ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/੧੩ ਫਰਵਰੀ
- 1571 - ਇਤਾਲਵੀ ਕਲਾਕਾਰ ਬੇਨਵੇਨੂਤੋ ਸੇਲੀਨੀ ਦੀ ਮੌਤ
- 1668 - ਪੁਰਤਗਾਲ ਨੂੰ ਸਪੇਨ ਦੁਆਰਾ ਇੱਕ ਸੁਤੰਤਰ ਦੇਸ਼ ਮੰਨਿਆ ਗਿਆ।
- 1739 - ਕਰਨਾਲ ਦੀ ਲੜਾਈ: ਇਰਾਨੀ ਸ਼ਾਸਕ ਨਾਦਰ ਸ਼ਾਹ ਭਾਰਤ ਦੇ ਬਾਦਸ਼ਾਹ ਮੁਹੰਮਦ ਸ਼ਾਹ ਨੂੰ ਹਰਾਉਂਦਾ ਹੈ।
- 1835 - ਭਾਰਤੀ ਧਾਰਮਿਕ ਲੀਡਰ ਮਿਰਜ਼ਾ ਗ਼ੁਲਾਮ ਅਹਿਮਦ ਦਾ ਜਨਮ
- 1879 - ਭਾਰਤੀ ਕਵਿਤਰੀ ਸਰੋਜਨੀ ਨਾਇਡੂ ਦਾ ਜਨਮ
- 1911 - ਉਰਦੂ ਸ਼ਾਇਰ ਫ਼ੈਜ਼ ਅਹਿਮਦ ਫ਼ੈਜ਼ ਦਾ ਜਨਮ
- 1931 - ਨਵੀਂ ਦਿੱਲੀ ਭਾਰਤ ਦੀ ਰਾਜਧਾਨੀ ਬਣਦੀ ਹੈ।
- 1974 - ਭਾਰਤੀ ਗਾਇਕ ਅਮੀਰ ਖ਼ਾਨ ਦੀ ਮੌਤ
- 2010 - ਪੂਣੇ, ਮਹਾਂਰਾਸ਼ਟਰ ਵਿੱਚ ਇੱਕ ਬੰਬ ਫੱਟਿਆ ਜਿਸ ਨਾਲ 17 ਵਿਅਕਤੀਆਂ ਦੀ ਮੌਤ ਹੋਈ ਅਤੇ 60 ਹੋਰ ਵਿਅਕਤੀ ਘਾਇਲ ਹੋਏ।