ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/3 ਸਤੰਬਰ
(ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਸਤੰਬਰ 3 ਤੋਂ ਮੋੜਿਆ ਗਿਆ)
- 1708 – ਗੁਰੂ ਗੋਬਿੰਦ ਸਿੰਘ ਦਾ ਬੰਦਾ ਸਿੰਘ ਬਹਾਦਰ ਨਾਲ ਮੇਲ ਹੋਇਆ।
- 1953 – ਪੰਜਾਬੀ ਕਵੀ ਸਵਿਤੋਜ ਓਰਫ ਦੁਰਗਾ ਦੱਤ ਦਾ ਜਨਮ।
- 1965 – ਪੰਜਾਬੀ ਨਾਟਕਕਾਰ ਅਤੇ ਲੇਖਕ ਈਸ਼ਵਰ ਚੰਦਰ ਨੰਦਾ ਦਾ ਦਿਹਾਂਤ।
- 1971 – ਭਾਰਤੀ ਮੂਲ ਦੀ ਅੰਗਰੇਜ਼ੀ ਨਾਵਲਕਾਰ ਕਿਰਨ ਦੇਸਾਈ ਦਾ ਜਨਮ।
- 1976 – ਅਮਰੀਕਾ ਦਾ ਉਪਗ੍ਰਹਿ ਵੀਕਿੰਗ 2 ਮੰਗਲ ਗ੍ਰਹਿ ਤੇ ਉਤਰਿਆ।
- 1992 – ਭਾਰਤੀ ਮਹਿਲਾ ਪਹਿਲਵਾਨ ਸਾਕਸ਼ੀ ਮਲਿਕ ਦਾ ਜਨਮ।