ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਦਸੰਬਰ 15
- 1871 – ਅੰਮ੍ਰਿਤਸਰ ਵਾਲੇ ਬੁੱਚੜ ਮਾਰਨ ਬਦਲੇ 4 ਨਾਮਧਾਰੀ ਸਿੰਘਾਂ ਬੀਹਲਾ ਸਿੰਘ, ਹਾਕਮ ਸਿੰਘ ਪਟਵਾਰੀ, ਲਹਿਣਾ ਸਿੰਘ ਤੇ ਫਤਿਹ ਸਿਘ ਭਾਟੜਾ ਨੂੰ ਫਾਂਸੀ ਅਤੇ 3 ਸਿੰਘਾਂ ਨੂੰ ਕਾਲੇ ਪਾਣੀ ਦੀ ਸਜ਼ਾ ਹੋਈ।
- 1877 – ਥਾਮਸ ਐਡੀਸਨ ਨੇ ਫ਼ੋਨੋ ਗ੍ਰਾਫ਼ ਪੇਟੈਂਟ ਕਰਵਾਇਆ।
- 1924 – ਚੰਡੀਗੜ੍ਹ ਰੌਕ ਗਾਰਡਨ ਦੇ ਨਿਰਮਾਤਾ ਨੇਕ ਚੰਦ ਸੈਣੀ ਦਾ ਜਨਮ।
- 1950 – ਭਾਰਤ ਦੇ ਲੋਹ ਪੁਰਸ਼ ਰਾਜਨੀਤੀਵਾਨ ਵੱਲਭਭਾਈ ਪਟੇਲ ਦਾ ਦਿਹਾਂਤ।
- 1965 – ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਪੰਜਾਬੀ ਬਾਲ ਸਾਹਿਤਕਾਰ ਅਤੇ ਲੇਖਕ ਦਰਸ਼ਨ ਸਿੰਘ ਆਸ਼ਟ ਦਾ ਜਨਮ।
- 1966 – ਅਮਰੀਕੀ ਉਦਯੋਗਪਤੀ, ਕਾਰਟੂਨਿਸਟ, ਐਨੀਮੇਟਰ, ਫ਼ਿਲਮਕਾਰ ਵਾਲਟ ਡਿਜ਼ਨੀ ਦਾ ਦਿਹਾਂਤ।
- 1976 – ਭਾਰਤੀ ਫੁੱਟਬਾਲ ਖਿਡਾਰੀ ਬਾਈਚੁੰਗ ਭੂਟੀਆ ਦਾ ਜਨਮ।
- 1983 – ਸੰਤ ਜਰਨੈਲ ਸਿੰਘ ਭਿੰਡਰਾਂਵਾਲਾ, ਗੁਰੂ ਨਾਨਕ ਨਿਵਾਸ ਛੱਡ ਕੇ ਅਕਾਲ ਤਖ਼ਤ ਚਲੇ ਗਏ।
- 1988 – ਭਾਰਤੀ ਕੁਸ਼ਤੀ ਖਿਡਾਰਣ ਗੀਤਾ ਫੋਗਟ ਦਾ ਜਨਮ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 14 ਦਸੰਬਰ • 15 ਦਸੰਬਰ • 16 ਦਸੰਬਰ