ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/16 ਮਾਰਚ
(ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਮਾਰਚ 16 ਤੋਂ ਮੋੜਿਆ ਗਿਆ)
- 1799 – ਅੰਗਰੇਜ਼ੀ ਪੌਦਾ ਵਿਗਿਆਨੀ ਅਤੇ ਫੋਟੋਗਰਾਫ਼ਰ ਐਨਾ ਐਟਕਿੰਜ਼ ਦਾ ਜਨਮ।
- 1846 ਅੰਗਰਜ਼ਾਂ ਨੇ ਗ਼ੱਦਾਰ ਗੁਲਾਬ ਸਿੰਘ ਡੋਗਰਾ ਨਾਲ ਨਵੀਂ ਸੰਧੀ ਕੀਤੀ।
- 1882 – ਅਮਰੀਕੀ ਸੈਨੇਟ ਨੇ ਰੈੱਡਕਰਾਸ ਦੀ ਸਥਾਪਨਾ ਸੰਧੀ ਨੂੰ ਮਨਜ਼ੂਰੀ ਪ੍ਰਦਾਨ ਕੀਤੀ।
- 1901 – ਭਾਰਤ ਦਾ ਕ੍ਰਾਂਤੀਕਾਰੀ ਪੋਟੀ ਸ਼੍ਰੀਰਾਮੁਲੂ ਦਾ ਜਨਮ।
- 1919 – ਭਾਰਤ ਦੇ ਕਮਿਊਨਿਸਟ ਨੇਤਾ ਇੰਦਰਜੀਤ ਗੁਪਤਾ ਦਾ ਜਨਮ।
- 1907 – ਪੰਜਾਬੀ ਗੀਤਕਾਰ ਅਤੇ ਸਟੇਜੀ ਕਵੀ ਤੇਜਾ ਸਿੰਘ ਸਾਬਰ ਦਾ ਜਨਮ।
- 1929 – ਭਾਰਤੀ ਸਾਹਿਤ ਦੇ ਵਿਦਵਾਨ ਏ ਕੇ ਰਾਮਾਨੁਜਨ ਦਾ ਜਨਮ।
- 1945 – ਭਾਰਤੀ ਸੁਤੰਤਰਤਾ ਸੰਗਰਾਮ ਦੇ ਸੈਨਾਪਤੀ ਗਣੇਸ਼ ਦਾਮੋਦਰ ਸਾਵਰਕਰ ਦਾ ਦਿਹਾਂਤ।
- 1970 – 'ਪੁਰਾਣਾ ਨੇਮ ਜਾਂ ਓਲਡ ਟੈਸਟਾਮੈਂਟ (ਬਾਈਬਲ) ਦਾ ਤਰਜਮਾ ਅੰਗਰੇਜ਼ੀ ਵਿੱਚ ਛਾਪਿਆ ਗਿਆ।
- 2012 –ਸਚਿਨ ਤੇਂਦੁਲਕਰ ਨੇ ਇੱਕ ਸੌ ਸੈਂਕੜੇ ਬਣਾਉਣ ਦਾ ਰਿਕਾਰਡ ਕਾਇਮ ਕੀਤਾ।