਂ ਨੂੰ ਹਰਾ ਕੇ ਬੰਬਈ ‘ਤੇ ਕਬਜ਼ਾ ਕਰ ਲਿਆ।
- 1947– ਵਾਰਸਰਾਏ ਲਾਰਡ ਮਾਊਟਬੇਟਨ ਨੇ ਭਾਰਤ ਦੇ ਵਿਭਾਜਨ ਦੀ ਘੋਸ਼ਣਾ ਕੀਤੀ।
- 1956– ਭਾਰਤੀ ਫਿਲਮੀ ਨਿਰਦੇਸ਼ਕ, ਨਿਰਮਾਤਾ ਮਨੀਰਤਨਮ ਦਾ ਜਨਮ ਹੋਇਆ।
- 1964– ਲਾਲ ਬਹਾਦੁਰ ਸ਼ਾਸਤਰੀ ਭਾਰਤ ਦਾ ਪ੍ਰਧਾਨ ਮੰਤਰੀ ਬਣਿਆ।
- 1988– ਭਾਰਤੀ ਫਿਲਮ ਨਿਰਦੇਸ਼ਕ, ਕਲਾਕਾਰ, ਨਿਰਮਾਤ ਰਾਜ ਕਪੂਰ ਦੀ ਮੌਤ ਹੋਈ।
- 2014– ਭਾਰਤ ਦਾ 29ਵਾਂ ਪ੍ਰਾਂਤ ਤੇਲੰਗਾਨਾ ਬਣਿਆ।