ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/13 ਮਈ
(ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਮਈ 13 ਤੋਂ ਮੋੜਿਆ ਗਿਆ)
- 1888– ਬ੍ਰਾਜ਼ੀਲ ਵਿਚ ਗ਼ੁਲਾਮੀ ਨੂੰ ਖ਼ਤਮ ਕਰ ਦਿਤਾ ਗਿਆ।
- 1905– ਫਖ਼ਰੂਦੀਨ ਅਲੀ ਅਹਿਮਦ, ਭਾਰਤ ਦੇ ਪੰਜਵੇਂ ਰਾਸ਼ਟਰਪਤੀ ਦਾ ਜਨਮ ਹੋਇਆ।
- 1966– ਪੰਜਾਬੀ ਦੇ ਨਾਮਵਰ ਸ਼ਾਇਰ ਨੰਦ ਲਾਲ ਨੂਰਪੁਰੀ ਨੇ ਗ਼ਰੀਬੀ ਦੇ ਦੁਖ ਨਾਲ ਖੂਹ ਵਿਚ ਛਲਾਂਗ ਮਾਰ ਕੇ ਖ਼ੁਦਕੁਸ਼ੀ ਕਰ ਲਈ।
- 1967– ਡਾ. ਜ਼ਾਕਿਰ ਹੁਸੈਨ ਨੇ ਤੀਜੇ ਭਾਰਤੀ ਰਾਸ਼ਟਰਪਤੀ ਦੀ ਸਹੁੰ ਚੁੱਕੀ। ਆਪ ਪਹਿਲੇ ਮੁਸਲਮਾਨ ਰਾਸ਼ਟਰਪਤੀ ਸਨ।
- 1988– ਬਲੈਕ ਥੰਡਰ ਆਪ੍ਰੇਸ਼ਨ ਹੇਠ ਦਰਬਾਰ ਸਾਹਿਬ ‘ਤੇ ਗੋਲਾਬਰੀ ਜਾਰੀ।
- 2001– ਭਾਰਤੀ ਲੇਖਕ ਆਰ ਕੇ ਨਰਾਇਣ ਦੀ ਮੌਤ ਹੋਈ।
- 2007– ਰੋਜ਼ਾਨਾ ਅਜੀਤ ਵਿਚ ਗੁਰਮੀਤ ਰਾਮ ਰਹੀਮ ਦੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਵਾਂਗ ਰਚਾਉਣ ਵਾਲੀ ਤਸਵੀਰ ਛਪੀ।