1901
1901 20ਵੀਂ ਸਦੀ ਅਤੇ 1900 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਮੰਗਲਵਾਰ ਨੂੰ ਸ਼ੁਰੂ ਹੋਇਆ।
ਸਦੀ: | 19ਵੀਂ ਸਦੀ – 20ਵੀਂ ਸਦੀ – 21ਵੀਂ ਸਦੀ |
---|---|
ਦਹਾਕਾ: | 1870 ਦਾ ਦਹਾਕਾ 1880 ਦਾ ਦਹਾਕਾ 1890 ਦਾ ਦਹਾਕਾ – 1900 ਦਾ ਦਹਾਕਾ – 1910 ਦਾ ਦਹਾਕਾ 1920 ਦਾ ਦਹਾਕਾ 1930 ਦਾ ਦਹਾਕਾ |
ਸਾਲ: | 1898 1899 1900 – 1901 – 1902 1903 1904 |
ਘਟਨਾ
ਸੋਧੋ- 2 ਮਈ – ਅਮਰੀਕਾ ਦੇ ਫ਼ਲੌਰਿਡਾ ਸੂਬੇ ਦੇ ਜੈਕਸਨਵਿਲੇ ਖੇਤਰ 'ਚ ਅੱਗ ਲੱਗਣ ਨਾਲ 1700 ਇਮਾਰਤਾਂ ਢਹਿ ਗਈਆਂ।
- 16 ਅਕਤੂਬਰ – ਅਮਰੀਕਨ ਪ੍ਰੈਜ਼ੀਡੈਂਟ ਫ਼ਰੈਂਕਲਿਨ ਡੀ ਰੂਜ਼ਵੈਲਟ ਨੇ ਇੱਕ ਕਾਲੇ ਸ਼ਖ਼ਸ ਨੂੰ ਵਾਈਟ ਹਾਊਸ ਆਉਣ ਦਾ ਸੱਦਾ ਦਿਤਾ, ਜਿਸ 'ਤੇ ਗੋਰੇ ਨਸਲਵਾਦੀਆਂ ਨੇ ਬਹੁਤ ਤੂਫ਼ਾਨ ਖੜਾ ਕੀਤਾ।
- 2 ਦਸੰਬਰ – ਮਿਸਟਰ ਜਿੱਲਟ ਨੇ ਰੇਜ਼ਰ (ਉਸਤਰਾ) ਪੇਟੈਂਟ ਕਰਵਾਇਆ | ਇਸ ਵਿੱਚ ਪਹਿਲੀ ਵਾਰ ਇੱਕ ਹੈਂਡਲ ਅਤੇ ਬਦਲਿਆ ਜਾ ਸਕਣ ਵਾਲਾ ਦੋ-ਮੂੰਹਾ ਬਲੇਡ ਸੀ |
- 10 ਦਸੰਬਰ – ਦੁਨੀਆ ਦਾ ਸਭ ਤੋਂ ਅਹਿਮ ਇਨਾਮ ਨੋਬਲ ਇਨਾਮ ਸ਼ੁਰੂ ਕੀਤਾ ਗਿਆ।
ਜਨਮ
ਸੋਧੋ- 20 ਫ਼ਰਵਰੀ – ਮੁਹੰਮਦ ਨਜੀਬ, ਮਿਸਰ ਦਾ ਪਹਿਲਾ ਰਾਸ਼ਟਰਪਤੀ ਦਾ ਜਨਮ(ਮ. 1984)।
ਮਰਨ
ਸੋਧੋਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |