ਕਲਨ

ਜਰਮਨੀ ਵਿੱਚ ਸ਼ਹਿਰ
(ਕਲੋਨ ਤੋਂ ਰੀਡਿਰੈਕਟ)
Köln
ਕਲਨ
ਸਿਖਰ ਖੱਬਿਓਂ ਸੱਜੇ: ਰਾਤ ਵੇਲੇ ਹੋਹਨਤਸੋਲਰਨ ਪੁਲ, ਮਹਾਨ ਸੇਂਟ ਮਾਰਟਿਨ ਗਿਰਜਾ, ਕੋਲੋਨੀਅਸ ਟੀ.ਵੀ. ਬੁਰਜ, ਕਲਨ ਗਿਰਜਾ, ਰਾਈਨਾਊਹਾਫ਼ਨ ਵਿੱਚ ਕਰਾਨਹਾਊਸ ਇਮਾਰਤਾਂ, ਮੀਡੀਆ ਪਾਰਕ, ਕਲਨ ਤਿਉਹਾਰ ਮਨਾਉਂਦੇ ਲੋਕ ਅਤੇ ਕਲਨ ਸਟੇਡੀਅਮ
ਸਿਖਰ ਖੱਬਿਓਂ ਸੱਜੇ:

ਰਾਤ ਵੇਲੇ ਹੋਹਨਤਸੋਲਰਨ ਪੁਲ, ਮਹਾਨ ਸੇਂਟ ਮਾਰਟਿਨ ਗਿਰਜਾ, ਕੋਲੋਨੀਅਸ ਟੀ.ਵੀ. ਬੁਰਜ, ਕਲਨ ਗਿਰਜਾ, ਰਾਈਨਾਊਹਾਫ਼ਨ ਵਿੱਚ ਕਰਾਨਹਾਊਸ ਇਮਾਰਤਾਂ, ਮੀਡੀਆ ਪਾਰਕ, ਕਲਨ ਤਿਉਹਾਰ ਮਨਾਉਂਦੇ ਲੋਕ ਅਤੇ ਕਲਨ ਸਟੇਡੀਅਮ

Flag of ਕਲਨ
Coat of arms of ਕਲਨ
ਕਲਨ is located in Germany
ਕਲਨ
ਗੁਣਕ 50°57′N 6°58′E / 50.950°N 6.967°E / 50.950; 6.967
ਪ੍ਰਸ਼ਾਸਨ
ਦੇਸ਼ ਜਰਮਨੀ
ਰਾਜ ਉੱਤਰੀ ਰਾਈਨ-ਪੱਛਮੀ ਫ਼ਾਲਨ
ਪ੍ਰਸ਼ਾਸਕੀ ਖੇਤਰ ਕਲਨ ਖੇਤਰ
ਜ਼ਿਲ੍ਹਾ ਸ਼ਹਿਰੀ ਜ਼ਿਲ੍ਹਾ
ਲਾਟ ਮੇਅਰ ਯਿਊਰਗਨ ਰੋਟਰਜ਼ (SPD)
ਮੂਲ ਅੰਕੜੇ
ਰਕਬਾ 405.15 km2 (156.43 sq mi)
ਉਚਾਈ 37 m  (121 ft)
ਅਬਾਦੀ 10,10,269  (17 ਦਸੰਬਰ 2010)
 - ਸੰਘਣਾਪਣ 2,494 /km2 (6,458 /sq mi)
ਸਥਾਪਨਾ ਮਿਤੀ 38 ਈਸਾ ਪੂਰਵ
ਹੋਰ ਜਾਣਕਾਰੀ
ਸਮਾਂ ਜੋਨ CET/CEST (UTC+੧/+੨)
ਲਸੰਸ ਪਲੇਟ K
ਡਾਕ ਕੋਡ 50441–51149
ਇਲਾਕਾ ਕੋਡ 0221, 02203 (ਪੋਰਟਸ)
ਵੈੱਬਸਾਈਟ www.stadt-koeln.de

ਕਲਨ (ਅੰਗਰੇਜ਼ੀ ਲਹਿਜ਼ੇ ਵਿੱਚ ਕਲੋਨ ਜਾਂ ਕੋਲੋਨ; (ਅੰਗਰੇਜ਼ੀ ਉਚਾਰਨ: /kəˈln/, ਜਰਮਨ: Köln [kœln] ( ਸੁਣੋ), ਕਲਨੀ: Kölle [ˈkœɫə] ( ਸੁਣੋ)) ਬਰਲਿਨ, ਹਾਮਬੁਰਗ ਅਤੇ ਮਿਊਨਿਖ ਮਗਰੋਂ ਜਰਮਨੀ ਦਾ ਚੌਥਾ ਸਭ ਤੋਂ ਵੱਡਾ ਸ਼ਹਿਰ ਹੈ। ਇਹ ਉੱਤਰੀ ਰਾਈਨ-ਪੱਛਮੀ ਫ਼ਾਲਨ ਦੇ ਜਰਮਨ ਸੰਘੀ ਸੂਬੇ ਅਤੇ ਰਾਈਨ-ਰੂਅਰ ਮਹਾਂਨਗਰੀ ਇਲਾਕੇ ਦਾ ਵੀ ਸਭ ਤੋਂ ਵੱਡਾ ਸ਼ਹਿਰ ਹੈ।