ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/8 ਮਈ
(ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਮਈ 8 ਤੋਂ ਮੋੜਿਆ ਗਿਆ)
8 ਮਈ;
- 1916 – ਭਾਰਤੀ ਧਾਰਮਿਕ ਨੇਤਾ ਅਤੇ ਸਿੱਖਿਆ ਸ਼ਾਸਤਰੀ ਚਿਨਮਯਾਨੰਦ ਸਰਸਵਤੀ ਦਾ ਜਨਮ ਹੋਇਆ। (ਦਿਹਾਂਤ 1993)
- 1929 – ਭਾਰਤੀ ਕਲਾਸੀਕਲ ਗਾਇਕ ਗਿਰਜਾ ਦੇਵੀ ਦਾ ਜਨਮ।
- 1933 – ਮਹਾਤਮਾ ਗਾਂਧੀ ਨੇ ਅੰਗਰੇਜ਼ ਸ਼ਾਸਕਾਂ ਦੇ ਅੱਤਿਆਚਾਰਾਂ ਦੇ ਵਿਰੋਧ 'ਚ 21 ਦਿਨਾ ਭੁੱਖ-ਹੜਤਾਲ ਸ਼ੁਰੂ ਕੀਤੀ।
- 1962 – ਰਬਿੰਦਰ ਭਾਰਤੀ ਯੂਨੀਵਰਸਿਟੀ ਦੀ ਸਥਾਪਨਾ ਹੋਈ।
- 1963 – ਰੈੱਡ ਕਰਾਸ ਦਾ ਸ਼ਤਾਬਦੀ ਸਮਾਰੋਹ ਮਨਾਇਆ ਗਿਆ।
- 1989 – ਅਮਰੀਕੀ ਪੁਲਾੜ ਸ਼ਟਲ ਯਾਨ ਐੱਸ. ਟੀ. ਐੱਸ.-30 ਧਰਤੀ 'ਤੇ ਆਇਆ।