ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/16 ਮਈ
(ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਮਈ 16 ਤੋਂ ਮੋੜਿਆ ਗਿਆ)
- 1766 – ਪਹਾੜ ਗੰਜ ਦਿੱਲੀ ਉੱਤੇ ਸਿੱਖ ਫ਼ੌਜਾਂ ਦਾ ਕਬਜ਼ਾ।
- 1881 –ਜਰਮਨ ਵਿੱਚ ਬਿਜਲੀ ਨਾਲ ਚੱਲਣ ਵਾਲੀਆਂ ਗੱਡੀਆਂ ਸ਼ੁਰੂ ਹੋਈਆਂ।
- 1911 –ਕੋਲਕਾਤਾ ਦੇ ਤਾਲਾ ਵਾਟਰ ਬੈਂਕ ਨੂੰ ਦੁਨੀਆ ਦਾ ਸਭ ਤੋਂ ਵੱਡਾ ਵਾਟਰ ਬੈਂਕ ਐਲਾਨ ਕੀਤਾ ਗਿਆ।
- 1929 – ਅਮਰੀਕਾ ਵਿੱਚ ਮਸ਼ਹੂਰ ਅਕੈਡਮੀ ਅਵਾਰਡ ਸ਼ੁਰੂ ਹੋਏ।
- 1960 –ਭਾਰਤ ਅਤੇ ਬਰਤਾਨੀਆ ਦਰਮਿਆਨ ਕੌਮਾਂਤਰੀ ਟੇਲੇਕਸ ਸੇਵਾ ਦੀ ਸ਼ੁਰੂਆਤ ਹੋਈ।
- 1975 –ਸਿੱਕਮ ਨੂੰ ਭਾਰਤ ਦਾ 22ਵਾਂ ਰਾਜ ਐਲਾਨ ਕੀਤਾ ਗਿਆ।
- 2013 –ਮਾਨਵ ਸਟੇਮ ਸੈੱਲ ਦਾ ਕਲੋਨ ਬਣਾਉਣ 'ਚ ਸਫਲਤਾ ਮਿਲੀ।