ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/੧੭ ਮਾਰਚ
17 ਮਾਰਚ: ਬੱਚਿਆਂ ਦਾ ਦਿਹਾੜਾ (ਬੰਗਲਾਦੇਸ਼)
- 1899 - ਪੰਜਾਬੀ ਆਲੋਚਕ ਮੋਹਨ ਸਿੰਘ ਦੀਵਾਨਾ ਦਾ ਜਨਮ
- 1908 - ਰੂਸੀ ਲੇਖਕ ਬੋਰਿਸ ਪੋਲੇਵੋਈ ਦਾ ਜਨਮ
- 1920 - ਬੰਗਾਲੀ ਰਾਸ਼ਟਰਵਾਦੀ ਸ਼ੇਖ ਮੁਜੀਬੁਰ ਰਹਿਮਾਨ ਦਾ ਜਨਮ
- 1959 - ਦਲਾਈ ਲਾਮਾ, ਤਿੱਬਤ ਵਿੱਚ ਚੀਨ ਦੇ ਕਬਜ਼ੇ ਮਗਰੋਂ, ਭੱਜ ਕੇ ਭਾਰਤ ਪੁੱਜਾ।
- 1969 - ਗੋਲਡਾ ਮਾਇਰ ਇਜ਼ਰਾਈਲ ਦੀ ਪਹਿਲੀ ਔਰਤ ਪ੍ਰਧਾਨ ਮੰਤਰੀ ਬਣੀ।
- 1972 - ਗਿਆਨੀ ਜ਼ੈਲ ਸਿੰਘ ਮੁੱਖ ਮੰਤਰੀ ਬਣਿਆ।
- 1988 - ਯੂਨਾਨੀ ਗਾਇਕ ਅਤੇ ਸੰਗੀਤਕਾਰ ਨਿਕੋਲਾਸ ਆਸੀਮੋਸ ਦੀ ਮੌਤ